Anything goes here..
 View Forum
 Create New Topic
  Home > Communities > Anything goes here.. > Forum > messages
Showing page 646 of 1000 << First   << Prev    642  643  644  645  646  647  648  649  650  651  Next >>   Last >> 
Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
attendance
Waheguru ji ka khalsa...Waheguru ji ki fateh... Sareaan nu vaisakhi di wadhaee hove ji.. Baki, school aj chhuti a ji !!
12 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ੁਭ ਪ੍ਰਭਾਤ ਸਭ ਲਈ |

12 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

roll no. 2


sunil kumar hajir g master g....


tour mera bahut vdia riha g...

12 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
roll no-43

sat shri akal ji ..... 2 all

 

sarea nu m valo v visakhi diya mubarka g.............

12 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੇਰੇ ਵਲੋਂ ਆਪ ਸਭ ਨੂੰ ਵੈਸਾਖੀ ਦੀਆਂ ਲਖ ਲਖ ਵਧਾਈਆਂ ਹੋਣ
12 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਮੇਰੇ ਵਲੋਂ ਵੀ ਤੇ ਆਉ ਅੱਜ ਦੇ ਇਸ ਦਿਨ ਤੇ ਉਹਨਾ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰੀਏ ਜੋ ਜਲਿਆਂ ਵਾਲੇ ਬਾਗ 'ਚ (1919) ਸਾਮਰਾਜ ਦੀ ਦਰਿੰਦਗੀ ਦਾ ਸ਼ਿਕਾਰ ਹੋਕੇ ਸ਼ਹੀਦ ਹੋ ਗਏ..

 

 

Vaisakhi 1919

12 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੇਰੇ ਵਲੋਂ ਵੀ ਉਹਨਾ ਮਹਾਨ ਸ਼ਹੀਦਾ ਨੂ ਕੋਟੀ ਕੋਟੀ ਪ੍ਰਨਾਮ....ਜੋ ਜਲਿਆਂ ਵਾਲੇ ਬਾਗ ਚ ਸ਼ਹੀਦ ਹੋਏ.......

 

ਵਿਸਾਖੀ ਦਿਹਾੜੇ ਦੀਆਂ ਅਤੇ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਤੁਹਾਨੂ ਸਾਰੀਆਂ ਨੂ ਲਖ ਲਖ ਵਧਾਈਆਂ........

13 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦਿਲੋਂ ਸਿਰ ਝੁਕਾ ਕੇ ਮਹਾਨ ਤੇ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ........ਸੱਜਦਾ , ਪ੍ਰਨਾਮ 
ਜੱਲਿਆਂ ਵਾਲੇ ਬਾਗ ਦੇ ਸ਼ਹੀਦ......ਅਮਰ ਰਹਿਣ 
ਇਨਕ਼ਲਾਬ ਜ਼ਿੰਦਾਬਾਦ 

ਦਿਲੋਂ ਸਿਰ ਝੁਕਾ ਕੇ ਮਹਾਨ ਤੇ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ........ਸੱਜਦਾ , ਪ੍ਰਨਾਮ 

 

ਜੱਲਿਆਂ ਵਾਲੇ ਬਾਗ ਦੇ ਸ਼ਹੀਦ......ਅਮਰ ਰਹਿਣ 

 

ਇਨਕ਼ਲਾਬ ਜ਼ਿੰਦਾਬਾਦ 

 

13 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਪੰਜਾਬੀਆਂ ਅਜੇਹੇ ਝਖੜ ਕਈ ਵਾਰ ਝੱਲੇ ਨੇ  | ਪਰ ਜਿਵੇਂ ਕਹਿੰਦੇ ਨੇਂ ਕਿ ; 
"  ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। "
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,, 

ਪੰਜਾਬੀਆਂ ਨੇਂ ਅਜੇਹੇ ਝਖੜ ਕਈ ਵਾਰ ਝੱਲੇ ਨੇ  | ਪਰ ਜਿਵੇਂ ਕਹਿੰਦੇ ਨੇਂ ਕਿ ; 

"  ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। "

 

ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਜੀ,,, 

 

13 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ੁਭ ਪ੍ਰਭਾਤ ਸਭ ਲਈ |

13 Apr 2012

Showing page 646 of 1000 << First   << Prev    642  643  644  645  646  647  648  649  650  651  Next >>   Last >> 
Reply