ਸ਼ੁਕਰੀਆ ਜੀ
ਤੁਹਾਡੀ ਰਚਨਾਂ ਪੜਕੇ ਸੱਚੀ ਮੈਨੂੰ ਵੀ ਏਦਾ ਲੱਗਿਆ ਜਿਵੇਂ ਤੁਸੀ ਮੇਰੇ ਪਿੰਡ ਦੀ ਗੱਲ ਕੀਤੀ ਹੈ..ਬਹੁਤ ਸੋਹਣਾਂ ਲਿਖਿਆ..ਸਾਂਝਾ ਕਰਨ ਲਈ ਮੇਹਰਬਾਨੀਜਿਉਂਦੇ ਵੱਸਦੇ ਰਹੋ
bahut hi sohna likheya ji..good job
ਬਾਈ ਜੀ ਆਪਣੇ ਪਿੰਡ ਦਾ ਇਹ ਰਾਹ ਹੁਣ ਅੱਧ ਤੀਕ ਪੱਕਾ ਹੋ ਗਿਆ ਏ |