|
|
 |
 |
 |
|
|
|
| Home > Communities > Offical Forum Punjabizm.com > Forum > messages |
|
|
|
|
|
|
|
|
|
veere,, vivek meri dosti aa orkut te..
|
|
30 Jan 2010
|
|
|
|
|
|
|
|
| ਸੁਰਿੰਦਰ ਸਿੰਘ ਬਰਾੜ |
ਨਾਮ : ਸੁਰਿੰਦਰ ਸਿੰਘ ਬਰਾੜ
ਪਿੰਡ ਤੇ ਡਾਕਖਾਨਾ: ਮੱਲਕੇ
ਜ਼ਿਲ੍ਹਾ : ਮੋਗਾ
ਅੱਜਕੱਲ ਕੈਲਗਰੀ ਆਂ ਕਨੇਡੇ ਵਿੱਚ
ਲਿਖਣ ਦਾ ਸ਼ੌਕ ਕੁਝ ਤੇ ਪਿੰਡ ਦੀ ਮਿੱਟ ਚੋਂ ਮਿਲਿਆ ,ਬਾਈ ਜੀ ਰਾਜ ਬਰਾੜ ,ਮੱਖਣ ਬਰਾੜ ਅੰਕਲ ਇੱਕ ਕਾਰਨ ਨੇ ਮੇਰੇ ਲਿਖ੍ਣ ਲੱਗਣ ਦਾ ਬਾਕੀ ਜ਼ਿੰਦਗੀ ਦੇ ਤਜੁਰਬੇ ਬੜਾ ਕੁਝ ਸਿਖਾ ਗਏ,ਓਹਨਾਂ ਤਜੁਰਬਿਆਂ ਨੂੰ ਲਿਖਦਾ ਰਹਿਨਾ,ਬਾਕੀ ਕੁੱਲ ਮਿਲਾ ਕੇ ਮੈਂ ਕੋਈ ਲਿਖਾਰੀ ਨਹੀਂ ਇੱਕ ਸਿੱਧਾ-ਸਾਦਾ ਜੱਟ ਬੂਟ ਬੰਦਾ ਆਂ ਜੋ ਮਨ ਚ ਆਉਂਦਾ ਕਹਿ ਵੀ ਦੇਨਾਂ ਵਾਂ ਤੇ ਲਿਖ ਵੀ ਮੇਰੀ ਸਾਰੀ ਰਚਨਾ ਇੱਦਾਂ ਦੀ ਹੀ ਆ,ਜ਼ਿਆਦਾਤਰ ਔਨਲਾਈਨ ਹੀ ਲਿਖਦਾ ਵਾਂ ਆਮ ਤੌਰ ਤੇ "ਬਰਾੜ ਮੱਲਕੇ " ਯਾ "ਬਰਾੜ ਮੱਲਕਿਆਂ ਵਾਲਾ" ਕਰਕੇ ਸਭ ਜਾਣਦੇ ਨੇ,.. ਬੱਸ ਇਨਾ ਕੁ ਕਾਫ਼ੀ ਆ ਮੇਰੇ ਖਿਆਲ ਨਾਲ ਹੋਰ ਕਿਤੇ ਸਭ ਪੜਦੇ ਅੱਕ ਜਾਣ,..ਅੱਛਾ ਮਿੱਤਰੋ ਰਬ ਰਾਖਾ,.
|
|
03 Feb 2010
|
|
|
|
|
welcome Surinder ji.. i hope u ll njoy here n learn a lot from here.. n as well we ll leran a lot from u too..
|
|
03 Feb 2010
|
|
|
|
|
|
|
|
|
punjabizm ਦੇ ਸਾਰੇ ਨਵੇ ਮੈਬਰਾਂ ਨੂੰ ਬਹੁਤ ਬਹੁਤ ਜੀ ਆਇਆ ਨੂੰ
|
|
03 Feb 2010
|
|
|
|
|
|
|
|
|
Jee Aayian Noo Surinder Veer G....
|
|
03 Feb 2010
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|