Home > Communities > Anything goes here.. > Forum > messages
sharn bhane bana rhi a mam g.. ehnu ehi topic dio g..
01 Sep 2012
sunil kaun nhi anda pea kaabo oh taan pta m nu v...(tu hor koi maateni labh le..:p bahut dukhi aa tu jado da m nu masterni bnaya)
sharan koi nhi tusi ihde te hi likho..emotional na hovo..:)
01 Sep 2012
roll no.121 hazir ji maater ji & maaterni ji
ਕਿਓਂ ਸ਼ਰਨ ਦੀਦੀ ਰੋਣਾ ਕਿਓਂ ਆਉਂਦਾ ਤੁਹਾਨੂੰ 'ਮੇਰੇ ਘਰ' ਤੇ .....ਮੈਡਮ ਜੀ ਮੈਂ ਕਲ ਆਈ ਨੀ ਸੀ ਇਸ ਲਈ ਮੈਨੂੰ ਕੰਮ ਨੀ ਪਤਾ ਲੱਗਿਆ ,,ਕੱਲ ਨੂੰ ਪੂਰਾ ਯਾਦ ਕਰ ਕੇ ਆਉਂਗੀ ,,,,,,
01 Sep 2012
hihihihihihihihihihihi... main tan chalia han ghare .. kal aavan ga...
gud bye g,....
01 Sep 2012
ਮੇਰੇ ਵਲੋਂ ਵੀ ਸਾਰਿਆ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ........ਵਾਹਿਗੁਰੂ
01 Sep 2012
ਸ਼ਰਨ ਤੇ ਸੁਨੀਲ ......ਕੀ ਗੱਲ ਭਾਈ ....ਕਿਧਰ ਗਏ ਸਾਰੇ ......ਅੱਜ ਕਲਾਸ ਨਹੀਂ ਲਾਉਣੀ .......ਲਗਦਾ ਮਾਸਟਰਨੀ ਜੀ ਹੋਰਾਂ ਦੇ ਆਉਣ ਤੇ ਹੀ ਸਾਰੇ ਅੰਦਰ ਆਉਣਗੇ .....ਕਿਧਰ ਰਹਿਗੇ ਮਾਸਟਰਨੀ ਜੀ ....ਆਜੋ ਵਿਦਿਆਰਥੀ ਉਡੀਕ ਰਹੇ ਨੇ .......
01 Sep 2012
main aa gia master g...
master g .. mastrni aap late aaunde ne school pher student philan kiven aa jan g..
01 Sep 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ,,,
sorry ਮਾਸਟਰਨੀਂ ਜੀ I fully agree with Sharn ਮੇਰਾ ਵੀ ਰੋਣਾ ਨਿਕਲ ਜਾਣਾ ਹੈ | ਕੋਈ ਹੋਰ essay ਦੇ ਦੇਵੋ ਜੀ | ਕਿਓੰਕੇ ਪੰਛੀ ਤੇ ਪਰਦੇਸੀ ਦਾ ਸ਼ਾਇਦ ਕੋਈ ਘਰ ਨਹੀਂ ਹੁੰਦਾ ,,,

Yoy may enter 30000 more characters.
01 Sep 2012
sir m school ch taan kdo d aa gyi aa (Sabh taun pehla) per kise krke m da dil nhi krda class ch aan da ...1 student(sunil) taan kuch jada hi bolda hai... ihnu keh 2 na m nu bulaye te na m bulana ihnu....
k harpinder g...sare jane apna mann psnd topic likhnge...my home na likho...!
02 Sep 2012