Home > Communities > Punjabi Poetry > Forum > messages
bahut shi likhea jass g........!likhde rvo!
22 Mar 2011
bahut sohni rachna Jass ji,
Hamesha wangu different and upto the mark....
Too good !!!
22 Mar 2011
full of realty..!!
bahut hivadiya likheya g..sabh ne bahut sift kiti hai te eh rachna sachmuch bahut vadiya soch vichho upji hai...really great
keep writing n keep sharing here.....thankx
22 Mar 2011
ਲਾ-ਜਵਾਬ!!!
ਸਮਾਜ ਦਾ ਤਾਣਾ-ਬਾਣਾ ਬਦਲਿਆ ਜਾਣਾ ਮੁਸ਼ਕਿਲ ਜਰੂਰ ਹੈ, ਪਰ ਨਾ-ਮੁਮਕਿਨ ਨਹੀਂ ...
ਏਹੋ ਜੇਹੀ ਰਚਨਾ ਪੜ੍ਹ ਕੇ ਤਸੱਲੀ ਹੁੰਦੀ ਹੈ ਕੇ ਗਰੀਬਾਂ ਪ੍ਰਤੀ ਹਮਦਰਦੀ ਦੀ ਭਾਵਨਾ ਜਿਓੰਦੀ ਹੈ .....ਤੇ.. ਸਲਾਮ ਹੈ ਓਸ ਕਲਮ ਨੂੰ ਵੀ ਜੋ ਐਨੀ ਬਾਰੀਕੀ ਨਾਲ ਸਮਾਜਕ ਮੁੱਦਿਆਂ ਨੂੰ ਪੇਸ਼ ਕਰਦੀ ਹੈ .....
ਜੀਓ ਵੀਰ !!!!

Yoy may enter 30000 more characters.
22 Mar 2011
Very nice
Bahut khoob brar saab.. Sabh darust likhya
22 Mar 2011
ਮੈਂ ਤਹਿਦਿਲੋਂ ਸ਼ੁਕਰਗੁਜਾਰ ਹਨ ਜੀ ਆਪ ਸਭਦਾ .......ਜਿਹਨਾਂ ਇੰਨਾ ਮਾਨ ਬਖਸ਼ਿਆ ਮੈਨੂੰ ਤੇ ਇਸ ਰਚਨਾ ਨੂੰ ..........
ਦਿਵਰੂਪ ਤੇ ਹਰਜਿੰਦਰ ਜੀ ...... ਇਹ ਅੱਜ ਦੀ ਕੋਈ ਨਵੀਂ ਗੱਲ ਨਹੀਂ ਏ ਕਿ ਸਰਮਾਏਦਾਰਾਂ ਨੇ ਗਰੀਬ ਨਾਲ ਜੋ ਧੱਕੇਸ਼ਾਹੀ, ਬੇਪਰਵਾਹੀ ਤੇ ਨਿਰਾਦਰਤਾ ਦਿਖਾਈ ਏ ......ਇਹ ਸਭ ਅਸੀਂ ਕਿਤਾਬਾ ਚੋ ਪੜ ਚੁੱਕੇ ਹਨ ਕਿ ਕਿਸ ਤਰ੍ਹਾ ਸਰਮਾਏਦਾਰੀ ਪ੍ਰਥਾ ਦੌਰਾਨ ਕੰਮੀਆਂ ਨਾਲ ਕੀ ਕੀ ਅਨਿਆ ਹੁੰਦਾ ਰਿਹਾ ਏ , ਜਦੋਂ ਗੁਲਾਮ ਸਨ .........ਦੁਖ ਤੇ ਇਸ ਗੱਲ ਹੁੰਦਾ ਏ ਕਿ ਹੁਣ , ਜਦੋਂ ਅਸੀਂ ਕਹਿਨੇ ਹਨ ਅਸੀਂ "ਆਜ਼ਾਦ"ਹੋਗੇ ਹਨ ,ਵੀ ਕੁਝ ਨਹੀਂ ਬਦਲ ਰਿਹਾ .........ਜੇ ਇੱਕ ਗਰੀਬ ਅਮੀਰ ਹੋ ਜਾਂਦਾ ਓਹ ਦੂਸਰੇ ਗਰੀਬ ਨੂੰ ਆਪਣਾ ਗੁਲਾਮ ਸਮਝਣ ਲੱਗ ਪੈਂਦਾ ਏ ...........ਹੁਣ ਸਿਰਫ ਅਮੀਰ ਬਣਨ ਦੀ ਦੌੜ ਸੁਰੂ ਹੋਈ ਹੋਈਏ.....ਜੋ ਸ਼ਾਇਦ ਕਦੇ ਵੀ ਖਤਮ ਨਾ ਹੋਵੇ .....
