ਤੇਰੇ ਜਾਣ ਦਾ ਅਸਰ ਹੋ ਰਿਹਾ ਹੌਲੀ ਹੌਲੀ
ਮੇਰੇ ਸੀਨੇ'ਚ ਦਰਦ ਸਮੋ ਰਿਹਾ ਹੌਲੀ ਹੌਲੀ
ਵੱਧ ਰਹੀਆ ਨੇ ਅੰਦਰੋ ਅੰਦਰੀ ਤਲਖੀਆ
ਮੈ ਹੀ ਕਿਉ ਸੱਭ ਕੁਝ ਖੋ ਰਿਹਾ ਹੌਲੀ ਹੌਲੀ
ਬੋਲਣਾ ਵੀ ਚਾਹਾ ਟੁੱਟਦੀ ਵੀ ਨਹੀ ਖਾਮੋਸ਼ੀ
ਉਹ ਆਪਣਾ ਸੀ ਗੈਰ ਹੋ ਰਿਹਾ ਹੌਲੀ ਹੋਲੀ
ਸ਼ਇਦ ਮੇਰਾ ਅਪਣਾ ਹੀ ਸੀ ਹੈ ਕੋਈ ਕਸੂਰ
ਆਪਣੀਆ ਗਲਤੀਆ ਟੋ ਰਿਹਾ ਹੌਲੀ ਹੌਲੀ
ਦਾਤਾਰ ਜਿਸਨੂੰ ਲਗਾ ਪਤਾ ਉਹ ਕਰੇਗਾ ਮਜ਼ਾਕ
ਬੈਠ ਚਾਰ ਦਿਵਾਰੀ'ਚ ਦੇ ਰੋ ਰਿਹਾ ਹੌਲੀ ਹੌਲੀ
ਤੇਰੇ ਜਾਣ ਦਾ ਅਸਰ ਹੋ ਰਿਹਾ ਹੌਲੀ ਹੌਲੀ
ਮੇਰੇ ਸੀਨੇ'ਚ ਦਰਦ ਸਮੋ ਰਿਹਾ ਹੌਲੀ ਹੌਲੀ
ਵੱਧ ਰਹੀਆ ਨੇ ਅੰਦਰੋ ਅੰਦਰੀ ਤਲਖੀਆ
ਮੈ ਹੀ ਕਿਉ ਸੱਭ ਕੁਝ ਖੋ ਰਿਹਾ ਹੌਲੀ ਹੌਲੀ
ਬੋਲਣਾ ਵੀ ਚਾਹਾ ਟੁੱਟਦੀ ਵੀ ਨਹੀ ਖਾਮੋਸ਼ੀ
ਉਹ ਆਪਣਾ ਸੀ ਗੈਰ ਹੋ ਰਿਹਾ ਹੌਲੀ ਹੋਲੀ
ਸ਼ਇਦ ਮੇਰਾ ਅਪਣਾ ਹੀ ਸੀ ਹੈ ਕੋਈ ਕਸੂਰ
ਆਪਣੀਆ ਗਲਤੀਆ ਟੋ ਰਿਹਾ ਹੌਲੀ ਹੌਲੀ
ਦਾਤਾਰ ਜਿਸਨੂੰ ਲਗਾ ਪਤਾ ਉਹ ਕਰੇਗਾ ਮਜ਼ਾਕ
ਬੈਠ ਚਾਰ ਦਿਵਾਰੀ'ਚ ਦੇ ਰੋ ਰਿਹਾ ਹੌਲੀ ਹੌਲੀ