Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਹੋਲੀ ਹੋਲੀ

 

ਤੇਰੇ ਜਾਣ ਦਾ ਅਸਰ ਹੋ ਰਿਹਾ ਹੋਲੀ ਹੋਲੀ
ਮੇਰੇ ਸੀਨੇ'ਚ ਦਰਦ ਸਮੋ ਰਿਹਾ ਹੋਲੀ ਹੋਲੀ
ਵੱਧ ਰਹੀਆ ਨੇ ਅੰਦਰੋ ਅੰਦਰੀ ਤਲਖੀਆ
ਮੈ ਹੀ ਕਿਉ ਸੱਭ ਕੁਝ ਖੋ ਰਿਹਾ ਹੋਲੀ ਹੋਲੀ
ਬੋਲਣਾ ਵੀ ਚਾਹਾ ਟੁੱਟਦੀ ਵੀ ਨਹੀ ਖਾਮੋਸ਼ੀ
ਉਹ ਆਪਣਾ ਸੀ ਗੈਰ ਹੋ ਰਿਹਾ ਹੋਲੀ ਹੋਲੀ
ਸ਼ਇਦ ਮੇਰਾ ਅਪਣਾ ਹੀ ਸੀ  ਹੈ ਕੋਈ ਕਸੂਰ
ਆਪਣੀਆ ਗਲਤੀਆ ਟੋ ਰਿਹਾ ਹੋਲੀ ਹੋਲੀ
ਦਾਤਾਰ ਜਿਸਨੂੰ ਲਗਾ ਪਤਾ ਉਹ ਕਰੇਗਾ ਮਜ਼ਾਕ
ਬੈਠ ਚਾਰ ਦਿਵਾਰੀ'ਚ ਦੇ ਰੋ ਰਿਹਾ ਹੋਲੀ ਹੋਲੀ

ਤੇਰੇ ਜਾਣ ਦਾ ਅਸਰ ਹੋ ਰਿਹਾ ਹੋਲੀ ਹੋਲੀ

ਮੇਰੇ ਸੀਨੇ'ਚ ਦਰਦ ਸਮੋ ਰਿਹਾ ਹੋਲੀ ਹੋਲੀ

 

ਵੱਧ ਰਹੀਆ ਨੇ ਅੰਦਰੋ ਅੰਦਰੀ ਤਲਖੀਆ

ਮੈ ਹੀ ਕਿਉ ਸੱਭ ਕੁਝ ਖੋ ਰਿਹਾ ਹੋਲੀ ਹੋਲੀ

 

ਬੋਲਣਾ ਵੀ ਚਾਹਾ ਟੁੱਟਦੀ ਵੀ ਨਹੀ ਖਾਮੋਸ਼ੀ

ਉਹ ਆਪਣਾ ਸੀ ਗੈਰ ਹੋ ਰਿਹਾ ਹੋਲੀ ਹੋਲੀ

 

ਸ਼ਇਦ ਮੇਰਾ ਅਪਣਾ ਹੀ ਸੀ  ਹੈ ਕੋਈ ਕਸੂਰ

ਆਪਣੀਆ ਗਲਤੀਆ ਟੋ ਰਿਹਾ ਹੋਲੀ ਹੋਲੀ

 

ਦਾਤਾਰ ਜਿਸਨੂੰ ਲਗਾ ਪਤਾ ਉਹ ਕਰੇਗਾ ਮਜ਼ਾਕ

ਬੈਠ ਚਾਰ ਦਿਵਾਰੀ'ਚ ਦੇ ਰੋ ਰਿਹਾ ਹੋਲੀ ਹੋਲੀ

 

25 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

hamesha vang vadhiya rachna.....keep sharing

TFS Datarpreet

26 Nov 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

thanks Sharabpreet ji 

26 Nov 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

bahut vadhia veere

26 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
too gud...
26 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਵਧੀਆ ਪਰ ਹੌਲੀ  ਹੌਲੀ ਨਾਂ ਕਿ  ਹੋਲੀ ਹੋਲੀ

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਲਿਖੀਆ ਹੈ ਵੀਰ ਜੀ.....ਬਿੱਟੂ ਜੀ ਸਹੀ ਕਹਿ ਰਹੇ ਨੇ.....holi holi ਨਹੀ hauli hauli.....

26 Nov 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

thanks sir, thanks Bittu veer ji. main dhiaan nai dita main akha band kar parda reha..thanks

26 Nov 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

thanks Lakhvir ji, Jassa Ji. J veer ji 

26 Nov 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜਿਵੇਂ : ਇੱਕ ਵਾਰ ਹੌਲ਼ੀ - ਮਤਲਬ ਹੌਲ਼ੀ ,

ਹੌਲ਼ੀ ਹੌਲ਼ੀ = ਬਹੁਤ ਹੌਲ਼ੀ :)

 

ਉਸੇ ਤਰ੍ਹਾਂ 

 

ਵਧੀਆ ਵਧੀਆ - :) ਲਿਖਿਆ ਹੈ ।

26 Nov 2012

Showing page 1 of 2 << Prev     1  2  Next >>   Last >> 
Reply