Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਇਕ ਸਵਾਲ

 

ਚਿੰਗਾਰੀ ਚਿੰਗਾਰੀ ਬਣ
ਉਸ ਅੰਦਰ  ਇਕ ਸਵਾਲ
ਹੈੈ ਸੁਲਗਦਾ
ਕਰਮ ਧਰਮ ਤੇ ਵਫ਼ਾ
ਸਭ ਫਰਜ਼ ਨੇ ਉਸਦੇ
ਕੀ ਉਸਦਾ ਕੋਈ ਹੱਕ ਵੀ
ਹੈ ਬਣਦਾ?
ਕੌਤਕ ਤੇਰਾ ਅਜਬ ਹੈ ਦਾਤਾ
ਕੈਸਾ ਕਲਯੁੱਗ ਤੇ ਸਤਯੁੱਗ ਦਾ
ਹੈ ਪਰਦਾ!
ਸਦੀ ਬਦਲੀ ਯੁੱਗ ਬਦਲੇ
ਬਦਲਿਆ ਨਾ ਉਸ ਲਈ ਕੋਈ
ਅਸੂਲ ਜੱਗ ਦਾ
ਕਿ੍ਸ਼ਨ ਖੇਡੇ ਗੋਪੀਆਂ ਸੰਗ
ਤੇ ਰਾਸਲੀਲਾ
ਸੀਤਾ ਕੱਟੇ ਬਨਵਾਸ ਹੰਡਾਏ ਸੰਤਾਪ
ਉਸਦੀ ਪਾਕੀਜ਼ਗੀ ਦਾ ਹਿਸਾਬ
ਹੈ ਮੰਗਦਾ
ਅਜਬ ਹੈ ਤੇਰੀ ਮਾਇਆ ਨਗਰੀ 
ਜਿਸਨੂੰ ਪੂਜੇ ਮੰਦਰਾਂ ਅੰਦਰ     
ਚੌਰਾਹੇ ਤੇ ਓਸੇ ਦਾ ਚੀਰ ਹਰਣ
ਹੈ ਕਰਦਾ
ਸੁਣ ਕੁਰਲਾਪ ਜੱਗ ਜਨਣੀ ਦਾ
ਕੀ ਦਾਤਾ ਤੇਰਾ ਦਿਲ 
ਨਾ ਕੰਬਦਾ
ਗੇੜ ਚੌਰਾਸੀ ਮੱਕੇ ਕਾਸ਼ੀ
ਕੀ ਤੂੰ ਕੇਵਲ ਮੰਦਰਾਂ ਅੰਦਰ 
ਹੈ ਵੱਸਦਾ?
ਚਿੰਗਾਰੀ ਚਿੰਗਾਰੀ ਬਣ
ਇਕ ਸਵਾਲ ਹੈ ਸੁਲਗਦਾ....?
                              ----ਨਵਪ੍ੀਤ
ਚਿੰਗਾਰੀ ਚਿੰਗਾਰੀ ਬਣ
ਉਸ ਅੰਦਰ  ਇਕ ਸਵਾਲ
ਹੈੈ ਸੁਲਗਦਾ
ਕਰਮ ਧਰਮ ਤੇ ਵਫ਼ਾ
ਸਭ ਫਰਜ਼ ਨੇ ਉਸਦੇ
ਕੀ ਉਸਦਾ ਕੋਈ ਹੱਕ ਵੀ
ਹੈ ਬਣਦਾ?
ਕੌਤਕ ਤੇਰਾ ਅਜਬ ਹੈ ਦਾਤਾ
ਕੈਸਾ ਕਲਯੁੱਗ ਤੇ ਸਤਯੁੱਗ ਦਾ
ਹੈ ਪਰਦਾ!
ਸਦੀ ਬਦਲੀ ਯੁੱਗ ਬਦਲੇ
ਬਦਲਿਆ ਨਾ ਉਸ ਲਈ ਕੋਈ
ਅਸੂਲ ਜੱਗ ਦਾ
ਕਿ੍ਸ਼ਨ ਖੇਡੇ ਗੋਪੀਆਂ ਸੰਗ
ਤੇ ਰਾਸਲੀਲਾ
ਸੀਤਾ ਕੱਟੇ ਬਨਵਾਸ ਹੰਡਾਏ ਸੰਤਾਪ
ਉਸਦੀ ਪਾਕੀਜ਼ਗੀ ਦਾ ਹਿਸਾਬ
ਹੈ ਮੰਗਦਾ
ਅਜਬ ਹੈ ਤੇਰੀ ਮਾਇਆ ਨਗਰੀ 
ਜਿਸਨੂੰ ਪੂਜੇ ਮੰਦਰਾਂ ਅੰਦਰ     
ਚੌਰਾਹੇ ਤੇ ਓਸੇ ਦਾ ਚੀਰ ਹਰਣ
ਹੈ ਕਰਦਾ
ਸੁਣ ਕੁਰਲਾਪ ਜੱਗ ਜਨਣੀ ਦਾ
ਕੀ ਦਾਤਾ ਤੇਰਾ ਦਿਲ 
ਨਾ ਕੰਬਦਾ
ਗੇੜ ਚੌਰਾਸੀ ਮੱਕੇ ਕਾਸ਼ੀ
ਕੀ ਤੂੰ ਕੇਵਲ ਮੰਦਰਾਂ ਅੰਦਰ 
ਹੈ ਵੱਸਦਾ?
ਚਿੰਗਾਰੀ ਚਿੰਗਾਰੀ ਬਣ
ਇਕ ਸਵਾਲ ਹੈ ਸੁਲਗਦਾ....?
                              ----ਨਵਪ੍ੀਤ

 

19 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Oh vella see satyug da , eh vella hai kalyug da
Sada Dropdiyan Darodan ne vaalan ton fadian ne...!!

