ਓਹ ਕੋਈ ਗੱਲ ਨਹੀਂ ਸੁਨੀਲ ! ਹੁਣ ਅਸੀਂ ਵੀ ਟਾਈਮ ਕੱਡ ਲਿਆ ਕਰਾਂਗੇ ਤੇ ਹੇਆਦ ਮਾਟਰ ਜੀ ਨੂੰ ਵੀ ਖੁਸ਼ ਕਰ ਦਿਆਂਗੇ .......ਹੁਣ ਤਾਂ ਸਰਕਾਰ ਵੀ ਖਾਲੀ ਪਈਆਂ ਪੋਸਟਾਂ ਭਰਨ ਦੀਆਂ ਤਿਆਰੀਆਂ ਕਰ ਰਹੀ ਆ .......ਸ਼ਾਇਦ ਇੱਕ ਦੋ ਮਾਟਰ ਜਾਂ ਮਾਟ੍ਰ੍ਨੀਆਂ ਹੋਰ ਆ ਜਾਂ ਆਪਣੇ ਸਕੂਲ ਚ ਵੀ .........
ਬਲਿਹਾਰ ਸਰ ਤੁਸੀਂ ਤਾਂ ਸਾਡੇ ਮੋਢੀ ਹੋ ਜੀ ....ਸਕੂਲ ਦੇ ਕਰਤਾ ਥਰਤਾ ਹੋ .......ਤੁਹਾਡੀ ਖੁਸ਼ੀ 'ਚ ਹੀ ਅਸੀਂ ਖੁਸ਼ ਆ ਜੀ .....ਪਰ ਜਦੋਂ ਤੁਸੀਂ ਗੇੜਾ ਲਾ ਜਾਂਦੇ ਹੋ ਸਕੂਲ ਦਾ ਸਾਉਣ ਸਾਰੀਆਂ ਹੋਰ ਸ਼ਕਤੀ ਮਿਲ ਜਾਂਦੀ ਏ ......ਸਾਡਾ ਸਕੂਲ ਹੋਰ ਤਰੱਕੀ ਪਾਵੇ .......ਜਿਆਦਾ ਤੋਂ ਜਿਆਦਾ ਵਿਦਿਆਰਥੀ ਸਾਡੇ ਸਕੋਲ 'ਚ ਦਾਖਲਾ ਲੈਣ .......
ਮੈਨੂੰ ਅੱਜ ਹੋਰ ਵੀ ਖੁਸ਼ੀ ਏ ਕਿ ਰੋਲ ਨੰਬਰ ਇੱਕ (ਅੰਮੀ) ਵੀ ਸਕੂਲ ਆਇਆ ਏ ......ਦੇਖੋ ਜਦੋਂ ਐਸੇ ਵਿਦਿਆਰਥੀ ਜੋ ਪੜਾਈ ਦੇ ਨਾਲ ਨਾਲ ਆਪਣਾ ਕਾਰੋਬਾਰ ਆਪਣੀ ਮੇਹਨਤ ਤੇ ਲਗਨ ਨਾਲ ਪ੍ਰਫੁੱਲਤ ਕਰ ਰਹੇ ਨੇ .....ਓਹ ਦੂਸਰੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਦੇ ਨੇ .....ਬਹੁਤ ਖੁਸ਼ੀ ਮਿਲਦੀ ਏ .....ਕੰਮ ਵੀ ਕਰੋ ਤੇ ਨਾਲ ਨਾਲ ਪੜਾਈ ਵੀ ਕਰੋ .....ਸਕੂਲ ਜਰੂਰ ਆਓ ਅੰਮੀ ......

baki vidiarthi vi routine naal haajri lagvao .......hun checking kise vele vi ho sakdi e .....
COME TO LEARN
GO TO SERVE
LIVE FOR THA NATION
DIE FOR YOUR FAMILY