Home > Communities > Punjabi Poetry > Forum > messages
ਮੈਂ ਹਾਂ ਵਾਂਗ
ਅੱਜ ਹੋ ਗਈ ਹਾਂ ਮੈਂ ਇੱਕ ਠੰਢੀ ਲਾਸ਼ ਵਰਗੀ ਮੌਜੂਦ ਮੇਰੇ ਵਿੱਚ ਉਹ ਗਰਮ ਹਾਲਾਤ ਨਹੀਂ ਰਹੇ ।
ਕਿਵੇਂ ਸਮਝਾਂ ਮੈਂ ਸੱਜਣਾ ਵੇ ਤੇਰੇ ਪਿਆਰ ਨੂੰ , ਜਿਊਂਦੀਆਂ ਵਾਲੇ ਹੁਣ ਮੇਰੇ 'ਚ ਅਹਿਸਾਸ ਨਹੀਂ ਰਹੇ ।
ਮੈਂ ਹਾਂ ਉਸ ਕਾਠ ਵਾਂਗ ਜੋ ਅੱਗ ਵਿਚ ਸੜ ਗਈ , ਜਵਾਲਾ ਬਣ ਦਿਲ ਜਲਾਉਣ ਦੇ ਮੇਰੇ ਖਾਬ ਨਹੀਂ ਰਹੇ ।
ਮੈਂ ਹਾਂ ਵਾਂਗ ਕੱਚੀ ਸੜਕ ਦੇ ਜੋ ਕਦੇ ਪੱਧਰੀ ਸੀ , ਨਿੱਤ ਦੇ ਰਾਹੀ ਨੂੰ ਵੀ ਮੇਰੇ ਤੇ ਅੱਜ ਇਤਬਾਰ ਨਹੀਂ ਰਹੇ ।
ਮੈਂ ਹਾਂ ਵਾਂਗ ਭੱਦੇ ਰੰਗਾਂ ਦੇ ਜੋ ਅੱਖਾਂ ਵਿੱਚ ਰੜਕੇ, ਜੋ ਕਿਸੇ ਸੋਹਣੇਪਣ ਦੇ ਕਦੇ ਮੋਹਤਾਜ ਨਹੀਂ ਰਹੇ ।................................... ...........................ਰਾਜਵਿੰਦਰ ਕੌਰ....
04 Mar 2012
ਬਹੁਤ ਹੀ ਜਿਆਦਾ ਵਦੀਆ ਬਾਰ ਬਾਰ ਪੜਨ ਨੂੰ ਜੀ ਕਰਦਾ
04 Mar 2012
ਬਹੁਤ ਹੀ ਖੂਬਸੂਰਤ ਲਿਖਿਆ ਹੈ ਰਾਜ਼ਵਿੰਦਰ ਜੀ | ਬਹੁਤ ਹੀ ਵਧੀਆ ਲੱਗਿਆ ਪੜਕੇ | ਸਾਰੀ ਰਚਨਾਂ ਕਮਾਲ ਹੈ-ਬਾ-ਕਮਾਲ | ਬਹੁਤ ਸਮੇ ਬਾਅਦ ਤੁਸੀਂ ਕੁੱਛ ਸਾਂਝਾ ਕੀਤਾ ਹੈ | ਪਰ ਹੈ ਬਹੁਤ ਲਾਜਵਾਬ | ਇਸੇ ਤਰਾਂ ਲਿਖਦੇ ਰਹੋ |
04 Mar 2012
shukria g aap sabh da!.........@mavi g jroor m hor likhdi rwangi ,j tusi hamesha m nu sikhande rhe ....:) ..@simreet haan g m bahut dair baad likhea hai takreeban 2 sala baad ,per ih pujabizm te great writers da hi parbhaav hai jihna nu m pardea te ,hun dobara likhan di koshish kr rhi haan...... !
04 Mar 2012
ਬਹੁਤ ਹੀ ਵਧੀਆ ਲਿਖਿਆ ਹੈ ਰਾਜਵਿੰਦਰ ਜੀ, ਬਹੁਤ ਹੀ ਵਧੀਆ ।
04 Mar 2012
ਬਹੁਤ ਹੀ ਸੋਹਨਾਂ ਲਿਖਿਆ ਰੂਬੀ...ਕਾਫ਼ੀ ਵਕਫ਼ੇ ਬਾਦ ਤੁਹਾਡਾ ਲਿਖਿਆ ਕੁਛ ਪੜਨ ਨੂੰ ਮਿਲਿਆ ਜੋ ਉਮੀਦ ਤੋਂ ਵੀ ਜਿਆਦਾ ਲਾਜਵਾਬ ਹੈ | ਏਸੇ ਤਰਾਂ ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ | ਗੌਡ ਬਲੈੱਸ |
05 Mar 2012
bht kmaal likhea
umeed ton vadhke
bht gmbir ehsaas ne bt last share vdia nhi lagga
saari rachna di bulandi nu thes pahuchaunda a ....
edaan hi likhde raho ......
jioooo....
bht kmaal likhea
umeed ton vadhke
bht gmbir ehsaas ne bt last share vdia nhi lagga
saari rachna di bulandi nu thes pahuchaunda a ....
edaan hi likhde raho ......
jioooo....
Yoy may enter 30000 more characters.
05 Mar 2012
very very nycc............ keep it up........
05 Mar 2012
Copyright © 2009 - punjabizm.com & kosey chanan sathh