wah Guminder bai wah....kya baat hai.bahut hi dil nu chuh jaan vala likheya hai...sachhi...jionde vassde raho
too good Gurminder ji.. reading again and last time comment karan da time nai c mileya...
kamaal kar ditti .... really great piece of work !!
Saare soojhvaan sajjna da shukaria apne vichaar den lyi. Jiooooo. . .
again awesome !
likhde rvo............!
ਬਹੁਤ ਖੂਬ ਬਾਈ ਜੀ..
ਕਾਸ਼ ਉਸਨੂੰ ਵੀ ਐਨਾਂ ਖਿਆਲ ਹੁੰਦਾ ਪਿਆਰ ਸੂਰਤਾਂ ਨਹੀਂ ਸੀਰਤਾਂ ਦੇ ਨਾਲ ਹੁੰਦਾਬੜੇ ਪਿਆਰੇ ਅਹਿਸਾਸ ਸਾਂਝੇ ਕੀਤੇ ਹਨ..ਬਹੁਤ ਹੀ ਖੂਬਸੂਰਤ ਸਤਰਾਂ ਹਨ ਸਾਰੀਆਂ
ਬਹੁਤ ਹੀ ਕਮਾਲ ਲਿਖਿਆ ਤੁਸੀਂ..ਸਾਂਝਾ ਕਰਨ ਲਈ ਧੰਨਵਾਦ
ਰਾਜਵਿੰਦਰ ਤੇ ਹਰਮਨ ਜੀ ਬਹੁਤ ਬਹੁਤ ਮੇਹਰਬਾਨੀ ਆਪਣੇ ਵਿਚਾਰ ਦੇਣ ਲਈ ਜਿਓੰਦੇ ਵੱਸਦੇ ਰਹੋ ,,,,,
ਕਾਸ਼ ਉਸਨੂੰ ਵੀ ਐਨਾਂ ਖਿਆਲ ਹੁੰਦਾਪਿਆਰ ਸੂਰਤਾਂ ਨਹੀਂ ਸੀਰਤਾਂ ਦੇ ਨਾਲ ਹੁੰਦਾਬਹੁਤ ਹੀ ਸੋਹਣਾਂ ਲਿਖਿਆ ਵੀਰ ਹਮੇਸ਼ਾ ਵਾਂਗ...ਸਾਰੀਆਂ ਸਤਰਾਂ ਬਹੁਤ ਹੀ ਪਿਆਰੀਆਂ ਹਨ ਰੂਹ ਖੁਸ਼ ਹੋ ਗਈ ਪੜਕੇ...ਇਹ ਸਤਰਾਂ ਮੈਨੂੰ ਸਭਤੋਂ ਜਿਆਦਾ ਵਧੀਆ ਲੱਗੀਆਂ..ਇਹ ਪੜਕੇ ਮੈਨੂੰ ਮਾਨ ਸਾਹਬ ਦੀਆਂ ਸਤਰਾਂ ਚੇਤੇ ਆ ਗਈਆਂਜਿਸਮਾਂ ਦੀ ਭੁੱਖ ਗੋਰੇ ਅੰਗਾਂ ਦੀ ਸ਼ੌਕੀਨੀ ਏਦਿਨ ਨਾਲੋਂ ਵੱਧ ਏਥੇ ਰਾਤ ਦੀ ਰੰਗੀਨੀ ਏਹਰ ਇੱਕ ਸ਼ਖ਼ਸ ਦੀਵਾਨਾਂ ਏਥੇਬੁੱਲੀਂ ਮਲੇ ਦੰਦਾਸੇ ਦਾਹਰ ਕੋਈ ਓਏ ਗਾਹਕ ਤਮਾਸ਼ੇ ਦਾ.............ਜੀਓ........
bahut hi pyara likheya veer...bahut sohne shabdan naal saji hoyi hai tuhadi eh rachna..dil khush ho gya padhke...keep writing veer ji...
thankx for sharing here //////
ਵੀਰ ਜੀ ਸਬ ਤੋ ਪਹਿਲਾਂ ਸਤਿ ਸ਼੍ਰੀ ਅਕਾਲ ਜੀ ,,,,ਐਨਾਂ ਮਾਣ ਬਖਸ਼ਣ ਲਈ ਤਹਿ ਦਿਲੋਂ ਸ਼ੁਕਰੀਆ ,,,,,,ਏਦਾਂ ਹੀ ਸਾਥ ਦਿੰਦੇ ਰਹੋ ,,,,ਹੋਂਸਲਾ ਦਿੰਦੇ ਰਹੋ ,,,,,ਤੇ ਮੈਂ ਕਾਗਜ ਦੀ ਹਿੱਕ ਤੇ ਝਰੀਟਾਂ ਮਾਰਦਾ ਰਹਾਂਗਾ ,,,,,ਜਿਓੰਦੇ ਵੱਸਦੇ ਰਹੋ ,,,,,,,,,ਸ਼ੁਕਰੀਆ ,,,,,,,,,,,,