Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਕਮਲੀ


ਤਪਦੇ ਰਾਹ ਵਿਚ ਅੱਡੀਆਂ ਸੜੀਆਂ ਭਖੀਆਂ ਨੇ ..
ਛੱਡਿਆ ਸੀ ਜਿੱਥੇ, ਓਥੇ ਵਿਛੀਆਂ ਅਖੀਆਂ ਨੇ...
ਮੈਨੂੰ ਰੱਜ ਰੱਜ ਮੇਹਣੇ ਮਾਰੇ ਮੇਰੀਆਂ ਸਖੀਆਂ ਨੇ...
ਤੂੰ ਅਜੇ ਵੀ ਆਸਾਂ ਦੀਦ ਉਹਦੀ ਦੀਆਂ ਰਖੀਆਂ ਨੇ..?

ਇਸ ਯਾਰੀ ਉਤੇ ਲੋਕੀਂ ਫ਼ਿਕਰੇ ਕੱਸਦੇ ਨੇ
ਕਮਲੀ ਮੈਨੂੰ, ਗੁਨਾਹ ਪਿਆਰ ਨੂੰ ਦੱਸਦੇ ਨੇ
ਪਰ ਮੈਂ ਲੋਕਾਂ 'ਤੇ, ਲੋਕ ਮੇਰੇ 'ਤੇ ਹੱਸਦੇ ਨੇ
ਹੁਣ ਇਹ ਹੀਲੇ ਨਾ ਤੇਰੇ ਮੇਰੇ ਵੱਸ ਦੇ ਨੇ

ਇਸ਼ਕ ਦੀ ਮਸਤੀ ਝੱਲੀ ਦੁਨੀਆਂ ਕੀ ਜਾਣੇ
ਇਹ ਮੌਜਾਂ ਤਾਂ ਕਰਮਾਂ ਵਾਲਾ ਹੀ ਮਾਣੇ
ਹੰਝੂ, ਹਿਜਰ, ਉਡੀਕਾਂ, ਦੁਨੀਆ ਦੇ ਤਾਨੇ
ਜਾਨੋ ਵੱਧਕੇ ਹੁੰਦੇ ਇਸ਼ਕ ਦੇ ਨਜ਼ਰਾਨੇ

ਇਹ ਉਮਰੋਂ ਲੰਬੀ ਵਾਟ ਤੂੰ ਕਦੋਂ ਮੁਕਾਵੇਂਗਾ
ਜਦ ਦਿਲ ਚੰਦਰੇ ਦੀ ਇਕ- ਇਕ ਰੀਝ ਪੁਗਾਵੇਂਗਾ
" ਸ਼ਰਣ" ਨੂੰ ਆਪਣੀ , ਜੱਗ ਨੂੰ ਬੁਰਾ ਬਣਾਵੇਂਗਾ
ਸੜ ਜਾਣਾ ਪਿੰਡ ਸਾਰਾ ਜਦੋਂ ਤੂੰ ਆਵੇਂਗਾ ।

ਸ਼ਰਣਪ੍ਰੀਤ
17 Oct 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

oye hoye Sharan ji ,,kabile tareef....ikala ikala bol bhut sohna te bhut kuj keh rha ee,,,,,share krn lyi dhanwad and likhde rho......

17 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

nice 1 sharan..hor vdia likhde rvo.!

17 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਇਸ਼ਕ ਤੇਰੇ ਦੀ ਰੋਗਣ ਹੋਈ,
ਵਿੱਚ ਵਿਯੋਗ ਵਿਯੋਗਣ ਹੋਈ, 
ਬੁੱਲਾਂ 'ਤੇ ਹੋਰ ਨਾਮ ਨਾ ਕੋਈ,
ਵਸਲੋੰ ਉਰੇ ਮੁਕਾਮ ਨਾ ਕੋਈ 

bahut khoob sharan ji ......

 

ਇਸ਼ਕ ਤੇਰੇ ਦੀ ਰੋਗਣ ਹੋਈ,

ਵਿੱਚ ਵਿਯੋਗ ਵਿਯੋਗਣ ਹੋਈ, 

ਬੁੱਲਾਂ 'ਤੇ ਹੋਰ ਨਾਮ ਨਾ ਕੋਈ,

ਵਸਲੋੰ ਉਰੇ ਮੁਕਾਮ ਨਾ ਕੋਈ |

 

 

17 Oct 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਮਾਲ ਹੈ ਜੀ ...ਵਾਰ ਵਾਰ ਪੜਨ ਨੂੰ ਜੀ ਕਰਦਾ tfs...

17 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
17 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੰਝੂ ਹਿਜਰ ਉਡੀਕਾਂ ਦੁਨੀਆਂ  ਦੇ  ਤਾਅਨੇ .......

आरज़ू , अरमान , ख्वाहिश , जुस्तजू , वादे वफ़ा
दिल लगाकर तुम ज़माने भर के धोखे खाओगे ......

 

ਆਈਨੇ ਸੇ ਕਬ ਤਲਕ ਤੁਮ ਆਪਣਾ ਦਿਲ ਬਹਿਲਾਓਗੇ
ਆਏਂਗੇ ਜਬ ਜਬ ਅੰਧੇਰੇ ਖੁਦ ਕੋ ਤਨਹਾ ਪਾਓਗੇ ......

17 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਪਹਿਲੇ ਪੈਰੇ ਵਿੱਚ ਸਖੀਆਂ ਦੇ ਤਨਜ਼ ,ਭਕਾਈ

ਦੂਜੇ ਪੈਰੇ ਵਿੱਚ ਰੁਸਵਾਈ , ਜੱਗ ਹਸਾਈ ,

ਤੀਜੇ ਪੈਰੇ ਵਿੱਚ ਪਿਆਰ ਦੀ ਗਹਿਰਾਈ

ਅੰਤਲੇ ਪੈਰੇ ਵਿੱਚ ਯਾਰ ਦੀ ਵਡਿਆਈ ।

 

ਬਹੁਤ ਲੜੀਬੱਧਤਾ ਦੇ ਨਾਲ ਕਮਾਲ ਦੀ ਪੇਸ਼ਕਾਰੀ ।

 

pr ਮੇਰਾ ਇੱਕ ਸੁਆਲ ਹੈ :P

17 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸੋਹਣਾ ਲਿਖਿਆ ਆ ਜੀ ...


ਪਰ ਮੈਨੂੰ ਇਕ ਗੱਲ ਦਸੋ ਜੀ.. ਕੀ ਸਖੀਆਂ ਨੇ ਕੀ ਮੇਣੇ ਮਾਰੇ ਸੀ ..

17 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Thanx shammi, raj, jagdev ji

Jass ji ...... Nice lines... Thanks :)

Bittu ji ... Main vi ehi kehna chahundi haan es poem raahi...
दिल लगाकर तुम ज़माने भर के धोखे खाओगे
Title ਕਮਲੀ te gaur karna ji :)

Mavi ji pehle te thanx meri poem enne dhyaan nal padan lyi...

Vaise main last paragraph sab ton pehle likhya si
Swaal ki hai tuhada......?? ( dhakk dhakk)

Thanks Sunil ji
Sakhiyan ne eh keha ke
ਤੂੰ ਅਜੇ ਵੀ ਆਸਾਂ ਦੀਦ ਉਹਦੀ ਦੀਆਂ ਰਖੀਆਂ ਨੇ...??

17 Oct 2012

Showing page 1 of 3 << Prev     1  2  3  Next >>   Last >> 
Reply