Home > Communities > Anything goes here.. > Forum > messages
Sat Sri Akal Saariyan Noo....
Haan Ajj Maatar Joga Singh (Jass) da janam din hai...par oh bahut der ho gayi class ch aaunde he nahi es layi shayad bahutiyan nu pata nahi hai....meri bhoomika te acually HEADMASTER dee ae...par ohna dee gair haazri ch main main maatar jee de bhoomika v adaa karda aa riha haan....es layi Sunil v theek hai ajj maatar Joga Singh jee da janam din hai....So Maatar jee nu bahut bahut MUBARKAAN JANAM DIN DIYAN.....
te Mera jiven Rajwinder ne kiha DEC ch...haale tension lain de lorh nahi bahut dooooor hai....
03 Apr 2012
ਜਨਮਦਿਨ ਮੁਬਾਰਕ ਮਾਸਟਰ ਜੀ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,,
ਜਨਮਦਿਨ ਮੁਬਾਰਕ ਮਾਸਟਰ ਜੀ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,,
ਜਨਮਦਿਨ ਮੁਬਾਰਕ ਮਾਸਟਰ ਜੀ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,,
ਜਨਮਦਿਨ ਮੁਬਾਰਕ ਮਾਸਟਰ ਜੀ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,,
Yoy may enter 30000 more characters.
03 Apr 2012
ਬਹੁਤ ਬਹੁਤ ਧੰਨਬਾਦ ਹੈਡ ਮਾਸਟਰ ਜੀ .....ਮੈਂ ਆਪਣੇ ਇਸ ਜਨਮ ਦਿਨ 'ਤੇ ਆਪ ਸਭ ਤੋਂ ਪਿਛਲੀਆਂ ਹੋਈਆਂ ਭੁੱਲਾਂ ਲਈ ਖਿਮਾ ਚਾਹੁੰਦਾ ਹਾਂ .......ਕਾਫੀ ਗਲਤੀਆਂ ਵੀ ਹੋਈਆਂ ਹੋਣਗੀਆਂ ......ਇਸੇ ਲਈ ਮੈਂ ਕੁਝ ਕੁ ਲਾਈਨਾਂ ਲਿਖੀਆਂ ਸਨ ......ਨਿਗ੍ਹਾਹ ਜਰੂਰ ਮਾਰ ਦੇਣੀ ਜੀ ..........
ਆਪ ਸਭ ਦੀਆਂ ਸੁਭ ਇਸ਼ਾਵਾਂ ਲਈ ਮੈਂ ਸਦਾ ਸ਼ੁਕ੍ਰਗੁਜਾਰ ਰਹਾਂਗਾ , ਰਿਣੀ ਰਹਾਂਗਾ .......ਬਹੁਤ ਬਹੁਤ ਸ਼ੁਕਰੀਆ .....
ਲਿੰਕ......ਚੈਕ .......

ਲਿੰਕ......ਚੈਕ ....... http://punjabizm.com/forums-jass-brar-poetry-66474-1-1.html

@Jass...bahut vadhia likhiya ae tusin...main hunne check keeta ae...kal miss ho giya somehow...
Edhar v gerha maarde riha karo class ch....
03 Apr 2012
maater g nu happy b'day(belated) g .
03 Apr 2012
Maater ji eh raaji har vaar late ho jandi a koi km time te nhi kardi rol no. 06 hajir ji . .
03 Apr 2012
hello
helllo g..koi hia
03 Apr 2012
Roll no. 2
Sunil Kumar
hajir g janab...........
03 Apr 2012
@minder g ........oh m nu nhi pta c g k maater jass ji da b'day hai .....
04 Apr 2012
Copyright © 2009 - punjabizm.com & kosey chanan sathh