|
 |
 |
 |
|
|
Home > Communities > Punjabi Poetry > Forum > messages |
|
|
|
|
|
|
|
sohna likheyaa eee veer......
|
|
06 Nov 2012
|
|
|
|
|
bahut sohna likhya ji
basically this poem tells us about the patience of a tree....jisnu bahut sohne lafz ditte tusi.....
TFS Harpinder ji
|
|
18 Nov 2012
|
|
|
|
ਬਹੁਤ ਖੂਬ ਲਿਖਿਆ ਬਾਈ ਜੀ ........ਬਹੁਤ ਸੋਹਣੇ ਅਹਿਸਾਸ ਸਾਂਝੇ ਕੀਤੇ ਨੇ ,,,,,
|
|
18 Nov 2012
|
|
|
|
ਲੰਬੇ ਇੰਤਜਾਰ ਤੋਂ ਬਾਅਦ ਇਕ ਸ਼ਾਨਦਾਰ ਰਚਨਾ ... tfs veer g
|
|
19 Nov 2012
|
|
|
|
|
ਐਨੇ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ ਮੇਰੇ ਦੋਸਤੋ ,,,ਜਿਓੰਦੇ ਵੱਸਦੇ ਰਹੋ ,,,
|
|
19 Nov 2012
|
|
|
|
as usual....... awesome .........
|
|
28 Nov 2012
|
|
|
|
ਬਹੁਤ ਬਹੁਤ ਸ਼ੁਕਰੀਆ ! ਜਿਓੰਦੇ ਵੱਸਦੇ ਰਹੋ,,,
|
|
28 Nov 2012
|
|
|
|
|
ਦੁਆਵਾਂ ਲਈ ਸ਼ੁਕਰੀਆ ਵੀਰ !
ਮੈਂ ਕੁਦਰਤ ਦੇ ਹਰ ਰੰਗ ਤੇ ਹਰ ਮੌਸਮ ਨੂੰ enjoy ਕਰਨ ਦਾ ਹਮੇਸ਼ਾਂ ਯਤਨ ਕਰਦਾ ਹਾਂ | ਪੱਤਿਆਂ ਤੇ ਵੱਜਦੀਆਂ ਕਣੀਆਂ ਦਾ ਖੜਕਾ ,,,ਪੰਛੀਆਂ ਦੇ ਗੀਤ ,,,ਆਦਿ ਨੂੰ ਵੇਖ ਕੇ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਅਤੇ ਮੈਨੂੰ ਮੇਰੇ " ਮਨੁੱਖ " ਹੋਣ ਦਾ ਅਹਿਸਾਸ ਹੁੰਦਾ ਹੈ ,,,ਹੋ ਸਕਦੈ ਕਿਸੇ ਨੂੰ ਅਜੀਬ ਲੱਗੇ ਪਰ ਮੈਂ ਹਮੇਸ਼ਾਂ enjoy ਕਰਦਾ ਹਾਂ ,,, ਜਿਓੰਦੇ ਵੱਸਦੇ ਰਹੋ,,,
|
|
29 Nov 2012
|
|
|
|
|
|
|
|
|
|
 |
 |
 |
|
|
|