Home > Communities > Punjabi Poetry > Forum > messages
ਗੁਮਿੰਦਰ ਵੀਰ ਜੀ ਹਮੇਸਾ ਦੀ ਤਰਾ ਬੁਹਤ ਵਧੀਆ ਲਿਖਿਆ....
ਰੱਬ ਦੀ ਹੋਦ-ਨਾਹੋਦ ਬਾਰੇ ਤਾ ਮੈ ਜਿਆਦਾ ਕੁਝ ਨਹੀ ਕਹੀ ਸਕਦਾ ਰੱਬ ਨੂੰ ਬੰਦਾ ੳਦੋ ਹੀ ਯਾਦ ਕਰਦਾ ਜਦੋ ਦੁਖੀ ਹੁਦਾ ਤੇ ਜਦੋ ਰੱਜਿਆ ਉਦੋ ਰੱਬ ਯਾਦ ਨਹੀ ਆਉਦਾ । ਜਿਵੇ ਮਾਵੀ ਵੀਰ ਜੀ ਨੇ ਕਿਹਾ ਕੀ ਬੰਦੇ ਦੇ ਖੁਦ ਦੇ ਲੱਛਣ ਇਹੋ ਜਿਹੇ ਮੁਕਾਮ ਤੱਕ ਪਹੁੰਚਾਉਂਦੇ ਹਨ । ਪਰ ਸਾਰੋ ਬਰਾਬਰ ਨਹੀ ਹੁਦੇ । ਇਕ ਬੰਦਾ ਸਖਤ ਮੇਹਨਤ ਕਰਕੇ ਆਪਣੇ ਪਰਵਾਰ ਨੂੰ ਮਸਾ ਪਾਲਦਾ ਤੇ ਇਕ ਠਗੀਆ ਮਾਰ ਕੇ ਐਸ ਦੀ ਜਿਦੰਗੀ ਜਿਉਦਾ ?
ਹੁਣ ਰੱਬ ਕਿਦੇ ਲਈ ਹੈਗਾ ਕਿਦੇ ਲਈ ਨਹੀ ਏ...................
30 Jun 2011
simar ji te baljit ji sma kadke apne keemti vichaar den lyi shukaria ji jug jug jio
30 Jun 2011
ਮੈਂ ਤੁਹਾਡੇ ਅਹਿਸਾਸ ਸਮਝਦਾ ਹਾਂ ਗੁਰਮਿੰਦਰ ਜੀ ! ਦਿਲ ਵਿਚ ਇਨਸਾਨੀਅਤ ਦਾ ਜਜ਼ਬਾ ਰਖਣ ਵਾਲਾ ਹਰ ਇਨਸਾਨ ਏਹੋ ਜਿਹੀਆਂ ਗੱਲਾਂ ਤੇ ਭਾਵੁਕ ਹੋ ਜਾਂਦਾ ਹੈ ! ਮੈਂ ਵੀ ਪਰੇਸ਼ਾਨ ਹੁੰਦਾ ਹਾਂ ਕੁਝ ਗੱਲਾਂ ਤੋਂ..ਪਰ ਮੇਰੀ ਪਾਲਿਸੀ ਰਜ਼ਾ ਵਿਚ ਰਹਿਣ ਵਾਲੀ ਹੈ ! ਮੈਂ ਬਦਤਰ ਤੋਂ ਬਦਤਰ ਹਾਲਾਤ ਚ ਵੀ ਕਦੇ ਨੀਲੀ ਛੱਤ ਵਾਲੇ ਨੂੰ ਉਲਾਮਾ ਨਹੀਂ ਦਿੱਤਾ ! ਖੈਰ ਇਹ ਮੇਰੀ ਆਪਣੀ ਸੋਚ ਹੈ ..
