ਵਾਹ ਬਾਈ ਵਾਹ,,,ਕਮਾਲ ਕਰਤੀ,,,ਬਹੁਤ ਹੀ ਬੇਹਤਰੀਨ ਰਚਨਾ,,,
" ਓਹ ਕੀ ਮੁੱਲ ਪਾਊਗਾ ਕਿਸੇ ਬਹਾਦਰ ਫੋਜੀ ਦਾ,
ਜੋ ਬੁਜਦਿਲ ਆਪਣੇ ਲੋਕਾਂ ਚ ਰਫਲਾਂ ਛਾਵੇਂ ਖੜਾ ਹੈ," ; ਗੁਰਿੰਦਰ ਬਾਈ ਜਿਓੰਦੇ ਵਸਦੇ ਰਹੋ,,,
ਲੋਕਤੰਤਰ ਵਾਰੇ ਪਿਛਲੇ ਦਿਨੀਂ " ਤਰਲੋਚਨ ਸਿੰਘ 'ਦੁਪਾਲੁਰ ' " ਦਾ ਇਕ ਲੇਖ ਪੜਿਆ ਸੀ," democracy ਦਾ ਅਰਥ ",,,,,,,,,,,,,,,,,,,,ਕੇ ਏਕ ਵਾਰ S G P C ਦੇ ਕਿਸੇ ਵਿਦਿਅਕ ਅਦਾਰੇ ਵਿਚ ਖਾਲੀ ਪੋਸਟ ਲਈ ਇੰਟਰਵਿਯੂ ਚੱਲ ਰਹੇ ਸੀ,,,ਪੋਸਟ ਤਨ ਪੇਹ੍ਲਾਂ ਹੀ " ਫਿਕ੍ਸ " ਸੀ,ਬੱਸ ਆਵੇਂ ਹੀ ਖਾਨਾ ਪੂਰਤੀ ਕੀਤੀ ਜਾ ਰਹੀ ਸੀ,,,ਇੰਟਰਵਿਯੂ ਲੈਣ ਲਈ ਕੋਈ ਅੰਗੂਠਾ ਚਾਪ " ਜਥੇਦਾਰ " ਆਇਆ ਹੋਇਆ ਸੀ,,,ਉਸਨੇ ਇਕ ਲੜਕੀ ਨੂੰ ਆਵੇਂ ਪੁਛ ਲਿਆ ਕੇ " ਬੀਬੀ ਲੋਕਤੰਤਰ ਦਾ ਕੀ ਅਰਥ ਹੈ,",,,ਉਸ ਲੜਕੀ ਨੇ ਕਿਹਾ ਕੇ "ਜਿਥੇ ਇਕ ਅਨਪੜ ਬੰਦਾ ਕਿਸੇ M . A ਪਾਸ ਕੁੜੀ ਦੀ ਇੰਟਰਵਿਯੂ ਲਈ ਰਿਹਾ ਹੋਵੇ , ਉਸਨੂੰ ਲੋਕਤੰਤਰ ਕੰਡੇ ਹਨ " ਸੁਣਕੇ ਸਭ ਦੇ ਦੰਡ ਜੁੜ ਗਾਏ,,,
ਵਾਹ ਬਾਈ ਵਾਹ,,,ਕਮਾਲ ਕਰਤੀ,,,ਬਹੁਤ ਹੀ ਬੇਹਤਰੀਨ ਰਚਨਾ,,,
" ਓਹ ਕੀ ਮੁੱਲ ਪਾਊਗਾ ਕਿਸੇ ਬਹਾਦਰ ਫੋਜੀ ਦਾ,
ਜੋ ਬੁਜਦਿਲ ਆਪਣੇ ਲੋਕਾਂ ਚ ਰਫਲਾਂ ਛਾਵੇਂ ਖੜਾ ਹੈ," ; ਗੁਰਿੰਦਰ ਬਾਈ ਜਿਓੰਦੇ ਵਸਦੇ ਰਹੋ,,,
ਲੋਕਤੰਤਰ ਵਾਰੇ ਪਿਛਲੇ ਦਿਨੀਂ " ਤਰਲੋਚਨ ਸਿੰਘ 'ਦੁਪਾਲੁਰ ' " ਦਾ ਇਕ ਲੇਖ ਪੜਿਆ ਸੀ," democracy ਦਾ ਅਰਥ ",,,,,,,,,,,,,,,,,,,,ਕੇ ਇਕ ਵਾਰ S G P C ਦੇ ਕਿਸੇ ਵਿਦਿਅਕ ਅਦਾਰੇ ਵਿਚ ਖਾਲੀ ਪੋਸਟ ਲਈ ਇੰਟਰਵਿਯੂ ਚੱਲ ਰਹੇ ਸੀ,,,ਪੋਸਟ ਤਾ ਪੇਹ੍ਲਾਂ ਹੀ " ਫਿਕ੍ਸ " ਸੀ,ਬੱਸ ਆਵੇਂ ਹੀ ਖਾਨਾ ਪੂਰਤੀ ਕੀਤੀ ਜਾ ਰਹੀ ਸੀ,,,ਇੰਟਰਵਿਯੂ ਲੈਣ ਲਈ ਕੋਈ ਅੰਗੂਠਾ ਛਾਪ " ਜਥੇਦਾਰ " ਆਇਆ ਹੋਇਆ ਸੀ,,,ਉਸਨੇ ਇਕ ਲੜਕੀ ਨੂੰ ਆਵੇਂ ਪੁਛ ਲਿਆ ਕੇ " ਬੀਬੀ ਲੋਕਤੰਤਰ ਦਾ ਕੀ ਅਰਥ ਹੈ,",,,ਉਸ ਲੜਕੀ ਨੇ ਕਿਹਾ ਕੇ "ਜਿਥੇ ਇਕ ਅਨਪੜ ਬੰਦਾ ਕਿਸੇ M . A ਪਾਸ ਕੁੜੀ ਦੀ ਇੰਟਰਵਿਯੂ ਲੈ ਰਿਹਾ ਹੋਵੇ , ਉਸਨੂੰ ਲੋਕਤੰਤਰ ਕਹੰਦੇ ਹਨ " ਸੁਣਕੇ ਸਭ ਦੇ ਦੰਡ ਜੁੜ ਗਾਏ,,,
|