Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
'ਮੈਂ' ਮੁੱਕੀ 'ਤੂੰ' ਵਸਗਿਆ

 

ਮੇਰਾ ਰਾਂਝਣ ਯਾਰ ਮਲੂਕੜਾ
ਓਹਦਾ ਸਾਂਵਲ ਸੋਹਲ ਸਰੂਪ 
ਮੇਰੇ ਕੰਨੀ ਸੰਦਲ ਘੋਲਦੀ 
ਓਹਦੀ ਵੰਝਲੀ ਵਾਲੀ ਹੂਕ 
ਓਹਦੇ ਸਾਹੀਂ ਮਹਿਕਾਂ ਮੋਲੀਆਂ 
ਓਹਦੀ ਤੱਕਣੀ ਵਿੱਚ ਸਲੂਕ 
ਓਹਦੇ ਬੋਲ ਰਸੀਲੇ ਕੀਲੜੇ
ਜਿਓਂ ਬਾਗੀਂ ਕੋਇਲ ਕੂਕ 
ਮੇਰੇ ਅਰਮਾਨਾਂ ਵਿੱਚ ਹੱਸਦਾ 
ਇੱਕ ਚਾਵਾਂ ਦਾ ਕਲਬੂਤ 
ਮੇਰੀ ਰੂਹ ਤੇ ਵਰਦਾ ਮੇਘਲਾ 
ਸੁਣ ਵਸਲ ਔੜ ਦੀ ਹੂਕ 
ਹੁਣ ਜੱਗ ਤੋਂ ਆੜੀ ਟੁੱਟੜੀ
ਬਸ ਓਸੇ ਦੇ ਨਾਲ ਸੂਤ
ਤਨ ਦੇ ਮੰਦਰ ਵਿੱਚ ਹੈ 
ਓਹਦਾ ਚਾਨਣ ਚੋਹੀਂ ਕੂਟ 
ਹੁਣ 'ਮੈਂ' ਮੁੱਕੀ 'ਤੂੰ' ਵਸਗਿਆ
ਇਸ ਮਿੱਟੀ ਦੇ ਕਲਬੂਤ 
~~~ ਗੁਰਮਿੰਦਰ ਸਿੰਘ ~~~



ਮੇਰਾ ਰਾਂਝਣ  ਯਾਰ  ਮਲੂਕੜਾ

ਓਹਦਾ ਸਾਂਵਲ  ਸੋਹਲ ਸਰੂਪ 


ਮੇਰੇ  ਕੰਨੀ   ਸੰਦਲ   ਘੋਲਦੀ 

ਓਹਦੀ  ਵੰਝਲੀ   ਵਾਲੀ  ਹੂਕ 


ਓਹਦੇ ਸਾਹੀਂ ਮਹਿਕਾਂ ਮੋਲੀਆਂ 

ਓਹਦੀ ਤੱਕਣੀ  ਵਿੱਚ  ਸਲੂਕ 


ਓਹਦੇ  ਬੋਲ  ਰਸੀਲੇ  ਕੀਲੜੇ

ਜਿਓਂ  ਬਾਗੀਂ   ਕੋਇਲ    ਕੂਕ 


ਮੇਰੇ  ਅਰਮਾਨਾਂ ਵਿੱਚ ਹੱਸਦਾ 

ਇੱਕ   ਚਾਵਾਂ   ਦਾ   ਕਲਬੂਤ 


ਮੇਰੀ ਰੂਹ  ਤੇ  ਵਰਦਾ ਮੇਘਲਾ 

ਸੁਣ  ਵਸਲ  ਔੜ   ਦੀ  ਹੂਕ 


ਹੁਣ ਜੱਗ  ਤੋਂ ਆੜੀ  ਟੁੱਟੜੀ

ਬਸ  ਓਸੇ   ਦੇ   ਨਾਲ   ਸੂਤ


ਤਨ   ਦੇ   ਮੰਦਰ   ਵਿੱਚ  ਹੈ 

ਓਹਦਾ  ਚਾਨਣ   ਚੋਹੀਂ   ਕੂਟ 


ਹੁਣ 'ਮੈਂ' ਮੁੱਕੀ 'ਤੂੰ' ਵਸਗਿਆ

ਇਸ   ਮਿੱਟੀ   ਦੇ   ਕਲਬੂਤ 



~~~ ਗੁਰਮਿੰਦਰ ਸਿੰਘ ~~~

 

15 Apr 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

Wah kamaal g,koi shabd nahi taarif lyi....TFS...VASSDEY RAHO..

