Anything goes here..
 View Forum
 Create New Topic
  Home > Communities > Anything goes here.. > Forum > messages
Showing page 762 of 1000 << First   << Prev    758  759  760  761  762  763  764  765  766  767  Next >>   Last >> 
\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
roll no.121 hazir ji maater ji

ਧੰਨਵਾਦ ਸ਼ਰਨ ਲੱਡੂ ਬਹੁਤ ਸਵਾਦ ਨੇ ,,ਮਾਸਟਰ ਜੀ ਨੇ ਤਾਂ ਖਵਾਏ ਨੀ ,,,ਸਚ ਮਾਸਟਰ ਜੀ ਓਸ ਅਰਜ਼ੀ ਬਾਰੇ ਕੁਛ ਪਤਾ ਲੱਗਾ ਕੇ ਨਹੀ ,,,ਜੀ  ਮੈਨੂੰ ਤਾਂ ਹਜੇ ਵੀ ਲਗਦਾ ਕੇ ਓਹ ਅਰਜ਼ੀ ਨਵਦੀਪ ਨੇ ਹੀ ਲਿਖੀ ਆ....

18 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਖਾ ਲੈ ਗੁਲਵੀਰ ਰੱਜ ਕੇ ਲੱਡੂ ........ਚੰਗੇ ਕੰਮ ਲਾ ਦਿੱਤਾ ਸ਼ਰਨ ਤੂੰ ਇਹਨੂੰ .....ਜਿਨ੍ਨ ਚਿਰ ਲੱਡੂ ਖਾ ਰਹੀ ਏ ਓਨ੍ਨਾ ਚਿਰ ਤਾਂ ਮੂੰਹ ਬੰਦ ਰਹੂ ......
ਪਰ ਸਾਰਿਆਂ ਦੀ ਕਾਰਗੁਜਾਰੀ ਮਾੜੀ ਹੀ ਆ ....ਕਿਉਂਕਿ ਕਿਸੇ ਨੇ ਵੀ ਪਿਆਰਾ ਮਿੱਤਰ ਲੇਖ ਨਹੀਂ ਸੁਣਾਇਆ ......ਕੋਈ ਤਾ ਹਿੰਮਤ ਕਰੋ .......ਸਾਬਾਸ਼ .......ਹਾਂ ਬਈ ਤੂੰ ....ਨਹੀਂ ....ਕੋਈ ਹੋਰ .....ਨਹੀਂ .....ਚਲੋ ਜਾਵੋ ਅੱਜ ਕੱਲ ਦੇਖਦੇ ਆ ....ਕੌਣ ਯਾਦ ਕਰਕੇ ਆਉਂਦਾ ਏ......

ਖਾ ਲੈ ਗੁਲਵੀਰ ਰੱਜ ਕੇ ਲੱਡੂ ........ਚੰਗੇ ਕੰਮ ਲਾ ਦਿੱਤਾ ਸ਼ਰਨ ਤੂੰ ਇਹਨੂੰ .....ਜਿੰਨਾ   ਚਿਰ ਲੱਡੂ ਖਾ ਰਹੀ ਏ ਓੰਨਾ ਚਿਰ ਤਾਂ ਮੂੰਹ ਬੰਦ ਰਹੂ ......

ਪਰ ਸਾਰਿਆਂ ਦੀ ਕਾਰਗੁਜਾਰੀ ਮਾੜੀ ਹੀ ਆ ....ਕਿਉਂਕਿ ਕਿਸੇ ਨੇ ਵੀ ਪਿਆਰਾ ਮਿੱਤਰ ਲੇਖ ਨਹੀਂ ਸੁਣਾਇਆ ......ਕੋਈ ਤਾ ਹਿੰਮਤ ਕਰੋ .......ਸਾਬਾਸ਼ .......ਹਾਂ ਬਈ ਤੂੰ ....ਨਹੀਂ ....ਕੋਈ ਹੋਰ .....ਨਹੀਂ .....ਚਲੋ ਜਾਵੋ ਅੱਜ ਕੱਲ ਦੇਖਦੇ ਆ ....ਕੌਣ ਯਾਦ ਕਰਕੇ ਆਉਂਦਾ ਏ......

18 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
Ssa......

from.....117

18 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,

18 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no -- 109

prsnt ji......

18 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
roll no.121 hazir ji maater ji

ਹਾਏ ਮਾਸਟਰ ਜੀ ਮੈਂ ਇੰਨਾ ਜਿਆਦਾ ਵੀ ਨੀ ਬੋਲਦੀ ,,,,, ਮੈਨੂੰ ਯਾਦ ਆ ਜੀ ਮੇਰੀ ਸਹੇਲੀ ਦਾ ਲੇਖ ,,,    

                                  ਮੇਰੀ  ਸਹੇਲੀ
ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਹਨ . ਪਰ ਸੀਮਾ ਮੇਰੀ ਸਭ ਤੋਂ ਚੰਗੀ ਸਹੇਲੀ ਹੈ .ਮੈਂ ਉਸ ਨੂੰ ਪਿਛਲੇ ਛੇ ਸਾਲਾਂ ਤੋਂ ਜਾਣਦੀ ਹਾਂ.ਓਹ ਮੇਰੇ  ਹਰ ਚੰਗੇ ਕੰਮ ਵਿਚ ਮਦਦ ਕਰਦੀ ਹੈ ਤੇ ਹਰ ਮਾੜੇ ਕੰਮ ਤੋਂ  ਮੈਨੂੰ ਸਾਵਧਾਨ ਕਰਦੀ ਹੈ ,ਓਹ ਇਕ ਚੰਗੀ ਇਨਸਾਨ ਹੈ ,,,,,,,,,,ਅੱਗੇ ਭੁਲ ਗਿਆ ਜੀ ਯਾਦ ਤਾਂ ਕੀਤਾ ਸੀ ..........

