|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਾਂ |
ਮੈਂ ਮਾਂ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਨਹੀਂ ਕਿ ਉਸਨੇ ਜਨਮ ਦਿੱਤਾ ਹੈ ਮੈਨੂੰ ਇਸ ਕਰਕੇ ਵੀ ਨਹੀਂ ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ ਮੈਂ ਮਾਂ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਕਿ ਉਸਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ ।
|
|
19 Dec 2011
|
|
|
|
ਮਾਂ ਵਾਰੇ ਬਹੁਤ ਖੂਬ ਸ਼ਬਦ ਨੇ ਧਨਬਾਦ
|
|
19 Dec 2011
|
|
|
|
bahut khoob....
meri mum v mere bina kujh kahe hi sab jaan lendi hai k main kad dukhi haan te kad khush... :)
|
|
19 Dec 2011
|
|
|
thnx |
thnx to all , realy it is true
|
|
19 Dec 2011
|
|
|
|
beautiful...kujh ku shabad par sachai de gawah.....tfs
|
|
20 Dec 2011
|
|
|
|
|
|
sachi gall a Maa nu kde vi kujj khin di lod nhi paindi .. puttar de dil di gall oh aap smjh jandi a ... tfs vir ji
|
|
24 Dec 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|