Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਮੇਰੀ ਕਵਿਤਾ

 

ਮੇਰੀ ਕਵਿਤਾ
ਮੇਰੀ ਕਵਿਤਾ

ਜਦ ਵੀ ਉਹ

ਮੇਰੀ ਜੂਹੇ ਅਪੜਦੀ ਹੈ

ਅਛੋਪੋਲੇ ਜਿਹੇ

ਅਪਣੀਆਂ ਉਂਗਲਾਂ ਦੀ ਛੋਹ ਨਾਲ

ਮੈਨੂੰ ਗੂੜੀ ਨੀਂਦਰੋਂ ਉਠਾ

ਖਿਆਲਾ ਦੇ ਖੰਭ ਲਾ

ਮੈਨੂੰ ਅਪਣਾ ਹਮ੍ਸਫ਼ਰ ਬਣਾ

ਅੰਬਰਾਂ ਤੋਂ ਦੂਰ

’ਉਫ਼ਕ’ ਦੇ ਉਸ ਪਾਰ

ਸਾਗਰਾਂ ਤੋਂ ਡੂੰਘੇ

ਉਹ ਅਪਣੇ ਸੰਸਾਰ ਲੈ ਜਾਂਦੀ ਹੈ

ਇਹ ਸੰਸਾਰ ਜੋ 

ਹਰ ਵਾਰ ਅਲੱਗ ਹੁੰਦਾ ਹੈ

ਕਦੇ ਹੰਝੂਆਂ ਨਾਲ ਭਰਿਆ

ਕਦੇ ਹਾਸੇ-ਖੇੜਿਆ ਦੇ

ਫੁਲ਼ਾ ਨਾਲ ਮਹਿਕਦਾ

ਕਦੇ ਉਮੀਦਾਂ ਦੀਆਂ

ਅੱਖਾਂ ਨਾਲ ਚਮਕਦਾ

ਕਦੇ ਉਡੀਕ ਦੀ

ਆਖਰੀ ਆਸ ਨਾਲ ਬੱਝਾ

ਅਲੱਗ ਹੁੰਦਾ ਹੈ

ਉਸਦਾ ਇਹ ਸੰਸਾਰ

ਹਰ ਵਾਰ

ਫਿਰ ਦਿੰਦੀ ਹੈ

ਆਪਣੀ ਝੋਲੀ ਵਿੱਚੋ

ਮੈਨੂੰ ਕੁੱਝ ਹਰਫ਼

ਲਿਖਣ ਦੀ ਤੌਫ਼ੀਕ

ਹਿਮੰਤ

ਵਿਸ਼ਵਾਸ

ਹੌਸਲਾ

ਇਹ ਸਭ ਸਮ੍ਝਣ ਦਾ

ਲਿਖਣ ਦਾ

ਤੇ ਫਿਰ ਮੈਂ ਵੀ

ਕਦੇ ਮਾਂ ਦੇ

ਇੱਕ ਆਗਿਆਕਾਰੀ ਬੱਚੇ ਵਾਂਗ

ਕਦੇ ਜਾਨੋ

ਪਿਆਰੇ ਮਹਿਬੂਬ ਵਾਂਗ

ਕਦੇ ਇੱਕ ਭਰਾ ਦੇ

ਕਦੇ ਇੱਕ ਦੋਸਤ ਦੇ

ਭਾਵ ਲੈ ਕੇ

ਲਿਖਣ ਜਾਂਦਾ ਹਾਂ

ਮੇਰੀ ਇਹ ਕਵਿਤਾ

ਆਪ ਆਉਂਦੀ ਹੈ

ਤੇ ਲਿਖ ਜਾਂਦੀ ਹੈ 

ਅਪਣੇ ਆਪ ਨੂੰ?

ਜਾਂ

ਮੈਨੂੰ?

ਮੈਂ ਨਹੀਂ ਲਿਖਦਾ

ਉਹ ਲਿਖਦੀ ਹੈ

ਜਦ ਵੀ ਚੁੱਪ ਚੁਪੀਤੇ

ਆਉਂਦੀ ਹੈ

ਮੇਰੀ ਜੂਹੇ...

 

-A

20 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Marvellous !!!

21 Feb 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵਾਹ.!!!! ਬਹੁਤ ਸਮੇਂ ਬਾਅਦ ਖੂਬਸੂਰਤ ਕਵਿਤਾ ਪੜਨ ਨੂੰ ਮਿਲੀ...।

21 Feb 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Pardeep ji, Mavi ji, Hardeep ji aap sabh da bahut bahut shukriyaa.

 

ih asal vich sach hai kavita aap hi apne aap nu likh jaandi hai..... bahut vaar hunda hai ke soch ke likhan di koshis karda haan par kade kheyaal nahi aaunde te kade shabadaa daa akaal pai janda hai.... par jad kavita ne futna hunda hai taan pata hi nahi lagda... ih lavita main 5-10 minutes vich likhi hai... te kade kade ghanteya banni  baithan naal ik lafz nahi likheya janda

 

Aap sabh da fir ton bahut bahut shukriaa....

21 Feb 2012

ਬਲਵਿੰਦਰ ਚਹਿਲ
ਬਲਵਿੰਦਰ
Posts: 4
Gender: Male
Joined: 14/Feb/2012
Location: bathinda
View All Topics by ਬਲਵਿੰਦਰ
View All Posts by ਬਲਵਿੰਦਰ
 
bahut khoob

bahut vadia poem hai

 

21 Feb 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sohni rachna arinder veer ji.....thanks for sharing

22 Feb 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap ji da bahut bahut shukriyaa...

22 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

badi hi khubsurat kavita padi hai....mann khush ho gia veer ji....jinde-vasde raho!

22 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

kamaal di rachna hai Arinder...


you are amazing with your kalam as always...


I have seen such an intense improvement in your writings... time de naal bahut zyada fark hai... je hale vi tuhadian old creations read karaa te lagda nai its same person here...


wow !!!

23 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

superb!

23 Feb 2012

Showing page 1 of 2 << Prev     1  2  Next >>   Last >> 
Reply