Anything goes here..
 View Forum
 Create New Topic
  Home > Communities > Anything goes here.. > Forum > messages
Showing page 827 of 1000 << First   << Prev    823  824  825  826  827  828  829  830  831  832  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹਾਂਜੀ ਮਾਸਟਰਨੀ ਜੀ ......ਮੈਂ ਵੀ ਹਾਂ ...ਕੀ ਹੋਇਆ ਜੇ ਕੰਮ ਕਾਰਨ ਆ ਨਹੀਂ ਸਕਿਆ ...ਤੁਸੀਂ ਤਾਂ ਵਿਸਾਰ ਹੀ ਦਿੱਤਾ .....ਮਾਸਟਰ ਜੋਗਾ ਸਿੰਘ ਨੂੰ.....
ਹੋਰ ਬਈ ਮੇਰੇ ਸੁਘੜ , ਸਿਆਣੇ ਤੇ ਬੀਬੇ ਵਿਦਿਆਰਥੀਓ ! ਕੀ ਹਾਲ ਨੇ ਤੁਹਾਡੇ ਸਭ ਦੇ.....ਮਾਸਟਰਨੀ ਜੀ ਵੇਖ ਲਓ ਤੁਹਾਡੀਆਂ ਇੰਨੀਆਂ ਜਿਆਦਾ ਤਰੀਫਾਂ ਕਰਦੇ ਨੇ ਸਾਰੇ .....ਤੁਸੀਂ ਫੇਰ ਵੀ ਇਹਨਾਂ ਨੂੰ ਹੀ ਮਾੜਾ ਕਹੀ ਜਾਂਦੇ ਹੋ ......ਕਿਉਂ ਬਈ ਸਹੀ ਕਿਹਾ ਨਾ ਮੈਂ ....(ਇਹ ਅਜਮਾਈ ਹੋਈ ਗੱਲ ਏ ਸਕੂਲ/ਕਾਲਜ ਮੈਡਮ ਜੀ ਦੀ ਪੂਰੀ ਖੁਸ਼ਾਮਦ ਕਰੀ ਦੀ ਸੀ ......ਤੇ ਮੈਡਮ ਹੀ ਕਿਸੇ ਖੜੂਸ ਮਾਸਟਰ/ਪ੍ਰੋਫੈਸਰ ਵਿਰੁਧ ਢਾਲ ਬਣਦੀ ਸੀ)...ਹੁਧੁਧ੍ਹੁ  ....ਮਾਸਟਰਨੀ ਜੀ ਨੂੰ ਤੰਗ ਨਹੀਂ ਕਰਨਾ .....ਆਖੇ ਲਗਣਾ ਏ........ਹਾਜਰੀ ਰੇਗੂਲਰ ਕਰੋ.......
ਹਾਂਜੀ ਮਾਸਟਰਨੀ ਜੀ ......ਤੁਸੀਂ ਖਾਣ ਤੋਂ ਬਿਨਾ ਕਦੇ ਕੁਝ ਪੀਲਾ ਵੀ ਦਿਆ ਕਰੋ......ਚਾਹ / ਕੌਫੀ .....?

30 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ.....???

ਕੋਈ ਗੱਲ ਨੀ ਤੁਸੀਂ ਅਟੈਚੀ ਤਿਆਰ ਕਰੋ, ਛੁੱਟੀਆਂ ਤੁਹਾਡੀਆਂ ਮਨਜ਼ੂਰ ਹੀ ਨੇ....

ਮਾਸਟਰ ਜੋਗਾ ਸਿੰਘ ਜੀ ਤੁਸੀਂ ਤਿਆਰ ਰਹੋ ਫੇਰ ਕਲਾਸ ਦਾ ਧਿਆਨ ਰੱਖਣ ਲਈ...

30 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
roll no. 2

hajir g master g ..

30 Oct 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 
hazirr...g..  happy01

30 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਤ ਸ੍ਰੀ ਅਕਾਲ....ਬਈ ਸਾਰੀਆਂ ਨੂ.......

ਆਹ ਕੀ ਸੁਣੀ ਜਾਂਦਾ ਮੈਂ ਮੇਡਮ ਜੀ ਵੀ ਛੁੱਟੀ ਤੇ ਆ ਰਹੇ....ਚਲੋ ਚੰਗਾ ਪੰਜਾਬ ਘੁਮਣ ਨੂ ਬਾਹਰ ਗਏ ਸਾਰੀਆਂ ਦਾ ਦਿਲ ਕਰਦਾ ਹੈ.......

ਨਾਲੇ ਚੰਗੀ ਗੱਲ ਏ, ਹੈਡਮਾਸਟਰ ਜੀ ਹੁਣ ਕੋਈ ਹੋਰ ਨਵੀ ਮੇਡਮ ਦੀ ਡਿਓਟੀ ਲਗਾਓਣਗੇ ਸਾਨੂ ਪੜਾਓਣ ਲਈ ਜਦੋਂ ਤੀਕ ਮੇਡਮ ਵਾਪਿਸ ਨਹੀ ਜਾਂਦੇ.......

ਇਕੋ ਹੀ ਮੇਡਮ ਕੋਲ ਪੜ ਪੜ ਕੇ ਥੋੜਾ ਬੋਰ ਵੀ ਹੋ ਜਾਈਦਾ.....ਕਿਓਂ ਬਈ ਸੁਨੀਲ........

31 Oct 2012

sumit singh khalsa
sumit singh
Posts: 22
Gender: Male
Joined: 25/Oct/2012
Location: agra
View All Topics by sumit singh
View All Posts by sumit singh
 
present sirInnocent

31 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Ssa everyone ..........!!

M going to Delhi not Punjab .. Sirf 10 ku dina vaste new year time te ....!! 

So relax Halle enni jaldi masterni ton raahat nhi milni :D

31 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Master joga singh ji

CAPPUCCINO 
Aah lo  piyo jihappy19

31 Oct 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Roll No. 119...

Lo ji aa geya bibba boy... sarea ni mere wallo piyaar bhari sah shri akaal..

master ji hazir ji...

31 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Laughing  ਸ਼ੁਭ  ਪ੍ਰਭਾਤ  ਸਭ  ਲਈ  Laughing

31 Oct 2012

Showing page 827 of 1000 << First   << Prev    823  824  825  826  827  828  829  830  831  832  Next >>   Last >> 
Reply