ਠੀਕ ਏ ਸਰ .......ਲਓ ਜੀ ਮੁਖ ਅਧਿਆਪਕ ਜੀ ਨੇ ਪ੍ਰਸ਼੍ਨ ਪੱਤਰ ਭੇਜ ਦਿੱਤਾ ਏ .......
ਸਾਰੇ ਲਾਇਨਾ 'ਚ ਬੈਠ ਜਾਓ ......ਕਿਸੇ ਨੇ ਸਿਰ ਨਹੀਂ ਜੇ ਹਿਲਾਉਣ .....ਜਿਸ ਕਿਸਾ ਦਾ ਮੈਂ ਧੌਣ ਤੇ ਸਿਰ ਹਿਲਦਾ ਵੇਖ ਲਿਆ .....ਖੈਰ ਨਹੀਂ ਓਹਦੀ .....
ਹੋ ਜੋ ਸੁਰੂ .........ਕਿਸੇ ਦਾ ਵੀ ਪੇਪਰ ਅਧੂਰਾ ਨਾ ਹੋਵੇ .......
ਤੁਹਾਡਾ ਟੀਮੇ ਹੁਣ ਸ਼ੁਰੂ ਹੁੰਦਾ ਏ
ਠੀਕ ਏ ਸਰ .......ਲਓ ਜੀ ਮੁਖ ਅਧਿਆਪਕ ਜੀ ਨੇ ਪ੍ਰਸ਼੍ਨ ਪੱਤਰ ਭੇਜ ਦਿੱਤਾ ਏ .......
ਸਾਰੇ ਲਾਇਨਾ 'ਚ ਬੈਠ ਜਾਓ ......ਕਿਸੇ ਨੇ ਸਿਰ ਨਹੀਂ ਜੇ ਹਿਲਾਉਣ .....ਜਿਸ kise ਦਾ ਮੈਂ ਧੌਣ ਤੇ ਸਿਰ ਹਿਲਦਾ ਵੇਖ ਲਿਆ .....ਖੈਰ ਨਹੀਂ ਓਹਦੀ .....
ਹੋ ਜੋ ਸੁਰੂ .........ਕਿਸੇ ਦਾ ਵੀ ਪੇਪਰ ਅਧੂਰਾ ਨਾ ਹੋਵੇ .......
ਤੁਹਾਡਾ time ਹੁਣ ਸ਼ੁਰੂ ਹੁੰਦਾ ਏ