Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ

ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
ਜਿਉਣਾ ਪੈਣਾ ਹੋਰ, ਚੁਕਾਉਣਾ ਪੈਣਾ ਅਹਿਸਾਨ ਸੱਭਦਾ
ਅੱਧ ਵਿਚਕਾਰੇ ਛੱਡ ਗਏ ਤਾਂ ਲੋਕਾ ਸੌ ਗੱਲਾ ਕਰਨੀਆ
ਇੱਕ ਏ ਸੋਚੀ ਦਾ ,ਮਾਪਿਆ ਦੀਆ ਬਾਹਾਂ ਕਿਸਨੇ ਫੜਨੀਆ
ਇੱਕਲੀਆ ਜਿੰਦਾ ਬੁਢਾਪੇ ਨਾਲ ਕਿਵੇ ਲੜਨੀਆ
ਮੇਰੇ ਜਾਣ ਪਿੱਛੋ ਮੇਰੇ ਯਾਰਾ ਦੀਆ ਪੈੜਾ ਵੀ ਘਰ ਨਹੀ ਵੜਨੀਆ
ਕੀ ਬਣੂ ਯਾਰਾ ਦੇ ਟੋਲੇ ਦਾ ਜੋ  ਤੇਰੇ ਬਿਨ ਨਹੀ ਫੱਬਦਾ
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
ਜਿਉਣਾ ਪੈਣਾ ਹੋਰ, ਚੁਕਾਉਣਾ ਪੈਣਾ ਅਹਿਸਾਨ ਸੱਭਦਾ
ਜਿਉਂਦੇ ਨੂੰ ਜੱਗ ਜਾਣਦਾ, ਮਰੇ ਨੂੰ ਤੂੰ ਸੁਪਨੇ ਵਿੱਚ ਵੀ ਆਈ
ਬਣ ਦੇ ਕੰਮ ਕਾਰ ਨੂੰ ਅੜਚਨ ਨਾ ਪਾਈ
ਤੇਰੀ ਰੂਹ ਨਾ ਵੜ ਜੇ ਘਰ ਤੇਰੇ ਜਿਗਰੀ ਯਾਰਾ ਧੂਪ ਧੁਖਾਉਣੀ
ਤੇਰੀ ਰੂਹ ਨੂੰ ਖੁਸ਼ ਕਰਨ ਲਈ ਚਾਰ ਇੱਟਾ ਦੀ ਯਾਦਗਾਰ ਬਣਾਉਣੀ
ਸਾਲ ਪਿਛੋ ਜਾਣਾ ਵੀ  ਉੱਥੇ ਲਗਣਾ ਕੰਮ ਜੱਬਦਾ
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
ਜਿਉਣਾ ਪੈਣਾ ਹੋਰ, ਚੁਕਾਉਣਾ ਪੈਣਾ ਅਹਿਸਾਨ ਸੱਭਦਾ
ਨਾ ਨਰਕ ਚ ਜਾਣਾ ਨਾ ਸਵਰਗ ਨੂੰ ਜਾਣਾ
ਦੇਖੇਂਗਾ ਸਭ ਨੂੰ ਤੂੰ, ਪਰ ਤੂੰ ਕਿਸੇ ਤੋ ਦੇਖਿਆ ਨਹੀ ਜਾਣਾ
ਰੋਂਦਾ ਸੋਚੇਂਗਾ ਮਰਨ ਤੋ ਬਾਅਦ ਵੀ ਰੱਬ ਦਾ ਕੈਸਾ ਭਾਣਾ
ਰੱਬਾ ਤੇਰੇ ਰੰਗਾ ਤੋ ਅਰਸ਼ ਪਹਿਲਾ ਵੀ ਸੀ ਤੇ ਹੁਣ ਵੀ ਅਣਜਾਣਾ
ਦੇ ਰੱਬਾ ਤੂੰ ਖੁਦ  ਹੀ ਜਵਾਬ ਖੋਹੇ ਨੱਗ ਦਾ
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
ਜਿਉਣਾ ਪੈਣਾ ਹੋਰ, ਚੁਕਾਉਣਾ ਪੈਣਾ ਅਹਿਸਾਨ ਸੱਭਦਾ

06 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
bahut vadiya arsh bai.. thnks 4 sharing g...
06 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਸੋਹਣਾਂ ਲਿਖਿਆ ਅਰਸ਼ ਬਾਈ ਹਮੇਸ਼ਾ ਦੀ ਤਰਾਂ,,ਇਸ ਵਾਰ ਵੀ ਕੁਛ ਵੱਖਰੇ ਵਿਸ਼ੇ ਤੇ ਪੜਨ ਨੂੰ ਮਿਲਿਆ,,ਬਹੁਤ ਖੂਬ

06 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One....tfs

06 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani aap sab dosta di

06 Jan 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

very good arsh ji.................

nice one............

06 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one hai ji....  but just too negative

 

One suggestion Arsh, you have so many ideas.  I think you should start considering structure of your poems.  Give it more of poetic form.  That will increase the beauty of your thoughts.

 

Rab rakha

06 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
bohut sohni likhat hai veer ji bade hi ibadatt naal likhea hai tusi
bohut sohna lagga veer jiii
06 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਜਿਉਣ ਦੀ ਆਸ ਖਤਮ ਹੋਈ ,ਮਰਨ ਨੂੰ ਕੋਈ ਰਾਹ ਨਹੀ ਲੱਭਦਾ
bohut sohni likhat hai veer ji bade hi ibadatt naal likhea hai tusi
bohut sohna lagga veer jiii
06 Jan 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

bhut shona likeha arash ji

06 Jan 2011

Showing page 1 of 2 << Prev     1  2  Next >>   Last >> 
Reply