Home > Communities > Punjabi Poetry > Forum > messages
ਲਾਸ਼
SSA Doston....eh poem koi 8-9 months pehle likhi si.....m still not sure whether i should post it or not......ais karke jyda fine tune karn di vi nhi sochi likhan to baad....aida hi post kar rhi aa.....tuhade reviews lyi....
ਲਾਸ਼ ਨਾ ਨਾ…...ਇਸ ਦਾ ਹਾਲ ਨਾ ਪੂਛੀ!!!! ਹੁਣ ਇਸ ਨੇ ਬੋਲ ਕੇ ਕੁਝ ਨੀ ਦਸਣਾ........ ਨਾ ਨਾ …...ਇਸ ਨੂੰ ਹਥ ਨਾ ਲਾਵੀ!!!! ਇਸਦਾ ਚਿੱਟਾ ਕਫ਼ਨ ਤੇਰੀ ਛੋਹ ਨਾਲ ਮੈਲਾ ਹੋ ਜਾਣਾ........ ਨਾ ਨਾ…...ਹੁਣ ਕੋਈ ਹੰਝੂ ਨਾ ਬਹਾਵੀ!!!! ਹੁਣ ਇਹ ਇਹਸਾਸ ਦੀ ਹੱਦਾਂ ਤੋਂ ਪਰੇ ਆ........ ਨਾ ਨਾ…...ਇਸ ਨੂੰ ਪਹਿਚਾਨਣ ਦੀ ਕੋਸ਼ਿਸ਼ ਨਾ ਕਰੀ!!!! ਹੁਣ ਇਹ ਬੇਨਾਮ ਹੋ ਗਈ ਹੈ........ ਨਾ ਨਾ…...ਇਸ ਨੂੰ ਕੰਧਾ ਦੇਣ ਦੀ ਨਾ ਸੋਚੀ!!!! ਮੇਰੀ ਤਨਹਾਈ, ਹੰਝੂ, ਤੜਪ ਤੇ ਖਾਮੋਸ਼ੀ ਦੇ ਚਾਰ ਕੰਧੇ ਬਥੇਰੇ ਨੇ........ ਨਾ ਨਾ…...ਇਸ ਨੂੰ ਲਾਂਬੂ ਨਾ ਲਾਵੀਂ!!!! ਐਦਾਂ ਦੀਆਂ ਲਾਸ਼ਾ ਨੂੰ ਅਕਸਰ ਦਫਨਾਇਆ ਜਾਂਦਾ........ ਨਾ ਨਾ…...ਇਸ ਤੇ ਆਪਣਾ ਹੱਕ ਨਾ ਜਤਾਈ!!!! ਕਿਊਂਕਿ ਇਹ ਤੇਰੇ ਨੀ, ਮੇਰੇ ਪਿਆਰ ਦੀ ਲਾਸ਼ ਹੈ ਤੇ ਸਿਰਫ ਮੇਰੇ ਹੀ ਪਿਆਰ ਦੀ ਲਾਸ਼ ਹੈ........ Mandeep
23 Sep 2011
well written .......mandeep ........keep posting .....thanx
23 Sep 2011
thanks Jass ji & Kuljeet ji...for reading n appreciating my poem....
23 Sep 2011
DEAR SIS.....
SO BEAUTIFUL .....
23 Sep 2011
bahut khoobsurat rachna mandeep ji...likhde raho....
24 Sep 2011
mandeep kaur ji koi jawab nhi ,,,,,,,,,,,,,,eda hi likhde rho rabb rakha,,,,,,,,,,,,,
mandeep kaur ji koi jawab nhi ,,,,,,,,,,,,,,eda hi likhde rho rabb rakha,,,,,,,,,,,,,
Yoy may enter 30000 more characters.
24 Sep 2011
ਬਹੁਤ ਹੀ ਵਧੀਆ ਏ ਮਨਦੀਪ... ਸਾਂਝਿਆਂ ਕਰਨ ਲਈ ਸ਼ੁਕਰੀਆ..ਲਿਖਦੇ ਤੇ ਸਾਂਝਿਆਂ ਕਰਦੇ ਰਹੋ...
24 Sep 2011