Anything goes here..
 View Forum
 Create New Topic
  Home > Communities > Anything goes here.. > Forum > messages
Showing page 650 of 1000 << First   << Prev    646  647  648  649  650  651  652  653  654  655  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Roll No. 2

sunil kumar... hajir g master g...

18 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
roll no-43

Yes Master ..........head maater g j m wrestlin match dekhea tv te oh v ithe class ch 10angi........?

happy24

18 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੁਭ ਦਿਨ  ਸਭ ਲਈ |

19 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਤ ਸ੍ਰੀ ਅਕਾਲ....ਸਾਰੀਆਂ ਨੂ....
117..................ਹਾਜ਼ਰ ਹੈ....

ਰਾਤੀ ਆਈ.ਪੀ.ਏਲ. ੨੦-੨੦ ਕ੍ਰਿਕਟ  ਮੈਚ ਸੀ ਆਪਣੀ ਪੰਜਾਬ ਤੇ ਕਲਕਤਾ ਦੀ ਟੀਮ ਵਿਚਕਾਰ, ਆਪਣੀ ਟੀਮ ਰਾਤ ਵਾਲਾ ਮੈਚ ਹਾਰ ਗਈ........ਪਰ ਮੈਚ ਦੋਰਾਨ ਆਕਰਸ਼ਣ ਦਾ ਕੇਂਦਰ ਰਹੇ....ਪੰਜਾਬ ਟੀਮ ਦੀ ਪ੍ਰੀਤੀ ਜ਼ਿੰਟਾ ਤੇ ਕਲਕਤਾ ਟੀਮ ਦੇ ਸ਼ਾਰੁਖਖਾਨ....ਮੈਚ ਦੋਰਾਨ ਸਬ ਤੋਂ ਮੁਖ ਆਕਰਸ਼ਣ ਦਾ ਕੇਂਦਰ ਰਹੇ ਆਪਣੇ ਪੰਜਾਬ ਤੇ ਦੇਸ਼ ਦਾ ਮਾਣ....ਗੁਰਦਾਸ ਮਾਨ ਸਾਹਿਬ.....ਜੂਹੀ ਚਾਵਲਾ, ਪੁਰਾਣੀ ਹਿੰਦੀ ਫ਼ਿਲਮਾ ਦੀ ਮਸ਼ਹੂਰ ਹੇਰੋਇਨ ...ਤਨੁਜਾ ਜੀ...ਰੁਸਤਮੇ ਹਿੰਦ ਦਾਰਾ ਸਿੰਘ ਜੀ ਦਾ ਬੇਟਾ ਵੀ ਇਸ ਮੈਚ ਆਨੰਦ ਮਾਣ ਰਹੇ ਸੀ....ਸਬ ਨੇ ਮੈਚ ਦਾ ਖੂਬ ਮਜ਼ਾ ਲਿਆ....ਖੇਡ ਭਾਵੇ ਕੋਈ ਵੀ ਹੋਵੇ...ਸਾਡੇ ਜੀਵਨ, ਦੇਸ਼ ਅਤੇ ਸਮਾਜ ਲਈ ਬਹੁਤ ਜਰੂਰੀ ਹਨ....ਖੇਡ ਸਾਨੂ ਤੰਦਰੁਸਤਾ ਦਿੰਦੇ ਹਨ...ਸਮਾਜ, ਦੇਸ਼ ਤੇ ਸੰਸਾਰ ਚ ਸਾਡਾ ਨਾਂ ਵਾਧਾਓਂਦੇ ਹਨ....ਸਾਨੂ ਨਸ਼ਿਆਂ ਤੇ ਬਿਮਾਰੀਆਂ ਤੋਂ ਬਚਾਓਂਦੇ ਹਨ....ਜਿਹੜੇ ਲੋਕੀ ਕੋਈ ਨਸ਼ਾ ਕਰਦੇ ਵੀ ਹਨ, ਜਦੋ ਤੱਕ ਸਟੇਡੀਅਮ ਚ ਹਨ.....ਘਟੋ ਘਟ ਓਨੀ ਦੇਰ ਤਾਂ ਨਸ਼ੇ ਤੋਂ ਦੂਰ ਰਹੰਦੇ ਹਨ....੧-੨ ਪਰਸੇੰਟ ਤੇ ਜਰੂਰ ਸੋਚਦੇ ਹੋਣਗੇ ਕੇ ਅਗਰ ਅਪਾ ਵੀ ਨਸ਼ਾ ਕਰਨਾ ਛੱਡ ਦਈਏ ਤੇ ਅਪਾ ਵੀ ਇਹਨਾ ਪਲੇਅਰਾਂ ਵਾਂਗ ਖੇਡ ਸਕਦੇ ਹਾਂ ਤੇ ਵਾਹ ਵਾਹ ਖਠ ਸਕਦੇ ਹਾਂ...............ਧਨਵਾਦ.... 

19 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
ਰੋਲ ਨੰਬਰ 121 ਹਾਜਰ ਜੀ
happy01

19 Apr 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
Sat shri Akal ji Sareyan nu..... Roll no 109 Prsnt ji...

19 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
main sareyan ton pehlan hi agi ,chalo koi gal ni ,master ji roll number 121 hazr ji,master ji main pher aongi ,main sareyan nu jagaon chali hanInnocent

19 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੁਭ ਪ੍ਰਭਾਤ ਸਭ ਲਈ |

19 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Roll no. 2

hajir g... janaaaaaabbbbbbbbbb

19 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਗਦੇਵ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਈ ਤੂੰ ......ਗੁਡ ......
ਰਾਜ ਤੁਹਾਡੇ ਕੋਲ ਲੜਾਈ ਝਗੜੇ ਤੋਂ ਬਿਨਾ ਕੋਈ ਹੋਰ ਵਿਸ਼ਾ ਹੈ ?
ਹੁਣ ਮੇਰੇ 'ਤੇ ਹੱਲਾ ਨਾ ਬੋਲ ਦੇਵੀਂ.....ਹੈਡ ਮਾਸਟਰ ਜੀ ਤਾ ਪਹਿਲਾ ਹੀ ਤੇਰੇ ਤੋ ਡਰੇ ਹੋਏ ਆ
.
ਸੁਨੀਲ ਕੀ ਹਾਲ ਹੈ ਤੇਰਾ ......ਕਲਾਸ ਦਾ ਥੋੜਾ ਧਿਆਨ ਰਖਿਆ ਕਰ ਸਾਡੀ ਗੈਰ ਹਾਜਰੀ 'ਚ ........
ਸਾਰਿਆਂ ਦੀ ਹਾਜਰੀ ਚੈਕ ਕਰ ਲੈ .....ਕੌਣ ਕੌਣ ਹੈ , ਕੌਣ ਨਹੀਂ .....ਠੀਕ ਹੈ ?

Reply