|
|
|
|
|
|
|
ਕੀ ਹਾਲ ਏ ਮੇਰੇ ਪੰਜਾਬਇਜ਼ਮ ਪਰਿਵਾਰ ਦਾ ,,,,,,,,, ਕਾਫੀ ਸਮੇ ਬਾਅਦ ਆ ਹੋਇਆ ਇਥੇ ਮਾਫ਼ੀ ਚਾਹੁੰਦਾ ਹਾਂ ,,,,, ਉਮੀਦ ਏ ਸਾਰੇ ਚੜਦੀ ਕਲਾ ਚ ਹੋਵੋਂਗੇ ,,,,,,,,,, ਮਾਟਰ ਜੀ ਰੋਲ ਨੰਬਰ ੦੬ ਹਾਜਿਰ ਜੀ ,,,,,,,,
|
|
12 Apr 2011
|
|
|
|
|
o aa bai minder aa gia e /......
lok ta yaar kankan vele busy hunde aa te tu vahila hi hun hoia ?:p
hor sunao sabh theek thaak e ?
han bai students all of u , Fine na ?
Haadi aun krke sare pase rujheven vdhe pae ne .....
school aunde rho ...
khush rho ji
|
|
12 Apr 2011
|
|
|
|
|
sat shiri akal punjabizm nu,,,,,,,,,,,,,,master ji roll # 57 hazir hai ji,,,
|
|
12 Apr 2011
|
|
|
|
| satshriakaal ji............. |
roll no-48 hazir hai ji.......................
HAPPY VAISAKHI!!!!!!!!!!!!!!!
VASAKHI DIYAAN LAKH LAKH WADHAYIAAN JI.........................APNI PUNJABIZM TEAM NU...........................
IN ADVANCE.....................
|
|
13 Apr 2011
|
|
|
|
|
|
|
ਮੇਰੇ ਵਲੋਂ ਵੀ ਮੇਰੇ ਪਿਆਰੇ ਦੋਸਤਾਂ ਤੇ ਮਿੱਤਰਾਂ ਤੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਵਧਾਈ ਹੋਵੇ .........ਗੁਰੂ ਜੀ ਸਭ 'ਤੇ ਕਿਰਪਾ ਕਰਨ ...........
ਮੇਰੇ ਵਲੋਂ ਵੀ ਮੇਰੇ ਪਿਆਰੇ ਦੋਸਤਾਂ ਤੇ ਮਿੱਤਰਾਂ ਤੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਵਧਾਈ ਹੋਵੇ .........ਗੁਰੂ ਜੀ ਸਭ 'ਤੇ ਕਿਰਪਾ ਕਰਨ ...........
|
|
13 Apr 2011
|
|
|
|
|
ਵਿਸਾਖੀ ਦੀ ਸਬ ਨੂੰ ਬਹੁਤ ਵਧਾਈ ਹੋਵੇ,,,,,,,,,,,,,,,,,,,ਮਾਸਟਰ ਜੀ ਰੋਲ # 57 ਹਾਜ਼ਿਰ ਹੈ ਜੀ ,,,,,,,,,,,,,ਅੱਜ ਵੀ ਛੁੱਟੀ ਨੀਂ ਕੀਤੀ,,,
|
|
13 Apr 2011
|
|
|
|
|
ਮੇਰੇ ਵੱਲੋ ਵੀ ਸਾਰਿਆ ਨੂੰ ਵਿਸਾਖੀ ਦੀਆ ਵਧਾਈਆ ਜੀ!
roll no-43 present g!
|
|
13 Apr 2011
|
|
|
|
|
ROLL NO. 2
HAJIR G MASTER G......
ਬਾਬਾ ਸਾਹਿਬ ਭੀਮ ਰਾਓ ਅਮ੍ਬੇਦਕਰ ਜੀ ਦੇ ਜਨਮਦਿਨ ਦੀਆਂ ਸਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ......

|
|
13 Apr 2011
|
|
|
|
|
Roll Number 68, present sir
|
|
13 Apr 2011
|
|
|