|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Sat shri akal saare punjabizm nu ki gal hogi koi gedi nhi maarda ethe hun . Maater ji rl no.06 hazir ji .
|
|
17 Apr 2011
|
|
|
|
|
|
|
ROLL NO. 2
PRESENT SIR G...........
KITHE NE BAI SARE STUDENTSSSSSSSSSS..
|
|
17 Apr 2011
|
|
|
|
|
hajar hai roll number 59
|
|
18 Apr 2011
|
|
|
|
| satshriakaal ji............. |
roll no-48 hazir hai ji....................
master ji main 10 dina di chutti te ja rhi haan ji................
matlab 19 tarik to laike 28 tarik tak ji.......................main gair hazir rahungi ji....................
thanks!!!!!!!!!!!!!!!
|
|
18 Apr 2011
|
|
|
|
|
master ji roll no. 57 hazir hai ji,,,
|
|
18 Apr 2011
|
|
|
|
|
|
| ROLL NO. 2 |
SUNIL KUMAR
PRESENT SIR G.. AJJ AJEH TAK V KOI NAHI AAYA G..
|
|
18 Apr 2011
|
|
|
|
| Nimar |
ਸਤਿ ਸ਼ੀ੍ ਅਕਾਲ ਮਾਟਰ ਜੀ..
ਰੋਲ ਨੰਬਰ ਸਤਾਰਾਂ ਹਾਜ਼ਰ ਜੀ ਕਾਫ਼ੀ ਦਿਨਾਂ ਬਾਦ .....
ਕੀ ਹਾਲ-ਚਾਲ ਹਨ ਬਈ ਸਾਰਿਆਂ ਦੇ !!! ਕੈਮ ਹੋ ਨਾਂ ??
|
|
19 Apr 2011
|
|
|
|
|
ਅੱਜ ਥੋੜਾ ਟਾਈਮ ਮਿਲਿਆ ਏ ਸੋ ਸੋਚਿਆ ਤੁਹਾਡਾ ਸਭ ਦਾ ਹਾਲ ਚਾਲ ਪਤਾ ਕਰੀਏ ਤੇ ਦੇਖੀਏ ਕਿ ਕਿਵੇਂ ਚੱਲ ਰਹੀ ਆ ਆਪਣੀ ਜਮਾਤ ?
1.ਮਾਟਰ ਜੀ: ਬਿਲਕੁਲ ਠੀਕ ਵਿਚਾਰ ਏ...ਛੁੱਟੀਆਂ ਕਰ ਦਿੰਦੇ ਹਾਂ ਪਰ ਸਿਰਫ ਉਹਨਾ ਨੂੰ ਜਿਹਨਾ ਕਣਕ ਦੀ ਵਾਢੀ ਕਰਨੀ ਜਾਂ ਕਰਵਾਉਣੀ ਹੈ, ਸਕੂਲ ਖੁੱਲਾ ਹੀ ਰਹੇਗਾ ਜਿਹੜੇ ਆ ਸਕਦੇ ਨੇ ਆਉਂਦੇ ਰਹਿਣ|
2.ਤੇ ਫਿਰ ਆਪਾਂ ਟੈਸਟ ਵੀ ਵਾਢੀਆਂ ਤੋਂ ਬਾਅਦ ਹੀ ਲੈਨੇ ਆਂ ਨਾਲੇ ਜਦ ਤੱਕ ਸ਼ਾਇਦ ਕੁਸ਼ ਟਾਈਮ ਮਿਲਣਾ ਸ਼ੁਰੂ ਹੋ ਜਾਵੇ ਮੈਨੂੰ ਵੀ|
3. ਰਮਨਦੀਪ: ਹਾਂ ਬੀਬਾ ਤੇਰੀਆਂ ਛੁਟੀਆਂ ਮਨਜੂਰ ਕਰਤੀਆਂ ਨੇ ਧਿਆਨ ਨਾਲ ਆਪਣੇ ਪੇਪਰ ਦੇ ਕੇ ਆਵੀਂ|
4. ਕਾਕਾ ਸੁਨੀਲ ਸ਼ਾਬਾਸ਼ ਤੇਰੇ ਕਲਾਸ ਦਾ ਖਿਆਲ ਰੱਖਣ ਲਈ |
5. ਸਾਰੇ ਵਿਦਿਆਰਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਆਪੇ ਹਾਜ਼ਰੀ ਲਗਵਾ ਰਹੇ ਹੋ ਲਗਾਤਾਰ |
|
|
19 Apr 2011
|
|
|
|
|
Lao ji aapa vi ethe he aa, note kar lao matter ji roll number 68 vi
|
|
19 Apr 2011
|
|
|
|
|
Haan bai Inder kee haal ae tera?
Aaapan test laina ae class da chheti hee jo k basically Punjabizm site, Punjab te Punjabi boli te adharit hovega...ohdee tiyaree karni ae.....
|
|
19 Apr 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|