19 Aug 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 
124 hazar master ji tohade to puche bina chutti lain lai sorry par jaruru kam si maini te jaruri kam di arzi ta tusi likhni sikhai nai(paa ni master ji nu aap aundi v honi e ja nai) sunil ji mai kai dina baad nai tusi khud v kai kai din sakul ni aunde chal koi na ethe kehra apan flag gad dene a ...par master ji ne games di class ni lai tusi keha ni lagda
19 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਆਮੀ ਜੀ ਆਹ ਜਰੂਰੀ ਕੰਮ ਦੀ ਅਰਜੀ ਨਾ ਅੱਜ ਕੱਲ ਫਸਟ ਸ੍ਟੈੰਡਰਡ ਦੇ ਸਟੂਡੇੰਟ ਆਸਾਨੀ ਨਾਲ ਲਿਖ ਲੈਂਦੇ ਨੇ ਤੇ ਤੁਸੀਂ ਹਾਲੇ ਓਹਨਾਂ ਤੋਂ ਵੀ ਪਿਛੇ ਹੋ ?.....ਯਕੀਨ ਕਰਨਾ ਮੁਸ਼ਕਿਲ ਆ ........ਕਿਉਂਕਿ ਹੁਣ ਤੁਸੀਂ ਹਾਈ ਸਕੂਲ ਦੇ ਵਿਦਿਆਰਥੀ ਹੋ ......
ਤੇ ਰਿਹਾ ਮਸਲਾ ਖੇਡਾਂ ਦਾ .....ਆਪਾਂ ਸ਼ਨੀਵਾਰ ਦਾ ਪੂਰਾ ਦਿਨ ਖੇਡਾਂ ਲਈ ਮੰਜੂਰ ਕਰਵਾ ਦਿੱਤਾ ਏ .......ਹੈਡ ਮਾਸਟਰ ਜੀ ਆਪਣਾ ਫੈਸਲਾ ਆਪ ਸਭ ਨੂੰ ਸੁਣਾ ਦੇਣਗੇ  ......ਅੱਗੇ ਖੇਡਾਂ ਤੇ ਮਸਤੀ .....
               ਗੁਲਵੀਰ ਵਧੀਆ ਸੀ ......ਪਰ ਪੂਰਾ ਯਾਦ ਕਰੋ ......ਸਾਬਾਸ਼ ,,,,,,  

ਆਮੀ ਜੀ ਆਹ ਜਰੂਰੀ ਕੰਮ ਦੀ ਅਰਜੀ ਨਾ ਅੱਜ ਕੱਲ ਫਸਟ ਸ੍ਟੈੰਡਰਡ ਦੇ ਸਟੂਡੇੰਟ ਆਸਾਨੀ ਨਾਲ ਲਿਖ ਲੈਂਦੇ ਨੇ ਤੇ ਤੁਸੀਂ ਹਾਲੇ ਓਹਨਾਂ ਤੋਂ ਵੀ ਪਿਛੇ ਹੋ ?.....ਯਕੀਨ ਕਰਨਾ ਮੁਸ਼ਕਿਲ ਆ ........ਕਿਉਂਕਿ ਹੁਣ ਤੁਸੀਂ ਹਾਈ ਸਕੂਲ ਦੇ ਵਿਦਿਆਰਥੀ ਹੋ ......

ਤੇ ਰਿਹਾ ਮਸਲਾ ਖੇਡਾਂ ਦਾ .....ਆਪਾਂ ਸ਼ਨੀਵਾਰ ਦਾ ਪੂਰਾ ਦਿਨ ਖੇਡਾਂ ਲਈ ਮੰਜੂਰ ਕਰਵਾ ਦਿੱਤਾ ਏ .......ਹੈਡ ਮਾਸਟਰ ਜੀ ਆਪਣਾ ਫੈਸਲਾ ਆਪ ਸਭ ਨੂੰ ਸੁਣਾ ਦੇਣਗੇ  ......ਅੱਗੇ ਖੇਡਾਂ ਤੇ ਮਸਤੀ .....

 ਗੁਲਵੀਰ ਵਧੀਆ ਸੀ ......ਪਰ ਪੂਰਾ ਯਾਦ ਕਰੋ ......ਸਾਬਾਸ਼ ,,,,,,  

19 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,

19 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ੁਭ ਪ੍ਰਭਾਤ ਸਭ ਲਈ !

19 Aug 2012

Showing page 762 of 1000 << First   << Prev    758  759  760  761  762  763  764  765  766  767  Next >>   Last >> 
Reply