|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| sat shri akal ji sareyan nu |
|
|
|
21 Apr 2012
|
|
|
|
|
|
|
ਸਤ ਸ੍ਰੀ ਅਕਾਲ.......੧੧੭........ਹਾਜ਼ਰ ਹੈ.......
|
|
21 Apr 2012
|
|
|
|
|
|
|
ਲਓ ਜੀ, ਸ਼ਾਮ ਦਾ ਵੇਲਾ ਏ ਮੈਂ ਚੱਲਿਆ ਹੈਡ ਮਾਟਰ ਜੀ ਵੱਲ ਸੀ(ਕੰਮ ਸੀ ਕੋਈ ਜਰੂਰੀ ਐਵੇਂ ਗਲਤ ਨਾ ਸਮਝ ਲਿਓ , ਸ਼ਾਮ ਨੂੰ ਕੀਤੇ ਇੱਕ ਹੀ ਹੁੰਦਾ ) ਤੇ ਆ ਸਕੂਲ ਗਿਆ ......ਚਲੋ ਹੁਣ ਹਾਜਰੀ ਚੈਕ ਕਰ ਹੀ ਲੈਨੇ ਆ ......
.ਠੀਕ ਏ .....
ਹੁਣ ਪਤਾ ਨੀ ਹੈਡ ਮਾਟਰ ਜੀ ਹੋਰੀਂ ਠੀਕ ਹਾਲਤ 'ਚ ਹੋਣਗੇ ਕੇ ਨਹੀਂ .....ਚਲ ਮਨਾ ਘਰ ਹੀ ਮੁੜ ਚਲ .......
ਠੀਕ ਏ .....
ਹੁਣ ਪਤਾ ਨੀ ਹੈਡ ਮਾਟਰ ਜੀ ਹੋਰੀਂ ਠੀਕ ਹਾਲਤ 'ਚ ਹੋਣਗੇ ਕੇ ਨਹੀਂ .....ਚਲ ਮਨਾ ਘਰ ਹੀ ਮੁੜ ਚਲ .......
|
|
21 Apr 2012
|
|
|
|
|
m taan aj bhul hi gyi hazri lgana......
present maater g..roll no.:-43...
sorry late hazari boli g....
|
|
21 Apr 2012
|
|
|
|
|
|
|
roll number 121 present sir
|
|
21 Apr 2012
|
|
|
|
|
|
|
ਸਭ ਨੂੰ ਸਤਿ ਸ਼੍ਰ੍ਰੀ ਅਕਾਲ ਜੀ
ਕੀ ਹਾਲ ਚਾਲ ਆ ਸੁਖਸਾਂਦ ਆ
ਮਾਸਟਰ ਜੀ ਰੋਲ ਨੰਬਰ - ੦੬ ਹਾਜਰ ਜੀ ,,,
ਸਭ ਨੂੰ ਸਤਿ ਸ਼੍ਰ੍ਰੀ ਅਕਾਲ ਜੀ
ਕੀ ਹਾਲ ਚਾਲ ਆ ਸੁਖਸਾਂਦ ਆ
ਮਾਸਟਰ ਜੀ ਰੋਲ ਨੰਬਰ - ੦੬ ਹਾਜਰ ਜੀ ,,,
|
|
22 Apr 2012
|
|
|
|
|
ਹਾਲ ਚਾਲ ਸਭ ਠੀਕ ਨੇ ਗੁਰਮਿੰਦਰ ਵੀਰ | ਤੁਸੀਂ ਦੱਸੋ ,,,
ਮਾਸਟਰ ਜੀ ਮਾਫ਼ ਕਰਨਾਂ ,ਅੱਜ ਮੈਂ ਸਕੂਲ ਥੋੜਾ ਦੇਰ ਨਾਲ ਆਇਆ ਕਿਓੰਕੇ ਮੈਚ ਦੇਖਣ ਬੈਠ ਗਿਆ ਸੀ ਜੀ ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਹਾਲ ਚਾਲ ਸਭ ਠੀਕ ਨੇ ਗੁਰਮਿੰਦਰ ਵੀਰ | ਤੁਸੀਂ ਦੱਸੋ ,,,
ਮਾਸਟਰ ਜੀ ਮਾਫ਼ ਕਰਨਾਂ ,ਅੱਜ ਮੈਂ ਸਕੂਲ ਥੋੜਾ ਦੇਰ ਨਾਲ ਆਇਆ ਕਿਓੰਕੇ ਮੈਚ ਦੇਖਣ ਬੈਠ ਗਿਆ ਸੀ ਜੀ ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
22 Apr 2012
|
|
|
|
|
roll no-43....
|
|
22 Apr 2012
|
|
|
|
|
|
|
|
|
|
|
|
 |
 |
 |
|
|
|