Home > Communities > Anything goes here.. > Forum > messages
ਸ਼ੁਭ ਪ੍ਰਭਾਤ ਸਭ ਲਈ
ਸਵਾਲ ਸਪਸ਼ਟ ਨਹੀ ਹੈ !
19 Dec 2012
ਗੁੱਸਾ ਰਾਮੂ ਨੂੰ ਆਉਂਦਾ ਹੈ ਤੇ ਭੋਲਾ ਪੀ ਜਾਂਦਾ ਹੈ |
20 Dec 2012
SSA kee haal ae ?
Bittu je ehnu sapashat te j. hurin kar sakde ne oh aaj aaye he nahi mudkey...
Sunil tera jwaab mere layi te theek ae...j nu aa lain deo baaki oh dassu....
SSA kee haal ae ?
Bittu je ehnu sapashat te j. hurin kar sakde ne oh aaj aaye he nahi mudkey...
Sunil tera jwaab mere layi te theek ae...j nu aa lain deo baaki oh dassu....
Yoy may enter 30000 more characters.
20 Dec 2012
present sir.....
mainu roll no ni mileya..........:P
20 Dec 2012
ਸਤ ਸ੍ਰੀ ਅਕਾਲ ......ਸਾਰੀਆਂ ਨੂ ਜੀ.......
ਇਹ ਸਵਾਲ ਵੀ ਅਤੇ ਇਸ ਦਾ ਜਵਾਬ ਵੀ ਆਪਣੇ ਪੰਜਾਬੀਜਮ ਤੇ ਕਿਸੇ ਟੋਪਿਕ ਵਿਚ ਹੀ ਪੋਸਟ ਹੈ.....ਇਸਦਾ ਮਤਲਵ ਤੁਸੀਂ ਚੰਗੀ ਤਰਾਂ ਪੜਾਈ(ਮੇਰਾ ਮਤਲਵ ਸਾਰੀਆਂ ਦੀਆਂ ਪੋਸਟਾ) ਨਹੀ ਕਰਦੇ....ਪਿਛਲੇ ਕੱਲ ਦੀਆਂ ਸਾਰੀਆਂ ਪੋਸਟਾ ਦੇਖੋ ਜਵਾਬ ਮਿਲ ਜਾਏਗਾ........
ਹੈਡ ਮਾਸਟਰ ਸਾਹਬ ਖਿਚਾਈ ਕਰੋ ਜਰਾ ਇਹਨਾ ਦੀ.......
ਸਤ ਸ੍ਰੀ ਅਕਾਲ ......ਸਾਰੀਆਂ ਨੂ ਜੀ.......
ਇਹ ਸਵਾਲ ਵੀ ਅਤੇ ਇਸ ਦਾ ਜਵਾਬ ਵੀ ਆਪਣੇ ਪੰਜਾਬੀਜਮ ਤੇ ਕਿਸੇ ਟੋਪਿਕ ਵਿਚ ਹੀ ਪੋਸਟ ਹੈ.....ਇਸਦਾ ਮਤਲਵ ਤੁਸੀਂ ਚੰਗੀ ਤਰਾਂ ਪੜਾਈ(ਮੇਰਾ ਮਤਲਵ ਸਾਰੀਆਂ ਦੀਆਂ ਪੋਸਟਾ) ਨਹੀ ਕਰਦੇ....ਪਿਛਲੇ ਕੱਲ ਦੀਆਂ ਸਾਰੀਆਂ ਪੋਸਟਾ ਦੇਖੋ ਜਵਾਬ ਮਿਲ ਜਾਏਗਾ........
ਹੈਡ ਮਾਸਟਰ ਸਾਹਬ ਖਿਚਾਈ ਕਰੋ ਜਰਾ ਇਹਨਾ ਦੀ.......
Yoy may enter 30000 more characters.
20 Dec 2012
ਰੋਲ ਨੰਬਰ 57 ਹਾਜ਼ਿਰ ਹੈ ਜੀ,,,
20 Dec 2012
Roll no 154 hazzir ji
ssa sarea nu mastaaaar test da ki banea ????????
20 Dec 2012
SSA saariyan noo...
hmmm...aah taan test den nu jinni tiyar ae lagda ehne parhayi dil laake keeti aa....koi na biba hausla rakh,,,laine aan test vee chheti hee... hun taan j. ne hint ve de ditta ae....jao labho answer nahi taan tuhade saariyan de number katte jaange pepran wele....saara din canteen te baithey rehnde jaa ground ch...parhayi wall taan dhyan ee ne dinde,,,,aje maatrni kehndi c k meri class bahut hushiyaar aa....
20 Dec 2012
Copyright © 2009 - punjabizm.com & kosey chanan sathh