ਓ ਲੈ .........ਵੱਜ ਗਈ ਘੰਟੀ .........ਮੈਂ ਤਾ ਕਲਾਸ ਵੱਲ ਆਉਂਦਾ ਹੀ ਲੇਟ ਹੋ ਗਿਆ .....
ਹਾਂ ਬਈ ........ਹੋਰ ਸਭ ਠੀਕ ਨੇ .........?
ਅੱਜ ਤਾਂ ਛੁੱਟੀ ਦੀ ਘੰਟੀ ਵੱਜ ਗਈ ਏ .......ਚਲੋ ਕੱਲ ਮਿਲਦੇ ਹਾਂ ........ਆ ਜਾਇਓ ਸਮੇ ਨਾਲ ਕਲਾਸ ਚ ਕਿਸੇ ਘਰੇ ਨਹੀਂ ਰਹਿਣਾ .ਬਹੁਤ ਮਨ-ਮਰਜ਼ੀ ਕਰ ਲਈ ਏ ਤੁਸੀਂ .........
@ ਨਿਮਰ ਤੇ ਲੱਖੀ .......ਬਹੁਤ ਕੁਝ ਕੀਤਾ ਏ ਤੁਸੀਂ ਹੁਣ ਲੈਣੇ ਤੁਹਾਡੇ ਝੱਗੇ ਦਾ ਮੇਚ ......ਮੁਖ ਅਧਿਆਪਕ ਜੀ ਵਲੋਂ ਵੀ ਤੁਹਾਡੇ ਬਾਰੇ ਕੁਝ ਚੰਗਾ ਸੁਣਨ ਨੂੰ ਨਹੀਂ ਮਿਲਿਆ ਬਈ ......ਨਾਲੇ ਜਿਹੜੇ ਬਿਲਕੁਲ ਸਕੂਲ ਨਹੀਂ ਵੜੇ......ਓਹ ਵੀ ਜਰਾ ਕੱਲ ਨੂੰ ਖਿਆਲ ਨਾਲ ਸਕੂਲ ਆਉਣਾ ........ਮੈਂ ਕਰਦਾ ਹਾਜਰੀ ਰਜਿਸਟਰ ਚੈਕ ਤੇ ਪਾਉਂਦਾ ਕਾਰਵਾਈ ........
ਆਜੋ ਮਿਲਦੇ ਕੱਲ .........ਓਕ ਚਲੋ ਹੁਣ ਪਹੁੰਚੋ ਆਪਣੇ ਆਪਣੇ ਘਰੇ ........