|
 |
 |
 |
|
|
Home > Communities > Punjabi Poetry > Forum > messages |
|
|
|
|
|
|
|
BAHUT KHOOB...........DIL NU CHHOO GAI G AAPDI RCHNA..........
|
|
08 Mar 2012
|
|
|
|
ਬਹੁਤ ਹੀ ਸੋਹਣਾਂ ਲਿਖਿਆ ਰਾਜ਼ਵਿੰਦਰ ਜੀ.. ਬਹੁਤ ਹੀ ਸੋਹਣਾਂ ਸਜਾਇਆ ਹੈ ਆਪਣੇ ਮਨ ਦੇ ਖਿਆਲਾਂ ਨੂੰ ਸ਼ਬਦਾਂ ਰਾਹੀਂ.. ਸਚਮੁੱਚ ਇਹ ਰਚਨਾਂ ਬਾਰ-ਬਾਰ ਪੜਦਿਆਂ ਹੋਰ ਖੂਬਸੂਰਤ ਹੁੰਦੀ ਜਾਂਦੀ ਹੈ | ਹਮੇਸਾ ਏਸੇ ਤਰਾਂ ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ |
@ ਗੁਰਦੀਪ ਬਾਈ :- ਬਾਈ ਜੀ ਜੇਕਰ ਆਪਾਂ ਲਿਖਣ ਵਾਲੇ ਨੂ ਆਪਣੀ ਆਪਣੀਆਂ ਸਤਰਾਂ ਪੜਾਉਣ ਨਾਲੋਂ ਦੋ ਸ਼ਬਦ ਹੌਸਲੇ ਦੇ ਜਾਂ ਉਹਦੀ ਰਚਨਾਂ ਬਾਰੇ ਕੋਈ ਦੋ ਗੱਲਾਂ ਕਰੀਏ ਤਾਂ ਮੇਰੇ ਖਿਆਲ ਨਾਲ ਜਿਆਦਾ ਵਧੀਆ ਹੋਵੇਗਾ | ਇਸ ਨਾਲ ਲਿਖਣ ਵਾਲੇ ਨੂ ਉਤਸ਼ਾਹ ਵੀ ਮਿਲੇਗਾ ਨਾਲੇ ਜੇ ਕੋਈ ਕਮੀ-ਪੇਸ਼ੀ ਰਹਿ ਵੀ ਜਾਵੇ ਤਾਂ ਉਹ ਉਸਤੇ ਗੌਰ ਕਰ ਸਕੇਗਾ | ਮੇਰੀ ਗੱਲ ਦਾ ਗੁੱਸਾ ਨਾਂ ਕਰਿਓ..ਮੈਂ ਸਹਿਜ-ਸੁਭਾਅ ਗੱਲ ਕੀਤੀ ਹੈ |
|
|
09 Mar 2012
|
|
|
|
mehrbani g aap sabh di is rachna nu pasand krn lyi ...............
|
|
09 Mar 2012
|
|
|
|
ਠੀਕ ਆ ਮੇਰੇ ਵੱਡੇ ਵੀਰ nimarbeer , ਮੈਨੂੰ ਰਚਨਾ ਵਧੀਆ ਲੱਗੀ , ਬੱਸ ਏਦਾਂ ਈ ਲਿਖਤਾ.. ਬਾਕੀ ਵਧੀਆ ਗੱਲ ਆ , ਕਮੀ ਪੇਸ਼ੀ ਦੱਸਦੇ ਰਿਹਾ ਕਰੋ ..
|
|
09 Mar 2012
|
|
|
|
Bahut hee sohna likheya hai rajwinder.Marvellous
|
|
09 Mar 2012
|
|
|
|
|
ਕਵਿਤਾ ਦੇ ਵਿਚ ਵੀ ਇਕ ਕਹਾਣੀ ਦਸਤੀ. ਕਿ ਕਿਦਾਂ ਮਨ, ਅਖਾਂ,ਬੁਲ ਆਪੋ -ਆਪਣਾ ਰੋਲ ਨਿਭਾ ਰਹੇ ਨੇ. ਕਲਮ ਕਮਾਲ ਦੀ ਹੈ ਤੁਹਾਡੀ
|
|
09 Mar 2012
|
|
|
|
Wah Rajwinder....bahut sohna likhiya ae...share karan layi shukriya
|
|
10 Mar 2012
|
|
|
|
Tooooo gud.......Realy very nycc............
|
|
10 Mar 2012
|
|
|
|
g
|
|
10 Mar 2012
|
|
|
|
ਬਹੁਤ ਹੀ ਵਧੀਆ ਰਚਨਾ ਤੁਸੀਂ ਸਾਂਝਿਆ ਕੀਤੀ ਏ .......ਸ਼ਬਦਾਂ ਤੋਂ ਸੋਚ ਦੀ ਗਹਿਰਾਈ ਤੱਕ ਹਰ ਚੀਜ ਕਮਾਲ ਹੈ .....ਲਿਖਦੇ ਰਹੋ
|
|
10 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|