Anything goes here..
 View Forum
 Create New Topic
  Home > Communities > Anything goes here.. > Forum > messages
Showing page 549 of 1000 << First   << Prev    545  546  547  548  549  550  551  552  553  554  Next >>   Last >> 
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI

ROLL NO 48 HAZIR HAI JI....................

 

HOR KI HAAL HAI PUNJABIZM TEAM DA....................

 

HOR SAB THIK HAI JI....................!!!!!!!!!!!

10 Jun 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
ਮਾਟਰ ਜੀ ਰੋਲ ਨੰਬਰ  --੦੬ ਹਾਜਿਰ ਜੀ

11 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ

ਕੀ ਹਾਲ ਤੁਹਾਡੇ ਸਭ ਦੇ ?


ਗਰਮੀ ਦਾ ਅਨੰਦ ਮਾਣ ਰਹੇ ਹੋ ਸਾਰੇ...ਮੈਂ ਤੇ ਇੱਥੇ ਸਰਦੀ ਦਾ ਅਨੰਦ ਮਾਣ ਰਿਹਾਂ ਚੰਗੀ ਤਰਾਂ ਨਾਲ....

12 Jun 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

ssa g...roll no. 72 hazir g...

12 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Roll Np. 2


sunil kumar


PResent sir g.....................

 

Hello Frndsssssssssss....... how r all of u ?

12 Jun 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


!!!!....ਸਤਿ ਸ਼ੀ੍ ਅਕਾਲ ਜੀ ਸਭ ਦੋਸਤਾਂ-ਮਿੱਤਰਾਂ ਨੂੰ....!!!!

!!!!!....ਕੀ ਹਾਲ-ਚਾਲ ਹਨ ਸਭਦੇ...ਬਈ ਹੁਣ ਛੁੱਟੀਆਂ ਚ੍ ਸਾਰੇ ਕਿੱਥੇ ਗਵਾਚੇ-ਗਵਾਚੇ ਰਹਿੰਦੇ ਹੋਂ....!!!!

!!!!....ਮਾਟਰ ਜੀ ਰੋਲ ਨੰਬਰ ਸਤਾਰਾਂ ਹਾਜਰ ਜੀ...ਕਾਫ਼ੀ ਦਿਨਾਂ ਮਗਰੋਂ....!!!!

13 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸਤਿ ਸ੍ਰੀ ਅਕਾਲ ਸਰਿਆਂ ਨੂੰ...

 

ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ ਕਿ ਮੈਂ ਤੇ ਮਾਟਰ ਜੋਗਾ ਸਿੰਘ ਜੀ (Jass 22) ਪਿਛਲੇ ਕਾਫੀ ਸਮੇਂ ਤੋਂ ਬਹੁਤ ਵਿਅਸਤ ਚਲ ਰਹੇ ਹਾਂ ਤੇ ਕਲਾਸ 'ਚ ਹਾਜ਼ਰੀ ਘੱਟ ਹੀ ਰਹੀ ਹੈ ਸਾਡੀ ਦੋਵਾਂ ਦੀ.....ਏਸ ਲਈ ਮੈਂ ਆਰਜ਼ੀ ਤੌਰ ਤੇ ਸਹਾਇਕ ਮਾਟਰ ਦੀ ਨਿਯੁਕਤੀ ਕਰ ਰਿਹਾ ਹਾਂ ਤਾਂ ਕਿ ਤਹਾਡਾ ਸਾਰਿਆਂ ਦਾ ਇੱਕ ਦੂਸਰੇ ਨਾਲ ਤਾਲਮੇਲ ਬਣਿਆ ਰਹੇ....ਸੋ ਅੱਜ ਤੋਂ  ਸਹਇਕ ਮਾਟਰ ਦੀ ਡਿਊਟੀ ਨਿਮਰਬੀਰ ਸਿੰਘ ਸੰਭਾਲੇਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀ ਸਾਰੇ ਸਹਿਯੋਗ ਦਿਉਗੇ.....

14 Jun 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

ਸਤਿ ਸ਼ੀ੍ ਅਕਾਲ ਜੀ ਸਭ ਦੋਸਤਾਂ-ਮਿੱਤਰਾਂ ਨੂੰ.....

ਬਹੁਤ-ਬਹੁਤ ਮੇਹਰਬਾਨੀ ਹੈੱਡ-ਮਾਟਰ ਸਾਹਬ...

ਹਾਂ ਬਈ ਸਾਰੇ ਹੋਣਹਾਰ ਵਿਦਿਆਰਥੀਓ..ਹੁਨ ਰੋਜ਼ ਆਇਆ ਕਰੋ ਸਾਰੇ...ਕੋਈ ਫ਼ਨ-ਸਨ ਕਰੋ ਸਕੂਲ ਚ ਐਂਵੇਂ ਸੁੰਨਾਂ ਨਾਂ ਛੱਡਿਆ ਕਰੋ..

14 Jun 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ssa ji.....roll no. 20 hazir hai ji....

14 Jun 2011

GuRsImRan  Singh
GuRsImRan
Posts: 80
Gender: Male
Joined: 10/Jan/2011
Location: Ludhiana
View All Topics by GuRsImRan
View All Posts by GuRsImRan
 

ssa  ji roll no 37 hazir ji

14 Jun 2011

Showing page 549 of 1000 << First   << Prev    545  546  547  548  549  550  551  552  553  554  Next >>   Last >> 
Reply