ਪਰ ਤੁਸੀਂ ਲਿਖਿਆ ਬਹੁਤ ਕਮਾਲ ਦਾ ਹੈ ! ਜਿਵੇ ਕਿ ਪਹਿਲਾਂ ਵੀ ਕੁਝ ਜਾਣਿਆ ਨੇ ਕਿਹਾ ਕਿ ਰੱਬ ਦੀ ਹੋਂਦ ਬਾਰੇ ਤਾਂ ਬਹਿਸ ਨਹੀਂ ਕਰਾਂਗੇ , ਪਰ ਜੋ ਤੁਸੀਂ ਆਪਣੇ ਆਲੇ-ਦੁਆਲੇ ਦੇ ਦੁਖ-ਦਰਦ ਮਹਿਸੂਸ ਕਰਕੇ ਇਸ ਰਚਨਾ ਚ ਬਿਆਨ ਕੀਤੇ ਨੇ , ਉਸ ਤੋਂ ਤੁਹਾਡੇ ਕੋਮਲ ਦਿਲ ਅਤੇ ਸੁਹਿਰਦ ਇਨਸਾਨ ਹੋਣ ਦਾ ਸਬੂਤ ਯਕੀਨਨ ਮਿਲਦਾ ਹੈ ! ਜੀਓ ...

Yoy may enter 30000 more characters.
30 Jun 2011
kamaal likhiya hai minder g .! bahut vdhiya .......... again.
05 Jul 2011
Divroop 22 ji te rajwinder ji apne vichaar den lyi shukaria ji jio
26 Jul 2011
ਬਹੁਤ ਖੂਬ ਲਿਖਿਆ ਮਿੰਦਰ ਫਿਰੋਜ੍ਪੁਰੀਆ ਜੀ.........ਹਮੇਸ਼ਾਂ ਦੀ ਤਰ੍ਹਾ ਹੀ ਰਚਨਾ ਬਹੁਤ ਹੀ ਕਮਾਲ ਹੈ .....ਜਿਥੋਂ ਤੱਕ ਵਿਸ਼ੇ ਦੀ ਗੱਲ ਤਾਂ ਇਨਸਾਨ ਤੇ ਰੱਬ 'ਚ ਰੱਬ ਹੀ ਵੱਡਾ ਹੈ ਉਸ ਪ੍ਰਤੀ ਅਸੀਂ ਸ਼ਰਧਾ , ਸਤਿਕਾਰ ਦੇ ਨਾਲ ਨਾਲ ਆਪਣੇ ਗਿਲੇ-ਸ਼ਿਕਵੇ ਤੇ ਗੁੱਸਾ ਵੀ ਪ੍ਰਗਟ ਕਰ ਲੈਦੇ ਹਾਂ ..... ਪਰ ਰੱਬ ਨੂੰ ਭੁਲਦੇ ਜਾਂ ਵਿਸਾਰਦੇ ਨਹੀਂ ਹਾਂ .......ਰੱਬ ਤੇ ਯਕੀਨ ਹੀ ਸਾਨੂੰ ਰੱਬ ਨਾਲ ਜੋੜੀ ਰਖਦਾ ਹੈ .......ਆਤਮਾ 'ਚ ਹੀ ਪਰਮਾਤਮਾ ਹੈ , ਇਹ ਵੀ ਸਚ ਹੈ .......ਸੋ ਹਰ ਆਤਮਾ (ਰੂਹ) ਆਪਣਾ ਫਰਜ਼ ਅਦਾ ਕਰ ਰਹੀ ਹੈ ..... ਪਰ ਇਸ਼ਾਰਾ ਓਸ ਖੁਦਾ , ਉਸ ਰੱਬ ਦਾ ਹੀ ਚਲਦਾ ਹੈ .....
26 Jul 2011
ਵੀਰ ਇਹ ਆਰਥਿਕਤਾ ਦਾ ਪਾੜਾ ਹੈ...। ਬਹੁਤ ਭਾਵੁਕ ਵਿਚਾਰ ਨੇ..।
26 Jul 2011
bahut vadiya likheya bai ji...jo halaat tusin likhe han sachhi ohna nu dekh ke rabb di hasti ton inkaar hona laazmi hai but fer v mera uste attal vishvaash hai.....
thankx for sharing here bai ji..........
27 Jul 2011
Saare soojhwaan sajna di bahut bahut meharbaani apne vichar den lyi jio
30 Jul 2011
very well written..........thanx for sharing veer
31 Jul 2011
Copyright © 2009 - punjabizm.com & kosey chanan sathh