Home > Communities > Anything goes here.. > Forum > messages
aaa gia g...
29 Aug 2012
ਮਾਸਟਰਨੀ ਜੀ ਤੁਸੀਂ ਮੇਰਾ ਨਾਮ ਕਟਿਆ ਕੇ ਨਹੀ ਹਾਲੇ ਤਕ ,,,,ਸ਼ਰਨ ਜੀ ਤੁਹਾਨੂੰ ਕੀ ਲੋੜ ਆ ਮੇਰੀ ,,,,,,,,

Yoy may enter 30000 more characters.
29 Aug 2012
SAT SHRI AKAL JI SAREYAN NU
29 Aug 2012
sat shri akal sir ( sari punjabizm class nu v sat shri akal.).m vdia haan tusi sunao?n sare bache sachi bhut sau ne...:)..nale party sare ikle ikle kri jande m nu bulaya v nhi ....part yv m d aan d khushi ch te m hi party ch prrsnt nhi .....not fair....
gursimran copy kal chk krange sarea d...ajj party kr lende aa..:)
29 Aug 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
29 Aug 2012
ਓ ਮਾਸਟਰਨੀ ਜੀ ਗੁੱਸੇ ਨਾ ਹੋਵੋ ...... ਭਲਾ ਪਾਰਟੀ ਓਹ ਵੀ ਤੁਹਾਡੇ ਬਿਨਾ ਅਸੀਂ ਸੋਚ ਸਕਦੇ ਹਾਂ .....ਮੈਂ ਭੋਲਾ ਸਪੀਕਰਾਂ ਸੱਦਿਆ ਹੋਇਆ ਅੱਜ ਸਾਰਾ ਦਿਨ ਡੀ.ਜੇ ਚੱਲੂ .......ਆਉਣਾ ਹੀ ਹੋਣਾ ....ਓਹ ਲਓ ਆ ਗਿਆ .....ਆਜਾ ਭੋਲੇ ਆਜਾ .....ਕਰਦੇ ਫਿੱਟ ....ਤੇ ਚਲਾ ਦੇ ਗਾਨੇ ...ਲਾ ਦੇ ਰੌਣਕਾਂ ........
o nhin reesan teria bholia .......
head master ji ajo apan jra duje(whisky with tangri kabab ) couter vall nigha maar aaiye ....sabh theek hai ya nhi .....nale ladoo, samose, tikki,gol gappe .....barfi ....rasgulla......chumchum .....with saus .....aah

Sat Sri Akal saariyan noo...
aah te rang bajha piya bai ithey taan....
Maatar Joga Singh kidhar chale gaye menu awaaz deke...dikhayi ne dinde....
Oh DJ waaliya koi vadhia jihe geet laa bhangrhe waaley.....haan oh kittey Diljeet, Honey Singh na la devin nahi taan teri murammat ho jaugi...

ਓ ਨਹੀ ਜੀ ...ਮੈਂ ਜਰਾ ਪਾਸੇ ਹੀ ਖੜਾ ਸੀ .....ਆਜੋ ਫੇਰ ਚਲੀਏ.....ਇਹਨਾ ਨੂੰ ਕਰਨ ਦਿਓ ਮਸਤੀ ......ਆਪਾਂ ਮਸਤੀ ਕਰਨ ਜੋਗੇ ਹੋ ਜਾਈਏ......ਗੱਲ ਪਰਦੇ ਵਾਲੀ ਆ ਜੀ .....
ਮੈਂ ਥੋੜਾ ਜਿਹਾ ਆਡਰ ਤੁਹਾਡੇ ਲਈ ਸਪੈਸ਼ਲ ਲਵਾਇਆ ਹੋਇਆ ....ਨਾਲੇ ਓਹ ਆਪਣਾ ਤਾਰੀ ਕਨੇਡਾ ਆਲਾ ਵੀ ਆ ...ਸਕੌਚ ਲਿਆ ਪੰਜ ਲੀਟਰ ਵਾਲੀ ....

Roll No.119
lo ji class da bibba boye aa geya...!!!
Sat Shri Akaal Sareya nu...!!!
29 Aug 2012
Copyright © 2009 - punjabizm.com & kosey chanan sathh