Home > Communities > Anything goes here.. > Forum > messages
matar ji ki haal ae??
pardeep gurleen lakhwinder simran sunil kuljeet arinder kithe o bai saare......
27 Jan 2011
good morning sir roll no 18 present ji
27 Jan 2011
roll no. 18 haazir ji
maater ji maater ji
dso kehda sunawa gaana main..??
bolo te sahi kehda..?? aapan suna dinde aa ji
roll no. 18 haazir ji
maater ji maater ji
dso kehda sunawa gaana main..??
bolo te sahi kehda..?? aapan suna dinde aa ji
Yoy may enter 30000 more characters.
27 Jan 2011
@ ammi bilkul vadhia e .......haal vi te chaal vi .......hor suna sabh theek thaak e?
ha lakhi yaar suna gaana ........ya main ikk pair putt ke dikhavan fer magar turoge ?
lao main ikk debi sahib da andaaj suna riha gaur kro .....
ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ "ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |

master ji main shaam nu sunaunga...pakka
pardesi sajjna mittran lyi aa...
is vaar solo gaawanga..
next tym meain duet gauna aa...thik aa ji..??
master ji main shaam nu sunaunga...pakka
pardesi sajjna mittran lyi aa...
is vaar solo gaawanga..
next tym meain duet gauna aa...thik aa ji..??
Yoy may enter 30000 more characters.
27 Jan 2011
master ji roll no 18 te mera a ji check kar lo lakhwinder da roll no 16 a ji ine mere roll no te hazri bolti ajj eda gala khrab c na doc ne koe galat davae te ni de dite inuuuu
27 Jan 2011
SSA Ji, sareya nu....Roll no. 15 present sir ji...
@ Jass ji...sher main ni Lakhi nu sunaun nu keha si...osne kujh ni sunaya....vese je main sher sunaundi tan kujh is tara hunda....
Ik sher sunati hoon...zara gaur se sunn na
Ik sher sunati hoon...sara gaur se sunn na
Mujhe nahi aata....kisi aur se sunn na....
27 Jan 2011
good morning to all ........
sat sri akal jass mastar jee.....
badiyan raunkan laggian tuhadi class 'ch taan.....
mark roll no 29 present plzzzzzzz
28 Jan 2011
@ਮਾਟਰ ਜੀ....ਆਹ ਦੇਬੀ ਬਾਈ ਵਾਲਾ ਗੀਤ ਤੇ ਬਹੁਤ ਕੈਮ ਆ...ਸ਼ੁਕਰੀਆ
@ਲਖਵਿੰਦਰ....ਮੈਂ ਤਾਂ ਇਹੋ ਕਹਿ ਸਕਦਾਂ ਕਿ "ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ"
@ਮਨਦੀਪ....ਬੀਬਾ ਤੇਰਾ ਸ਼ੇਅਰ ਤੇ ਸਾਰਿਆਂ ਤੋਂ ਕੈਮ ਆ...lol
@ਹਰਜਿੰਦਰ...ਕੋਈ ਨਾ ਗੁੱਡੀ ਤੈਨੂੰ ਵੀ ਮੌਕਾ ਮਿਲੂਗਾ ...
28 Jan 2011
@ Balihaar ji....thanku ji....aida de sher apne bachpane ch bade sunayide si...n hassi da vi si...hun tan kise ne eh dekh k hass pena...k beeba tu eh sher paya...hahaha
28 Jan 2011
Copyright © 2009 - punjabizm.com & kosey chanan sathh