|
 |
 |
 |
|
|
Home > Communities > Punjabi Poetry > Forum > messages |
|
|
|
|
|
|
ਖੂਬਸੂਰਤ ਕਵਿਤਾ |
ਖੂਬਸੂਰਤ ਕਵਿਤਾ, ਹਰ ਕੋਈ ਤੈਨੂੰ ਛੂਹਣਾ ਚਾਹ ਰਿਹਾ .... ਮੇਰੀ ਵੀ ਕੋਸ਼ਿਸ਼ ਹੈ ਆ ਤੈਨੂੰ ਕਿੰਝ ਸ਼ਿੰਗਾਰ ਦਿਆਂ ?
ਫਿਰ ਮੈਂ ਕੋਸ਼ਿਸ਼ ਕਰਦੀ ਹਾਂ ਪੈਨ ਲੈ ਕੇ ਕਾਗਜ਼ ਤੇ ਹੱਥ ਮਾਰਦੀ ਹਾਂ ਜਿਵੇਂ ਕੋਈ ਬੱਚਾ ਜੱਦੋ ਜਹਿਦ ਕਰਦਾ ਹੈ ਜ਼ਿੰਦਗੀ ਦਾ ਪਹਿਲਾ ਅੱਖਰ ਲਿਖਣ ਲਈ ਪਰ ਸਭ ਵਿਅਰਥ !
ਕਵਿਤਾ ਤੂੰ ਤਾਂ ਬਿਰਹਾ ਦੀ ਮਹਿਬੂਬ ਲਗੱਦੀ ਹੈਂ ਕਿ ਜਦ ਇਹ ਮੇਰੇ ਬੂਹੇ ਦਸਤਕ ਦਿੰਦਾ ਹੈ ਤੂੰ ਮੇਰੇ ਕੋਲ ਭੱਜੀ ਚਲੀ ਆਉਂਦੀ ਹੈਂ ਤੇ ਚਿੱਟੇ ਚਿੱਟੇ ਰਾਹਾਂ ਤੇ ਬਿਰਹਾ ਦੀ ਪੈੜ ਪਿੱਛੇ ਇਹਦੇ ਅਕਸ ਨੂੰ ਵਾਹੁੰਦੀ ਹੋਈ ਆਪਣਾ ਰੰਗ ਛੱਡਦੀ ਜਾਂਦੀ ਹੈਂ ਤੇ ਇਨ੍ਹਾਂ ਉਭਰੇ ਰੰਗਾਂ ਨੂੰ ਲੋਕ ਨਾਮ ਦੇ ਦਿੰਦੇ ਹਨ ਮੇਰੀ " ਖੂਬਸੂਰਤ ਕਵਿਤਾ " ..................
ਰਾਜਵਿੰਦਰ ਕੌਰ.......
|
|
07 Apr 2012
|
|
|
|
bahut khoobh likheya hai ji...
|
|
07 Apr 2012
|
|
|
|
|
Sachmuch hi eh ik khoobsoorat kavita a jo tuhadi kalm di nok vicho safar kardi saade tak pahunchi hai bht vdia likhea sohna khiyal injh hi likhde rho . . . . Jio
|
|
07 Apr 2012
|
|
|
|
|
|
|
O WoW....bilkul eh ikk KHOOBSURAT kavia ae....share karan layi shukriya...keep it up..!!
|
|
08 Apr 2012
|
|
|
|
simple and best ,, gud writing ,,,, tfs wth me
|
|
08 Apr 2012
|
|
|
|
|
Bahut sohna likheya rajwinder.keep it up
|
|
08 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|