ਮੈਂ ਤਹਿਦਿਲੋਂ ਸ਼ੁਕਰਗੁਜਾਰ ha ਜੀ ਆਪ ਸਭਦਾ .......ਜਿਹਨਾਂ ਇੰਨਾ ਮਾਨ ਬਖਸ਼ਿਆ ਮੈਨੂੰ ਤੇ ਇਸ ਰਚਨਾ ਨੂੰ ..........

thanx ....naib bai te bikram
22 Mar 2011
ਤੁਹਾਡੀ ਨਿਰਾਦਰਤਾ ਵਾਲੀ ਗੱਲ ਪੜ ਕੇ ਗੱਦਾਫ਼ੀ ਦੀ ਸਪੀਚ ਚੇਤੇ ਆ ਗਈ United Nations ਵਿਚ ! ਓਸਨੇ U.N ਦਾ ਚਾਰਟਰ ਹਥ ਚ ਫੜ ਕੇ ਸਾਰੇ ਦੇਸ਼ਾਂ ਤੋਂ ਸ਼ਰੇਆਮ ਪੁਛਿਆ ਕਿ " ਏਸ ਕਾਨੂੰਨ ਦੇ ਮੁਤਾਬਿਕ ਸਾਰੇ ਮੁਲਕ ਬਰਾਬਰ ਨੇ ! ਪਰ ਤੁਸੀਂ ਮੈਨੂ ਦੱਸੋ ..ਕੀ ਲੀਬੀਆ ਤੇ ਅਮਰੀਕਾ ਇੱਕ ਬਰਾਬਰ ਹੈ ? ਕੀ ਅੱਜ ਸਾਰੇ ਦੇਸ਼ ਬਰਾਬਰ ਹੱਕ ਮਾਣ ਰਹੇ ਹਨ ? ਨਹੀਂ ! ਅਸੀਂ ਏਸ ਚਾਰਟਰ ਨੂੰ ਨਹੀ ਮੰਨਦੇ ( ਨਾਲ ਹੀ ਉਸ ਕਿਤਾਬ ਪਰੇ ਵਗਾਹ ਕੇ ਸੁੱਟ ਦਿੰਦਾ ਹੈ ) ! ਸਾਰੇ ਹਾਲ ਵਿਚ ਖਾਮੋਸ਼ੀ ਛਾ ਗਈ ! ਅਮਰੀਕਾ ਓਸ ਦਿਨ ਦਾ ਸ਼ਰਮਿੰਦਾ ਹੋਇਆ ਅੱਜ ਕਸਰਾਂ ਕਢ ਰਿਹੈ ! ਹੋ ਸਕਦਾ ਕਿ ਗੱਦਾਫ਼ੀ ਵੀ ਮਾਰਿਆ ਜਾਵੇ...ਪਰ ਓਸ ਦੀ ਉਠਾਈ ਹੋਈ ਅਵਾਜ਼..ਇਤਿਹਾਸ ਵਿਚ ਸਰਮਾਏਦਾਰੀ ਦੇ ਮੂੰਹ ਤੇ ਸਦਾ ਛਿੱਤਰ ਮਾਰਦੀ ਰਵੇਗੀ !
ਤੇ ਅੱਜ ਬ੍ਰੇਕਿੰਗ ਨਿਊਜ਼ ਆਲਾ ਦਿੱਲੀ ਦਾ ਮੀਡਿਆ ਇਹ ਨਹੀਂ ਸੋਚਦਾ...ਕੀ ਅਗਲਾ ਨੰਬਰ ਸਾਡਾ ਵੀ ਲੱਗ ਸਕਦੈ ਲੋਲ...
22 Mar 2011
ਕੌੜਾ ਸਚ ਭਾਜੀ ! he funny thing is the rich come here to the west and do Coolie jobs and go back to Punjab and lie to all flashing their money! But hey would never do same in Punjab, even if it was o help Economy, oh no, they will in west...Gorayaa day sarvant, India day Sarkar!!
The sad hing is having experienced the hardship here they still go back o Punjab and treat the poor like sXXt!
So tuhday lafaz bahut true hun!!!
22 Mar 2011
Copyright © 2009 - punjabizm.com & kosey chanan sathh