Home > Communities > Anything goes here.. > Forum > messages
Good Job Maatar Jee
Aah miyadi wala kamm vadhia keeta tusin...lagda kayin noo aje bhulekha hee c k shayad chhutiayn aje khatam nahi hoyian.....
Jehna noo hun pata lagg giya ae oh apne gwandiyan noo v dass deo k school khull giya ae te haazri fer ton lagatar lagni start ae...
13 Jul 2011
hello brother kee haal ne sehat kharab hon karke hazar nahi ho sakaya
mere kite name ta nahi kat dita master ji
13 Jul 2011
Roll No. 2
sunil kumar .... (MONITOR)
hajir g . master g....
lo bai piare mittro.. hun tan master g ne ... vi annoucement krti a ... te hun ton roj school aaunaa a...
Roll No. 2
sunil kumar .... (MONITOR)
hajir g . master g....
lo bai piare mittro.. hun tan master g ne ... vi annoucement krti a ... te hun ton roj school aaunaa a...
Yoy may enter 30000 more characters.
14 Jul 2011
hmmmmm........kake gurpreet asi idda na nhi kde kattde hunde ......asi students nu school le ke auna k ohna nu school aun to rokna e ......tusi be-jhijhak ho ke aao........tuhadian aglian-pichhliaan sabh haajrian ok hi jaangian ......ok
hun sare regular school aao bai ........koi chhutti nhi karni ok
14 Jul 2011
roll no. 2
sunil kumar (monitor)
hajir g .. master g..........
15 Jul 2011
ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਨੂੰ ਰੋਲ ਨੰਬਰ ~~੦੬ ਹਾਜਿਰ ਜੀ
15 Jul 2011
ਸਤ ਸ੍ਰੀ ਅਕਾਲ ਜੀ ਮੈ ਜੀ ਨਵੀ ਹਾ ਜੀ ਇਥੇ
ਮੈਨੂ ਅਜੇ ਇਥੇ ਦੇ RULES ਦਾ ਪਤਾ ਨਹੀ ਜੀ ਜਿਆਦਾ ਕੁਸ਼ .
ਏਸ ਲਈ ਪੋਸਟ ਪਹਲਾ ਕਰ ਤਾ ਤੇ ਹਾਜਰੀ ਹੁਣ ਲਾਵਾ ਰਹੀ ਆ
NXT TIME ਏਹੋ ਗਲਤੀ ਨਹੀ ਹੋਵੇ , ਮੈ ਇਸ ਗਲ ਦਾ ਧਿਆਨ ਰ੍ਖਾਗੀ

ਸਤਿ ਸ੍ਰੀ ਅਕਾਲ ਕਿਰਨ.....ਜੀ ਆਇਆਂ ਨੂੰ
ਲਗਾਤਾਰ ਆਉਂਦੇ ਰਹੋ ਤੇ ਆਪੇ ਜਾਣ ਜਾਉਗੇ ਕੋਈ ਖਾਸ ਸਖਤ ਰੂਲ ਨਹੀਂ ਹੈਗੇ ਇੱਥੇ....ਤੁਹਾਡਾ ਰੋਲ ਨੰ: 86 ਹੈ
15 Jul 2011
roll no. 2
sunil kumar (monitor)
16 Jul 2011
Copyright © 2009 - punjabizm.com & kosey chanan sathh