|
|
 |
 |
 |
|
|
|
| Home > Communities > Offical Forum Punjabizm.com > Forum > messages |
|
|
|
|
|
|
|
|
| Nimar |
ਸਤਿ ਸ਼ੀ੍ ਅਕਾਲ ਜੀ ਸਭ ਨੂੰ...
ਮੇਰਾ ਨਾਮ ਨਿਮਰਬੀਰ ਸਿੰਘ...
ਰੋਲ ਨੰਬਰ ਸਤਾਰਾਂ..ਇੰਟਰੋਡਕਸ਼ਨ ਵਾਲੇ ਟੌਪਿਕ ਵਿੱਚ ਹਾਜ਼ਰ ਜੀ
ਮੇਰਾ ਪਿੰਡ ਸੁਰੇਸ਼ਵਾਲਾ ਸੈਣੀਆਂ ਜ਼ਿਲਾ ਫ਼ਿਰੋਜ਼ਪੁਰ ਤੋਂ ਨੱਬੇ ਕਿਲੋਮੀਟਰ ਦੂਰ ਸ਼ਹਿਰ ਫ਼ਾਜਿਲਕਾ ਦੇ ਬਿਲਕੁੱਲ ਨਾਲ ਲਗਦਾ ਹੈ....ਮੇਰਾ ਜਨਮ ..ਬਾਰਾਂ ਦਿਸੰਬਰ ਉੱਨੀ ਸੌ ਨੱਬੇ ਨੂੰ ਮੇਰੇ ਨਾਨਕੇ ਪਿੰਡ ਨਾਲ ਲਗਦੇ ਮਸ਼ਹੂਰ ਸ਼ਹਿਰ ਮੋਗਾ ਚ ਹੋਇਆ ਤੇ ਬਚਪਨ ਬੀਤਿਆ ਐਥੇ..
ਪੜਾਈ-ਲਿਖਾਈ ਸਾਰੀ ਐਥੇ ਹੀ ਪਿੰਡ ਤੇ ਸ਼ਹਿਰ ਤੋਂ ਕੀਤੀ....ਪੜਾਈ ਕਾਹਦੀ ਕੀਤੀ ਪੂਰੀ ਮਸਤੀ ਕੀਤੀ ਤੇ ਪੂਰਾ ਬਚਪਨ ਤੀਆਂ ਵਾਂਗ ਲੰਘਿਆ |
ਫ਼ੇਰ ਬਾਹਰਵੀਂ ਕਰਨ ਤੋਂ ਬਾਦ ਰਾਹ ਫ਼ੜ ਲਿਆ ਚੰਡੀਗੜ ਦਾ...ਤੇ ਅੱਜ ਕੱਲ ਓਥੇ ਹੀ ਆਪਣੀ ਪੜਾਈ ਕਰ ਰਿਹਾ ਹਾਂ ਤੇ ਸਾਦੀ ਜੇਹੀ ਜਿੰਦਗੀ ਬਤੀਤ ਕਰ ਰਹੇ ਹਾਂ...ਤੇ ਓਸੇ ਵਿੱਚ ਬਹੁਤ ਹੀ ਖੁਸ਼ ਹਾਂ |
ਤੇ ਪੰਜਾਬੀਜ਼ਮ ਪਰਿਵਾਰ ਨਾਮ ਜੁੜਕੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਹੀ ਉੱਚੇ-ਸੁੱਚੇ ਲੋਕਾਂ ਨਾਲ ਮਿਲਕੇ ਬਹੁਤ ਵਧੀਆ ਲੱਗਿਆ...ਰੱਬ ਕਰੇ ਪੰਜਾਬੀਜ਼ਮ ਦਾ ਵੇਹੜਾ ਏਦਾਂ ਹੀ ਖੁਸ਼ੀਆਂ-ਖੇੜਿਆਂ ਨਾਲ ਭਰਿਆ ਰਹੇ.....
ਆਮੀਨ..!!
|
|
26 May 2011
|
|
|
|
|
|
|
ਨਿਮਰ ਵੀਰ ਜੀ... ਤੁਹਾਡਾ ਪੰਜਾਬੀ ਪਰਿਵਾਰ ਵਿਚ ਨਿਘਾ ਸਵਾਗਤ ਹੈ ਜੀ....
|
|
26 May 2011
|
|
|
|
|
|
|
|
|
ਨਿਮਰ ਵੀਰੇ...ਦੇਰ ਆਏ ਦਰੁਸਤ ਆਏ (ਏਸ ਟੌਪਿਕ 'ਚ).....ਵਧੀਆ ਲੱਗਾ ਤੁਹਾਡੇ ਵਾਰੇ ਹੋਰ ਜਾਣਕੇ..!!
|
|
27 May 2011
|
|
|
|
|
|
| very warm welcome to all the new n old members jehde intro den aaye in this thread |
all......n stay tuned
|
|
30 May 2011
|
|
|
|
|
All.......!!
|
|
30 May 2011
|
|
|
|
|
mere walon vi taza taza welcome 
|
|
30 May 2011
|
|
|
|
|
main inderjit from punjab ssa g
h r u ? plz tell me
|
|
31 May 2011
|
|
|
|
|
RAI SHAB ..... TUHADA NIGGHA SWAGAT HAI G.. PUNJABIZM PARIVAR VICH....
ALL IS WELL.......... G..
|
|
31 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|