|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Theek aa Ammy...teri gall mann laine aan...te fer ho jao shuru...kar lao tiyariyan....
Haan ikk hor khushkhabri ae tuhade layi aapni Maatrni de mangni ho gayi ae....
aa lain deo class ch fer karde aan party aapan....
tadd takk Laddoo khao saare 

|
|
26 Dec 2012
|
|
|
|
|
|
|
ਸਤ ਸ੍ਰੀ ਅਕਾਲ ਜੀ.....ਸਾਰੀਆਂ ਨੂ.....
ਇਹ ਤਾਂ ਤੁਸੀਂ ਵਧੀਆ ਖਬਰ ਸੁਣਾਈ ਹੈ ਹੈਡ ਮਾਸਟਰ ਸਾਹਿਬ, ਮਾਸਟਰਨੀ ਜੀ ਦੀ ਮੰਗਣੀ ਪੱਕੀ ਹੋ ਗਈ.....
ਆਪਣਾ ਤਾਂ ਨਵੇ ਸਾਲ ਦੀ ਪਾਰਟੀ ਦਾ ਜੁਗਾੜ ਹੋਗਿਆ......
ਪਰ ਮਾਸਟਰ ਜੋਗਾ ਸਿੰਘ(ਜੱਸ ਜੀ) ਨੂ ਬੜੇ ਦਿੰਨ ਹੋ ਗਏ ਸਕੂਲ ਵੜੀਆਂ ਨੂ ਹੁਣ ਤਾਂ ਇਹ ਸਾਲ ਵੀ ਖੱਤਮ ਹੋਣ ਜਾ ਰਿਹਾ ਹੈ......
|
|
26 Dec 2012
|
|
|
|
|
ਪਤੀ : > ਵਕੀਲ ਸਾਹਿਬ, ਮੈਨੂ ਮੇਰੀ ਘਰਵਾਲੀ ਤੋਂ ਤਲਾਕ ਦਿੱਲਾ ਦਿਓ, ਮੇਰੀ ਅਤੇ ਘਰਵਾਲੀ ਦੀ ਆਪਸ ਚ ਛੇ ਮਹੀਨੇ ਤੋਂ ਬੋਲਚਾਲ ਬੰਦ ਹੈ.....
ਵਕੀਲ : > ਸੋਚ ਲੈ ਬਈ, ਏਹੋ ਜਿਹੀ ਘਰਵਾਲੀ ਬਾਰ ਬਾਰ ਨੀ ਮਿਲਦੀ ਜੋ ਛੇ ਮਹੀਨੇ ਚੁੱਪ ਰਹੇ.....
|
|
26 Dec 2012
|
|
|
|
|
ਅੱਜ ਸ਼ਹੀਦ ਉਧਮ ਸਿੰਘ ਜੀ ਦਾ ਜਨਮ ਦਿੰਨ ਹੈ, ਉਹਨਾ ਦੇ ਜਨਮ ਦਿੰਨ ਤੇ ਉਹਨਾ ਨੂ ਅਤੇ ਆਪ ਸਬ ਨੂ ਬਹੁਤ ਬਹੁਤ ਮੁਬਾਰਕਬਾਦ.......
|
|
26 Dec 2012
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
26 Dec 2012
|
|
|
|
|
|
|
Roll no 154 hazzir ji
matar ji kinda di mangni hui aa ji sanu v das deo asi v wish kr deange :)
|
|
26 Dec 2012
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
26 Dec 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|