|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਜਲੂਮ ਆਸ਼ਕਾ ਦੇ ਨਾਮ.... |
ਇਹ ਕੋਸ਼ਿਸ ਉਹਨਾ ਤਮਾਮ ਸੱਜਣਾਂ ਦੇ ਨਾਮ ਏ,ਜੋ ਕਿਸੇ ਦੇ ਰਾਹਾਂ 'ਚ ਬੈਠੇ ਰਾਹ ਹੋ ਗਏ ਨੇ..ਤੇ ਉਹਨਾ ਨੂੰ ਖ਼ਬਰ ਵੀ ਨਹੀ ...ਹੋਰ ਕੀ ਲਿਖਾਂ ਉਹਨਾ ਨਾਵੇਂ.........ਏ ਅੱਖ਼ਰਾ ਦੀ ਪੈਂਤੀ ਵੀ ਜਵਾਬ ਦੇ ਜਾਦੀ ਆ....
|
|
28 Feb 2012
|
|
|
|
ਕਿਸੇ ਦਾ ਦੀਵਾ, ਕਿਸੇ ਦਾ ਜੁਗਨੂੰ, ਕਿਸੇ ਦਾ ਤੀਰ ਕਮਾਨ,, ਮੇਰੀ ਅਖ ਚੋਂ ਡਿਗਦਾ ਹੰਝੂ ਮੇਰਾ ਚੋਣ ਨਿਸ਼ਾਨ ..surjit patar
|
|
28 Feb 2012
|
|
|
|
ਤੂੰ ਮੇਰੀ ਨਮ ਨਜ਼ਰ ਦੇਖਕੇ ਨਾ ਡਰ ਮੇਰੇ ਹੰਝੂਆ ਤੇ ਤੇਰਾ ਨਾਮ ਨਹੀਂ
|
|
28 Feb 2012
|
|
|
|
ਬਥੇਰੀ ਡੋਬੀ ਏ...ਅੱਜ ਚਾਹ ਦੇ ਦਸਵੇਂ ਕੱਪ ਅੰਦਰ ਵੀ ਡੁੱਬੀ ਨਹੀਂ ਉਦਾਸੀ,
|
|
28 Feb 2012
|
|
|
|
"ਤੂੰ ਕੀ ਜਾਣਦੈ ਪਰਿੰਦਿਆਂ ਦੀ ਮੌਜ ਨੂੰ , ਉਹ ਤਾਂ ਸਿਵਿਆਂ ਦੇ ਰੁੱਖ ਤੇ ਵੀ ਚਹਿਕਦੇ.....
|
|
28 Feb 2012
|
|
|
|
|
awesome lines...................
|
|
28 Feb 2012
|
|
|
|
ਸਾਡੇ ਪਿਆਰ ਉੱਤੇ ਰੁਜ਼ਗਾਰ ਭਾਰੀ ਪੈ ਗਿਆ, ਆਪਾ ਦੂਰ ਹੋਏ ਤੇ ਵਿਛੋੜਾ ਕੋਲੇ ਰਹਿ ਗਿਆ, ਤੂੰ ਬਸ ਤਵੇ ਤੇ ਪਰਾਤ ਜੋਗੀ ਰਹਿ ਗਈ, ''ਦੇਬੀ'' ਬਸ ਕਲਮ-ਦਵਾਤ ਜੋਗਾ ਰਹਿ ਗਿਆ..
|
|
28 Feb 2012
|
|
|
|
ਅਸੀ ਨੀ ਚੇਤੇ ਹੋਣੇ ਉਹਨਾਂ ਸੂਰਤਾਂ ਨੂੰ, ਸਾਡੇ ਦਿਲ ਵਿੱਚ ਹਾਲੇ ਵੀ ਜੋ ਧੜਕ ਦੀਆਂ.... ਜੋਬਨ ਰੁਤੇ ਨੋਟ ਤਾ ਸਾਰੇ ਖਰਚ ਲਏ... ਹੁਣ ਭਾਨ ਦੇ ਵਾਗੂ ਜੇਬ 'ਚ ਯਾਦਾਂ ਖੜਕ ਦੀਆ
|
|
28 Feb 2012
|
|
|
|
ਵੀਰ ਵਾਹ੍ਲੀ ਸੱਟ ਵੱਜੀ ਲਗਦੀ ਹੈ. ਤੇਰਾ ਦਰਦ ਦੇਖ ਕੇ ਇਕ ਸ਼ੇਅਰ ਚੇਤੇ ਆ ਗਯਾ. ''ਕਰਕੇ ਗਏ ਵੋ ਵਾਦਾ ਹਮਸੇ ਪਾਂਚਵੇ ਦਿਨ ਕਾ ਕਿਸੀ ਸੇ ਸੁਨ ਲਿਆ ਹੋਗਾ ਕਿ ਦੁਨਿਆ ਚਾਰ ਦਿਨ ਕ਼ੀ ਹੈ''
|
|
28 Feb 2012
|
|
|
|
nice but eh lines already existing topics 'one-liner' or '2-liners' vich add kitian ja sakdian ne....
move these lines into suitable topics... and eh nava topic shuru karan di zarurat nahin paini...
Thanks
|
|
28 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|