Ikk aurat Dee condition sare hee yugan ch ikko raahi hai
J kujh badliya hai tan hun.
Bahut vadia navpreet jee
Likhat pakho'n bahut sohni ho nibadi hai Rachna bahut hee dhukvi hai aurat vaare.
Jeo godblessu

19 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks gurpreet ji.navi haa is forum vich so tuhadia sab diyan duavan te hosla afzai di lorrvand haan.shukriya honsla afzai layi

19 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

navpreet g..... bahut khoob likhya hai tusi ......no words......

 

sehmat aa main gurpreet g nal.....

 

waise hun fer aurat di dasha better aa as compare to satyug....

 

likihat de taur te bahut hi sohni rachna hai,....

 

welcome to punjabizm ....

 

likhde raho te khush raho....

 

TFS

19 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks navi g.mein sanmaan kardi haan ohna awaazan da jo aj aurat de pakh vich uthdiyaan ne par shayad tusi is gal naal sehmat hovoge k aj 21vee sadi vich v jad pati ghar late ave ta oh jwaab deh nahi par patni ave ta jwaab de hai.aj v sade desh vich rape vargian trutian vich vadda hi ho reha a१1Pur ik minister eh byan denda k rape ta hunde ne kyonki kuriya jeans paundia.so hale v lorr hai Bohht kuj badlan di.umeed hai kuj agahaan vadu socha eh badlaav poori tarah lyan vich kamyaab zarur hongiyaan.

19 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm! Here is a Firebrand Verse - ਵਿਚਾਰਾਂ ਦੇ ਭਬਕਦੇ ਅੰਗਿਆਰਾਂ ਨਾਲ ਲੈਸ, ਸਮਾਜ ਦੇ ਦੋਹਰੇ ਮਾਪ ਦੰਡਾਂ ਤੇ ਕਰਾਰੀ ਸੱਟ ਮਾਰਦੀ ਹੋਈ ਇਕ ਸੱਬਲ ਆਵਾਜ਼ |

 

Welcome on the Forum !!!


ਸੌ ਪ੍ਰਤਿਸ਼ਤ ਸਹਿਮਤ ਹਾਂ ਮੈਡਮ ਮੈਂ ਇਸ ਵਿਚਾਰ ਨਾਲ |


Very Well Written - Thanks For Sharing .......!


ਵਿਚਾਰਾਂ ਦੇ ਭਬਕਦੇ ਅੰਗਿਆਰਾਂ ਨਾਲ ਲੈਸ, ਸਮਾਜ ਦੇ ਦੋਹਰੇ ਮਾਪ ਦੰਡਾਂ ਤੇ ਕਿੰਤੂ ਕਰਦੀ ਹੋਈ ਇਕ ਸੱਬਲ ਆਵਾਜ਼ |
ਸੌ ਪ੍ਰਤਿਸ਼ਤ ਸਹਿਮਤ ਹਾਂ ਮੈਡਮ ਮੈਂ ਇਸ ਵਿਚਾਰ ਨਾਲ |

 

 

19 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks Jagjit ji.mein khushnaseeb haan jo menu mauka mileya tuhade rubaru hon da te tuhade to sikhan da.honsla afzai layi shukria

20 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਕਿਆ ਬਾਤ ਹੈ ਨਵਪ੍ਰੀਤ ਜੀ, ਬਹੁਤ ਹੀ ਸੋਹਣੀ ਰਚਨਾ ਪੇਸ਼ ਕੀਤੀ ਏ ਤੁਸੀ, ਬਹੁਤ ਸਾਰੇ ਜ਼ਰੂਰੀ ਪ੍ਰਸ਼ਨਾਂ ਦੇ ਉੱਤਰ ਲੱਭਦੀ ਹੋਈ ੲਿਕ ਨਫ਼ੀਸ ਰਚਨਾ,

ੲਿਸ ਫੋਰਮ ਤੇ ਤੁਹਾਡਾ ਸਵਾਗਤ ਏ, ੲਿੰਜ ਹੀ ਲਿਖਦੇ ਰਹੋ ।

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
20 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks sandeep ji.shukarguzar haa tuhadi honsla afzai lai.te shukarguzar ha parmatma di jisne tuhade sab naal mel karvaya te meri soch jo ik diary andar sirf mere naal hi lardi c usnu sab naal sanjha karan da mauka ditta

20 Feb 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Navpreet bhaot hi khoob rachana hai ..is de lae tusi vadai de patar ho....TFS

Welcome on the Form ....
22 Feb 2015

Showing page 1 of 2 << Prev     1  2  Next >>   Last >> 
Reply