|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਬਿੱਟੂ ਜੀ....ਇਹ ਤਾਂ ਨਹੀ ਪਤਾ, ਪਰ ਹਾਂ ਮੈਂ ਤੁਹਾਡਾ ਮਤਲਵ ਜਰੂਰ ਸਮਝ ਗਿਆ ਹਾਂ....ਜਦੋਂ ਇਹ ਪੋਸਟ ਕੀਤੀ ਗਈ ਸੀ ਉਦੋਂ unkwn. ਲਿਖਣਾ ਇਹ ਪਤਾ ਨਹੀ ਸੀ, ਇਹ ਬਆਦ ਚ ਪਤਾ ਲੱਗਾ.....ਉਸ ਤੋਂ ਬਆਦ ਜੋ ਵੀ ਪੋਸਟ ਕੀਤਾ ਲੇਖਕ ਦਾ ਨਾਮ ਜਾਂ unkwn . ਜਰੂਰ ਲਿਖੀਆ ਹੈ......
|
|
25 Dec 2012
|
|
|
|
ਬਹੁਤ ਹੀ ਖ਼ੂਬ ਤੇ ਸੱਚ ਲਿੱਖਿਆ ਜੀ
|
|
25 Dec 2012
|
|
|
|
Thnx......ਮਨਦੀਪ ਵੀਰ......
|
|
25 Dec 2012
|
|
|
|

ਇਹ ਰਚਨਾ " ਗੁਰਪ੍ਰੀਤ ਮਾਨਸਾ " ਦੀ ਹੈ !
ਲਓ ਪੇਸ਼ ਹੈ ਇਨ੍ਹਾ ਦੀ ਇੱਕ ਹੋਰ ਰਚਨਾ .......
ਮੁਸਕਰਾਉ
ਜੇ ਮੁਸਕਰਾ ਪਵੇ ਸਾਹਮਣੇ ਵਾਲਾ
ਤਾਂ ਲੋੜ ਨਹੀਂ ਸ਼ਬਦਾਂ ਦੀ ਕੁਝ ਕਹਿਣ ਲਈ
ਨਹੀਂ ਤਾਂ ਇਕ ਵਾਰ ਫਿਰ ਮੁਸਕਰਾਉ
|
|
25 Dec 2012
|
|
|
|
|
ਲਾਜਵਾਬ......,
thnx......ਬਿੱਟੂ ਜੀ......
|
|
26 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|