Anything goes here..
 View Forum
 Create New Topic
  Home > Communities > Anything goes here.. > Forum > messages
Showing page 466 of 1000 << First   << Prev    462  463  464  465  466  467  468  469  470  471  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

master ji lakhi hazir ji te tusi gair-hazar :P

 

 

@ hardeep ji chalo chalo aajo bhajj k..

 

baaki vi aajo aarhi ban k :)

02 Feb 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

roll number 3 hazar e jii....

02 Feb 2011

roop kaur
roop
Posts: 27
Gender: Female
Joined: 27/Jan/2011
Location: chd
View All Topics by roop
View All Posts by roop
 

 Roll no 38 HAZAR ji................

02 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ROLL No. 2

present g...

02 Feb 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
roll no pata nai

mainu roll no ta mileya ni, jan mainu pata nahi, phir vi hazar ji,

 

02 Feb 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਰੋਲ ਨੰਬਰ ਤਾਂ ਅਜੇ ਮਿਲਿਆ ਨਹੀ ਜੀ, ਫਿਰ ਵੀ ਹਾਜਰ ਜੀ, ਜੇ ਕਿਸੇ ਨੂ ਮੇਰਾ ਰੋਲ ਨੰਬਰ ਪਤਾ ਹੋਵੇ ਤਾਂ ਮੈਨੂ ਕਿਰਪਾ ਕਰਕੇ ਦੱਸ ਦੇਣਾ ਜੀ, ਧੰਨਵਾਦ!

02 Feb 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Seerat
roll no. 12 present sir...!!
03 Feb 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Seerat
roll no. 12 present sir...!!
03 Feb 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
good morning punjabizm....

roll no 29 present sir....

03 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
1st test of 2011

ਹਾਂ ਬਈ ਵਿਦਿਆਰਥੀਉ....ਮੈਂ ਇਸ ਸਾਲ ਦਾ ਪਹਿਲਾ ਪ੍ਰਸ਼ਨ ਪੱਤਰ ਤਿਆਰ ਕੀਤਾ ਹੈ ਜਿਸਦੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਤੇ ਠੀਕ ਹੋਣੇ ਜਰੂਰੀ ਹਨ...ਇਹ ਪ੍ਰਸ਼ਨ ਪੱਤਰ ਇੱਕ ਪੰਜਾਬੀ ਗੀਤ "ਯਾਰ ਅਣਮੁੱਲੇ" ਤੇ ਅਧਾਰਤ ਹਨ ਇਸ ਲਈ ਕਿਸੇ ਨੂੰ ਵੀ ਸਹੀ ਜਵਾਬ ਦੇਣ 'ਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ

 

ਦੱਸੋ.....

 

ਲੰਡੀ ਜੀਪ ਵਾਲੇ ਦਾ ਨਾਮ ਕੀ ਸੀ ?
ਪਿੰਡ ਨੂੰ ਮੁੜਦਿਆਂ ਨੂੰ ਕੌਣ ਮਿਲਦਾ ਹੁੰਦਾ ਸੀ ?
ਯਾਰ ਕਿੰਨੇ ਵਜੇ ਕੁੜੀਆਂ ਦੇ ਕਾਲਜ ਜਾਂਦੇ ਸੀ  ?
ਸਫਰੀ ਨੱਢੀਆਂ ਨੂੰ ਕਿੱਥੇ ਘੁਮਾਉਂਦਾ ਸੀ ?
ਗਾਣੇ ਕੌਣ ਲਿਖਦਾ ਸੀ ?
ਅੰਟੀ ਕਿਉਂ ਪਿੱਟਦੀ ਸੀ ?
ਯਾਰ ਪਿੰਡ ਜਾਕੇ ਕੀ ਕੀ ਕਰਦੇ ਸੀ ?

 

ਇਹਨਾਂ ਵਿੱਚੋਂ ਕੀ ਠੀਕ ਹੈ ਤੇ ਕੀ ਗਲਤ ?

 

ਦੀਪ ਅਰਮਾਨੀ ਦੀਆਂ ਐਨਕਾਂ ਲਾਉਂਦਾ ਸੀ...ਠੀਕ/ਗਲਤ
ਯਾਰ ਹਰ ਰੋਜ਼ ਕਲਾਸਾਂ ਲਾਉਂਦੇ ਸੀ...ਠੀਕ/ਗਲਤ
ਯਾਰਾਂ ਨੂੰ ਬੁਲਟ ਬਹੁਤ ਪਿਆਰਾ ਸੀ...ਠੀਕ/ਗਲਤ
ਪਿੰਡ ਨੂੰ ਜਾਂਦਿਆਂ ਨੂੰ MLA ਮਿਲਦਾ ਸੀ...ਠੀਕ/ਗਲਤ
ਯਾਰ ਕੰਨਟੀਨ 'ਚ ਘੱਟ ਮਿੱਠੇ ਵਾਲੀ ਚਾਹ ਪੀਂਦੇ ਹੁੰਦੇ ਸੀ...ਠੀਕ/ਗਲਤ
 

ਖਾਲੀ ਥਾਵਾਂ ਭਰੋ...

.........ਵਰਗੀ ਉਦੋਂ ਜਿੰਦਗਾਨੀ|
ਯਾਰਾਂ ਦਾ ਯਾਰ ਸਾਡਾ.......|
ਲਿਖਦਾ ਗਾਣੇ ਸੀ .......ਨੂੰ ਚਾਹੁੰਦਾ |
ਸੀ....ਕਰਦੇ, ਕਾਲਜੀਂ ਪੜ੍ਹਦੇ |
ਪੀਂਦੇ ਸੀ ਚਾਹਾਂ, ਬਣਾਉਣ.........|

 

ਆਖਰੀ ਸਵਾਲ...


ਯਾਰਾਂ ਦੀ ਜਿੰਦਗੀ ਕਿਹੋ ਜਿਹੀ ਸੀ ਤੇ ਉਹ ਰੋਜ ਕੀ ਕੀ ਕਰਦੇ ਹੁੰਦੇ ਸੀ ? ਵਿਸਥਾਰ ਨਾਲ ਦੱਸੋ....

03 Feb 2011

Showing page 466 of 1000 << First   << Prev    462  463  464  465  466  467  468  469  470  471  Next >>   Last >> 
Reply