Anything goes here..
 View Forum
 Create New Topic
  Home > Communities > Anything goes here.. > Forum > messages
Showing page 696 of 1000 << First   << Prev    692  693  694  695  696  697  698  699  700  701  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਲਓ ਹੈਡ ਮਾਟਰ ਜੀ ਭਲਾ ਅਸੀਂ ਤੁਹਾਡਾ ਆਖਿਆ ਅੱਗੇ ਕਦੇ ਮੋੜਿਆ ਜੋ ਅੱਜ ਜਵਾਬ ਦੇ ਦਿਆਂਗੇ .....ਮੈਂ ਤਾ ਆ ਗਿਆ ਜੀ ਸਮੇ ਸਿਰ ......ਲਿਆਓ , ਕਿਹੜੀ ਸ਼ੀਸ਼ੀ ਦੀ ਗੱਲ ਕਰਦੇ ਸੀ .......ਵਾਹ ਜੀ ਵਾਹ ! ਸਰ ਜੀ ਕਮਾਲ ਦੀ ਚੀਜ਼ ਆ ਜੀ ਡਿਉਟੀ ਫਰੀ ਲੱਗਦੀ ਆ ......
ਇਹ ਵਿਦਿਆਰਥੀ ਵੀ ਸਰ ਅੱਜ ਕੁਝ ਲੰਚ-ਲੁੰਚ ਦੀ ਗੱਲ ਪਏ ਕਰਦੇ ਸੀ .....ਵੇਖਿਓ ਸਰ ਕੀਤੇ ਆਹ ਮਿਡ ਡੇ ਮੀਲ ਵਾਲਾ ਕਜੀਆ ਨਾ ਮੁੱਲ ਲੈ ਲਿਓ ਜੀ ...... ਹਾਂ ਜੀ ਇੱਕ ਗੱਲ ਹੋ ਸਕਦੀ ਆ .....ਇਕੱਲੇ -ਇਕੱਲੇ ਦੀ ਡਿਉਟੀ ਜਰੂਰ ਲਾ ਸਕਦੇ ਹਾਂ .....ਖਾਣਾ ਲੈ ਕੇ ਆਉਣ ਦੀ , ਨਾਲੇ ਸੇਵਾ, ਨਾਲੇ ਇਹ ਕੰਮ ਲੱਗੇ ਰਹਿਣਗੇ ...ਕੀ ਖਿਆਲ ਜੀ .......ਤੁਸੀਂ ਸੋਚ ਲਿਆ ਜੇ 
ਮੈਂ ਹੁਣ ਚਲਦਾ ਫਿਰ ਵਾਹਲਾ .........ਠੀਕ ਨਹੀਂ ਹੁੰਦਾ .......ਖਾਣਾ ਬਹੁਤ ਸਵਾਦ ਸੀ ਸਰ .....ਹੁਣ ਅਗਲੇ ਐਤਵਾਰ ਤੁਸੀਂ ਮੇਰੇ ਵੱਲ ਰਖਿਓ ਪ੍ਰੋਗ੍ਰਾਮ ......ਮਿਲਦੇ ਆ ਜੀ ....ਓ ਕੇ 

17 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ,,,

17 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
roll no.121 present master ji ,,,,,ajj kal bachche bahut ghat aunde ne ,,,,,,,,,ki gal aa.......

17 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
roll no-43

mud gornin g ...

maater g m v aa gyi....:)

17 Jun 2012

GuRsImRan  Singh
GuRsImRan
Posts: 80
Gender: Male
Joined: 10/Jan/2011
Location: Ludhiana
View All Topics by GuRsImRan
View All Posts by GuRsImRan
 
SAT SHRI AKAL MASTAR JI

Roll no 37 hazir hai ji ajj Gulvir te rajwinder hi aye ne bakki bacche lagda ajj cricket khel rahe e park ch bunk marke...Cool

17 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੁਭ ਪ੍ਰਭਾਤ ਸਭ ਲਈ |

17 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Gulvir...tenu jadon koi parhayi de gall hovey udon ne sunadi hun kinni chheti sun liya c....koi ne shishi oh saadi aapni gall ce ik dwaayi de....

Maatar Jee...tuhada Idea vadhia ae ehna de waari launde aan lunch liaun dee...haan bai hun karo hath kharha kaun lai ke aau lunch saariyan layi pehle din te uston aggey fer aape waari bann lao...

Te haan theek aa milde aan agle Sunday noo aapan tuhadi haveli baithangey...

Chall hun kall nu Rajwinder ton he shuru karde aan, fer Gulvir, Ammi, Gursimran, Sunil, te baaki hun saariyan de naam likhne taa aaukhe aa,,,,aape lai aayia karo wari wari....

17 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
master ji tusin kehdi dwaayi di gal kar rhe ho ,,,,,,,mainu sab pta anim07main bahut samjhdar an,,ji ,                                            hey bhukh bahut laggi aa... ajj je koi kuch vi khan lyi laike aya tan please mainu vi de deyo,,,main kuch ni laike ayi ajj

17 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
kise ne meri gal suni ke nhi mainu bhukh laggi aa,,,,,,,,,,Huh ?

18 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
k maater g kal m le k awaangi sarea lyi lunch....gugu hun taan m ghro le k nhi aye ...canteen chl paise haige aa m  taun  ....

18 Jun 2012

Showing page 696 of 1000 << First   << Prev    692  693  694  695  696  697  698  699  700  701  Next >>   Last >> 
Reply