Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
ਮਨ

ਮਨ,
ਜੋ ਸਾਰਿਆਂ ਦਾ ਬਾਪ ,
ਅੱਜ ਹੈ ਬੜਾ ਉਦਾਸ ,
ਤਨਹਾਈ ਹੈ ਚਾਹ ਰਿਹਾ ,
ਪਰ ਅੱਖਾਂ
ਜੋ ਹਨ ਇਹਦੀਆਂ ਧੀਆਂ ,
ਦੁੱਖ ਵੰਡਾਉਣ ਆਈਆਂ ,
ਕਿਉਂਕਿ ਬਾਪ ਦਾ ਦੁੱਖ ,
ਸਾਂਭਿਆ ਨਾ ਗਿਆ ,
ਤੇ ਬਾਪ ਦੇ ਗਮ 'ਚ ਭਿੱਜ ,
ਦਰਿਆ ਵਹਾਉਣ ਲੱਗੀਆਂ ......


ਜਦ ਉਹ ਦਰਿਆ
"ਬੁਲ" ਭਰਾਵਾਂ ਨੂੰ ਛੋਹਿਆ
ਤਾਂ ਉਹ ਫਰਕ ਉੱਠੇ
ਤੇ ਭੈਣਾਂ ਨੂੰ ਰੋਂਦਾ ਵੇਖ
ਆਪਣੇ ਅੰਦਰ ਸਮਾਉਣ ਲੱਗੇ ....

ਅਚਾਨਕ ਦਸਤਕ ਹੋਈ
ਕਿ ਕੋਈ ਮਿਲਣ ਆ ਗਿਆ ,

ਫਿਰ ਸਾਰੇ ਭੈਣ ਭਰਾ ,
ਜੁੜ ਗਏ
ਬਾਪ ਦਾ ਗਮ ਲੁਕਾਉਣ ਲਈ ........

ਅੱਖਾਂ ਨੇ ਆਪਣਾ ਪਾਣੀ ਸੁਕਾ ਲਿਆ ,
ਪਰ ਕਿਨਾਰੇ ਭਿੱਜੇ ਰਹਿ ਗਏ ,
ਇਹ ਗਿਲ ਕਿਸੇ ਨੂੰ ਦਿਸੇ ਨਾ ,
ਬੁੱਲ ਅੱਖਾਂ ਨੂੰ ਉਹਲਾ ਕਰਨ ਲਈ ,
ਆਪਣੇ ਆਪ ਨੂੰ ਖਿਲਾਰ ਲੈਂਦੇ ਨੇ ,
ਬਾਪ ਦੇ ਗਮ,
ਦੁਨੀਆਂ ਤੋਂ ਲੁਕਾਉਂਦੇ ਹੋਏ ,
ਮਨ ਨੂੰ ਤਸੱਲੀ ਦੇ ਕੇ ਕਹਿੰਦੇ ਨੇ ....

"ਕੁਝ ਵੀ ਨਹੀਂ ਹੋਇਆ"...........ਰਾਜਵਿੰਦਰ ਕੌਰ ............,
........

06 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!

07 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਹੁਤ-ਬਹੁਤ-ਬਹੁਤ ਹੀ ਖੂਬਸੂਰਤ ਰਚਨਾ...............ਗਮਾਂ ਦੀ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ......ਵਾਕਿਆ ਹੀ ਲੋਕਾਂ ਕੋਲੋਂ ਗਮਾਂ ਨੂੰ ਸ਼ੁਪਾਨਾ ਪੈਂਦਾ ਹੈ......   ਬੜੀ ਮੇਹਰਬਾਨੀ ਰਾਜਵਿੰਦਰ ਜੀ

07 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadhiya rajwinder ji....tfs

07 Mar 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Bht vdiya rachna rajwinder ji ....shaala eh klm edaan hi chaldi rahe.....jio
07 Mar 2012

Masoom Gunehgar
Masoom
Posts: 11
Gender: Male
Joined: 03/Mar/2012
Location: ਕੀ ਪੁਛਦੇ ਹੋ .. ਕਿਥੇ ਵਸਦੇ ਹਾਂ.. ਸਾਡੇ ਸ਼ਹਰ ਦਾ ਨਾਮ ਜੁਦਾਈ ਹੈ !
View All Topics by Masoom
View All Posts by Masoom
 

ਬਹੁਤ ਖੂਬ ਲਿਖਯਾ ਹੈ ਤੁਸੀਂ.. ਇਕ ਵਾਰ ਪੜ੍ਹ ਕੇ ਦਿਲ ਨੂ ਤਸਲੀ ਨਹੀ ਮਿਲਦੀ..
ਮਨ ਚਾਹੁੰਦਾ ਹੈ ਕੇ ਬਾਰ ਬਾਰ ਪੜ੍ਹਾਂ..!

07 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

shukria g sarea da, rab kre sarea de manh sda khush rehn...!@jujhar g n mavi g shi keha tusi .m nu kise diya likhia ih lines yaad aa gyian.....

 

kitna zalim hai yeh zamana

isse har raaz chhupana prdta hai ,

dil mein ho hazaro gum

mehfil  mein muskurana prdta hai!


07 Mar 2012

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

nice one ,,, man di gal tusi man de kyala naal kahi hai,, gud gud,,,keep it up gud work

07 Mar 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

comment ਕਰਨਾ ਔਖਾ.
ਗੁਰਦੀਪ' ਇਥੇ ਪਿਆਰ ਜੇਹੜਾ ਗਮਾਂ ਨਾਲ ਪਾਉਂਦਾ
ਏਸ ਦੁਨੀਆਂ ਚੋਂ ਬਾਹਰ ਯਾਰੋ ਕਦੇ ਵੀ ਨੀ ਆਉਂਦਾ ..

08 Mar 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

beautiful...


bahut sohne te dhukve shabdan vich man de hallat, akhan te bullan di zabani byan kitey ne....


Really bar bar read karan nu dil karda...


behad khubsoorat rachna !!!

08 Mar 2012

Showing page 1 of 5 << Prev     1  2  3  4  5  Next >>   Last >> 
Reply