Home > Communities > Anything goes here.. > Forum > messages
ਸਤ ਸ੍ਰੀ ਅਕਾਲ.....ਸਾਰੀਆਂ ਨੂ ਕੱਲ ਈਦ ਸੀ ਤੇ ਮੈਂ ਸਾਰੀਆਂ ਨੂ wish ਕਿੱਤਾ ਸੀ ਪਰ ਪੰਜਾਬੀਜਮ ਕਲਾਸ ਚੋ ਕਿਸੇ ਦਾ ਵੀ ਜਵਾਬ ਨਹੀ ਮਿਲੀਆ....so sad.....
ਮਾਫ਼ ਕਰਨਾ ਗਲਤੀ ਹੋ ਗਈ.......ਪਰ ਸਾਨੂ ਇਨਸਾਨੀਅਤ ਦੇ ਨਾਤੇ ਸਾਰੇ ਧਰਮਾ ਦੀ ਤੇ ਓਹਨਾ ਦੇ ਤਿਓਹਾਰਾਂ ਦੀ ਇਜ਼ਤ ਕਰਨੀ ਚਾਹੀਦੀ ਹੈ.......ਮੈਂ ਇਕ ਸਿਖ ਹਾਂ ਤੇ ਮੈਨੂ ਮੇਰਾ ਧਰਮ ਇਹ ਸਿਖਾਓਂਦਾ ਹੈ ਕੀ ਆਪਣੇ ਧਰਮ ਦੇ ਪੱਕੇ ਰਹੋ ਤੇ ਦੁੱਜੇ ਧਰਮ ਦੀ ਪੂਰੀ ਤੇ ਦਿਲ ਤੋਂ ਇਜ਼ਤ ਕਰੋ.........ਮਾਫ਼ ਕਰਨਾ ਜੇ ਮੈਂ ਗਲਤ ਹੋਵਾਂ......
21 Aug 2012
Eid Mubarak Sir!! :)
21 Aug 2012
Eid Mubaark,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਪੰਜਾਬੀ ਵਾਲੇ " ਮਾਸਟਰਨੀਂ " ਜੀ ਨੇ ਕਦੋਂ join ਕਰਨਾ ਸਕੂਲ ? ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਪੰਜਾਬੀ ਵਾਲੇ " ਮਾਸਟਰਨੀਂ " ਜੀ ਨੇ ਕਦੋਂ join ਕਰਨਾ ਸਕੂਲ ? ,,,
Eid Mubaark,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਪੰਜਾਬੀ ਵਾਲੇ " ਮਾਸਟਰਨੀਂ " ਜੀ ਨੇ ਕਦੋਂ join ਕਰਨਾ ਸਕੂਲ ? ,,,
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰ ਜੀ ਪੰਜਾਬੀ ਵਾਲੇ " ਮਾਸਟਰਨੀਂ " ਜੀ ਨੇ ਕਦੋਂ join ਕਰਨਾ ਸਕੂਲ ? ,,,
Yoy may enter 30000 more characters.
21 Aug 2012
ਜੇ ਸਿੰਘ ਜੀ ਸਤਿਕਾਰ ਕਿਸੇ ਦਾ ਵੀ ਹੋਵੇ ਓਹ ਦਿਲੋਂ ਹੋਣਾ ਚਾਹਿਦਾ ਏ ......ਬਜੁਰਗ ਅਕਸਰ ਕਹਿੰਦੇ ਸਨ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ......ਸ਼ਰਧਾ , ਪਿਆਰ ਤੇ ਸਤਿਕਾਰ ਦਿਲੋਂ ਹੋਣਾ ਚਾਹਿਦਾ ਏ ........ਬਾਕੀ ਵੀਰ ਆਹ ਖਬਰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਸਿਖ ਜਾਂ ਪੰਜਾਬੀ ਕਿਸੇ ਦੀ ਖੁਸ਼ੀ ਚ ਖੁਸ਼ ਨਹੀਂ ਹੁੰਦੇ ......ਵੀਰ ਸਾਡੇ ਗੁਆਢੀਆਂ ਦੇ ਵੀ ਜੇ ਕੀਤੇ ਪਰਾਉਣੇ ਆ ਜਾਣ ਸਾਨੂੰ ਵਿਆਹ ਜਿੰਨੀ ਖੁਸ਼ੀ ਚੜ ਜਾਂਦੀ ਏ ......ਗੱਲ ਸਾਚੀ ਆ ਕਿ ਝੂਠੀ .....ਫੇਰ ....ਸੋ ਵੀਰ .....ਸਭ ਨੂੰ ਦਿਲੋ ਈਦ ਮੁਬਾਰਕ ਹੋਵੇ .....ਭਾਈਚਾਰਕ ਸਾਂਝ ਵਧੇ ......ਦਿਲਾਂ ਦੀਆਂ ਦੂਰਿਆਂ ਨਜਦੀਕੀਆਂ ਚ ਬਦਲਣ .......ਅਮੀਨ
21 Aug 2012
sat shri akal ji sareyan nu.......
roll no 109
prsnt ji.......
21 Aug 2012
aa gia g... roll no. 2
kithe ne sare .. chalo andar class ch.. sari dihadi baahaar rhinde o...
21 Aug 2012
Ssa ......to......all
&
Thnx ...to......all
22 Aug 2012
Copyright © 2009 - punjabizm.com & kosey chanan sathh