15 Apr 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
Bhut pyari rachna gurminder g .....lajawaab vocabulary.......main muki tu vas gaya. Is miti de kalboot.||||||||||||||
15 Apr 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

good  ਆ

15 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Kya baat ae Gurminder....Lajwaab....keep it up..!!

15 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਕਿਆ ਬਾਤ ਹੈ ਬਾਈ,,,
" ਹੁਣ 'ਮੈਂ' ਮੁੱਕੀ 'ਤੂੰ' ਵਸਗਿਆ
  ਇਸ   ਮਿੱਟੀ   ਦੇ   ਕਲਬੂਤ "
ਬਹੁਤ ਹੀ ਡੂੰਘੀ ਗੱਲ ਲਿਖ ਦਿੱਤੀ ਹੈ | " ਮੈਂ " ਨੂੰ ਮੁਕਾਉਣ ਨਾਲ ਹੀ " ਤੂੰ " ਦਾ ਵਾਸ ਇਸ ਸਰੀਰ ਵਿਚ ਹੋਵੇਗਾ | ਲਿਖਦੇ ਰਹੋ ,,,ਜਿਓੰਦੇ ਵੱਸਦੇ ਰਹੋ,,,

ਵਾਹ ! ਕਿਆ ਬਾਤ ਹੈ ਬਾਈ,,,

 

" ਹੁਣ 'ਮੈਂ' ਮੁੱਕੀ 'ਤੂੰ' ਵਸਗਿਆ

  ਇਸ   ਮਿੱਟੀ   ਦੇ   ਕਲਬੂਤ "

 

ਬਹੁਤ ਹੀ ਡੂੰਘੀ ਗੱਲ ਲਿਖ ਦਿੱਤੀ ਹੈ | " ਮੈਂ " ਨੂੰ ਮੁਕਾਉਣ ਨਾਲ ਹੀ " ਤੂੰ " ਦਾ ਵਾਸ ਇਸ ਸਰੀਰ ਵਿਚ ਹੋਵੇਗਾ | ਲਿਖਦੇ ਰਹੋ ,,,ਜਿਓੰਦੇ ਵੱਸਦੇ ਰਹੋ,,,

 

15 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਖੂਬ ਸਜਾਇਆ ਇਸ ਰਚਨਾ ਨੂੰ ....... ਹਰ ਰੰਗ ਭਰਨ ਦੀ ਕਾਮਯਾਬ ਕੋਸ਼ਿਸ਼ ........ਬੜੇ ਸੋਹਣੇ ਸ਼ਬਦ ਵਰਤੇ ਆ ਤੁਸੀਂ ਮਿੰਦਰ .......ਰੂਹ ਖੁਸ਼ ਕਰਤੀ .......ਲਿਖਦੇ ਰਹੋ ਸਾਂਝਿਆ ਕਰਨ ਲਈ ਬਹੁਤ ਸ਼ੁਕਰੀਆ

15 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਵਾਰ ਵਾਰ ਪੜਨ ਨੂੰ ਜੀ ਕਰਦਾ ... ਖੂਬ
15 Apr 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Saare sajna da aina maan den te rachna pasand karan lyi bht bht shukaria . . . Khush rho . .

15 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦ ਮੈਂ ਤੇ ਤੂੰ ਦੀ ਹੱਦ ਮੁੱਕ ਗਈ .
ਫੇਰ ਅੱਲਾਹ ਕੀ ਤੇ ਮੌਲਾ ਕੀ .
         ਬੱਸ ਤੂੰ ਤੂੰ ਤੂੰ

15 Apr 2012

Showing page 1 of 5 << Prev     1  2  3  4  5  Next >>   Last >> 
Reply