ਹਾਂ ਬਈ ! ਕੀ ਹੋ ਗਿਆ ਕੀ ਗੱਲ ਏ ? ਬਹੁਤ ਰੌਲਾ ਰੱਪਾ ਪਾਉਣ ਲੱਗ ਪਏ ਹੋ ?
ਆ ਗਿਆ ਮੈਂ .......ਸੁਨੀਲ ਤੂੰ ਦੱਸ ਕੀ ਹੋਇਆ .......(ਆਹ ਗੁਗੂ ਲਈ ਖਾਣ (ਡਬਲ) ਜਿਆਦਾ ਲਿਆਇਆ ਕਰੋ ਜਿਹੜੀ ਵੀ ਵਾਰੀ ਹੋਵੇ) .......ਅੱਜ ਦਾ ਲੰਚ ਸਾਰਿਆਂ ਲਈ ਪੂਰਾ ਆ ਗਿਆ ਕਿ ਗੁੱਗੂ ਹੀ ਚਟ ਕਰ ਗੀ .......
{@ HM ਜੀ , ਕੋਈ ਨਹੀਂ ਜੀ ਤੁਸੀਂ ਆ ਜਾਇਓ ਸਮੇ ਸਿਰ .....ਮੈਂ ਪੂਰੀ ਤਿਆਰੀ ਕਰਕੇ , ਹਰ ਚੀਜ਼ ਸੈਟ ਕਰਕੇ, ਪੱਪੀ ਚਿਕਨ ਵਾਲੇ ਨਾਲ ਵੀ ਗੱਲ ਖੋਲ ਲਈ ਆ ਜੀ ......ਹਰ ਐਤਵਾਰ ਸਮਾਂ ਓਹ ਆਪੇ ਜਗ੍ਹਾ 'ਤੇ ਭੇਜ ਦੀਆ ਕਰੂਗਾ ਜੀ .....}
ਓਹ ਤੂੰ ! ਜਾ ਆਹ ਜਿਹੜੇ ਕੰਟੀਨ 'ਚ ਬੈਠੇ ਆ ...ਓਹਨਾਂ ਨੂੰ ਲਿਆ ਬੁਲਾਕੇ .....