|
|
" ਇਸ਼ਕ ਦੀ ਮਸਤੀ ਝੱਲੀ ਦੁਨੀਆਂ ਕੀ ਜਾਣੇ
ਇਹ ਮੌਜਾਂ ਤਾਂ ਕਰਮਾਂ ਵਾਲਾ ਹੀ ਮਾਣੇ,,,"
ਸਹੀ ਕਿਹਾ ਹੈ ਕੀ ਇਸ਼ਕ਼ ਦੀ ਮਸਤੀ ਨੂੰ ਝੱਲੀ ਦੁਨੀਆਂ ਸਮਝ ਹੀ ਨਹੀਂ ਸਕਦੀ ,,, ਇਸ਼ਕ਼ ਦੀਆਂ ਬਾਤਾਂ ਤਾਂ ਓਹੀ ਸਮਝ ਸਕਦੇ ਦੇ ਜਿਨ੍ਹਾਂ ਨੇ ਖੁਦ ਇਸ਼ਕ਼ ਕੀਤਾ ਹੋਵੇ | ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਗਈ ਇਹ ਰਚਨਾ ,,, ਇਸ ਲਈ ਸ਼ੁਕਰੀਆ ਜੀ ,,,ਜਿਓੰਦੇ ਵੱਸਦੇ ਰਹੋ ,,,

18 Oct 2012
|