Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਲਖਾ ਹੋਣਗੇ ਸੋਹਣੇ ਚੇਹਰੇ ਦੁਨਿਆ ਤੇ

ਮੈਂ ਇਹ ਸੱਬ ਆਪਣੇ ਇਕ ਖਾਸ ਦੋਸਤ ਲਈ ਲਿਖ ਰਿਹਾ ਹਾ ਜਿਸ ਦਾ ਨਾਮ ਮੈਂ ਇਥੇ ਨਹੀ ਲਈ ਸਕਦਾ........
ਸੋ ਆਸ ਹੈ ਕੇ ਤੁਹਾਨੂ ਵੀ ਇਹ ਮੇਰੀ ਕੋਸ਼ਿਸ਼ ਪਸੰਦ ਆਏਗੀ

 

ਲਖਾ ਹੋਣਗੇ ਸੋਹਣੇ ਚੇਹਰੇ ਦੁਨਿਆ ਤੇ ,
ਰੂਪ ਤੇਰੇ ਜਿਹਾ ਆਪਾ ਪਹਿਲਾ ਕਦੇ ਤਕਿਆ ਨਹੀ ,
ਸਚ ਆਖਾ ਤੇ ਲੱਗੇ ਸੋਹ ਰਬ ਦੀ ਦਿਲ ਕੁਲਬੀਰ ਦਾ ਏਨਾ ਕਦੇ ਕਿਸੇ ਉਤੇ ਡੁਲਿਆ ਨਹੀ ,
ਜਾਵਾ ਵਾਰੀ ਵਾਰੀ ਓਸ ਮਾ ਉਤੋ ....
ਜੀਨੇ ਤੇਰੇ ਰੂਪ ਨੂ ਇੰਨਾ ਸਵਾਰ ਦਿਤਾ ,
ਸ਼ਿੰਗਾਰ ਕਰੁ ਕੀ ਸ਼ਿੰਗਾਰ ਤੇਰੇ ਮੁਖੜੇ ਦਾ ਹੋਰ ...
ਜੋ ਰਬ ਪਹਿਲਾ ਹੀ ਮੁਖ ਲਾਜਵਾਬ ਦਿਤਾ ,
ਤੇਨੁ ਪਾਉਣ ਦੀ ਹਸਰਤ ਤੇ ਹਰੇਕ  ਦੀ ਹੋਣੀ ਆ ..
ਜਿਦੇ ਵਲ ਵੀ ਤੂ ਅਖਾ ਬਿੱਲੀਆ ਦੇ ਨਾਲ ਤਕਿਆ ਹੋਣਾ ...
ਹੋਣੀ ਕਿਸਮਤ ਵੀ ਓਸਦੀ ਲਖਾ ਚੋ ਇਕ ...
ਜਿਸਦੇ ਲੇਖਾ ਚ ਨਾਮ ਤੇਰਾ ਲਿਖਿਆ ਹੋਣਾ ,
ਤੇਨੁ ਪਾਉਣ ਦਾ ਅਰਮਾਨ ਕੁਲਬੀਰ ਦਾ ਵੀ ਹੈ ...
ਤੇਨੁ ਕੋਲ ਬਿਠਾ ਕੇ ਰਜ ਰਜ ਤਕ ਲੇਣ ਦਾ ਵੀ ਹੈ ....
ਮਸਤ ਹੋਣੇ ਤੁਸੀਂ ਤੇ ਆਪਣੀ ਦੁਨਿਆ ਚ ....
ਖੋਰੇ ਕਿਸ ਨਾਲ ਤੁਹਾਡੇ ਚਾ ਮੋਉਜਾ ਮਾਣਦੇ ਨੇ ..
ਕਿੰਨੀ ਮੋਹਬਤ ਹੋ ਗਈ ਕੁਲਬੀਰ ਨੂ ਨਾਲ ਤੇਰੇ ...
ਬਸ ਤੇਰੇ ਤੋ  ਬਿਨਾ ਇਹ  ਗੱਲ  ਸਾਰੇ  ਹੀ ਜਾਣਦੇ  ਨੇ ,
ਮੇਰਾ ਇਕ ਦਿਲ ਆਖੇ ਕੇ ਮੈਂ ਤੇਰੇ ਤੋ ਪਰਦਾ ਕਰ ਕੇ ਬੈਠ ਜਾਵਾ ..
ਪਰ ਦਿਲ ਪਾਗਲ ਕਮਲਾ ਮੇਰਾ ...
ਕਿੰਝ ਕਰਕੇ ਪਰਦਾ ਮੈਂ ਤੇਥੋ ਜੀ ਪਾਵਾ ,
ਲਖ ਵਾਰ ਦੇਖ ਦੇਖ ਕੇ ਵੀ ਜੀ  ਨਹੀ ਭਰਦਾ ..
ਦਿਲ ਹਰ ਵਾਰੀ ਆਖੀ ਜਾਵੇ ਕੇ ਇਕ ਵਾਰੀ ਹੋ ਤਕ ਲਵਾ ,
ਤੇਰੇ ਕੋਲੋ ਰੁਸ੍ਣੇ ਨੂ ਯਾਰਾ ਮੇਰਾ ਦਿਲ ਸੁਪਣੇ ਵਿਚ ਵੀ ਨਾ ਕਰਦਾ ...
ਕੀ ਪਤਾ ਤੇਨੁ ਗਰੀਬ ਮ੍ਨੋਉਣਾ ਹੀ ਨਾ ਆਵੇ ..
ਇਹ ਗੱਲ ਸੋਚ ਕੇ ਮੇਰਾ ਦਿਲ ਡਰਦਾ ,
ਲਖਾ ਹੋਣੇ ਤੇਰੇ ਸੁਪਣੇ ....
ਲਖਾ ਹੋਣੇ ਤੇਰੇ ਅਰਮਾਨ .....
ਇਹਨਾ ਅਰਮਾਨਾ ਦੇ ਵਿਚੋ ਮੈਂ ਵੀ ਤੇਰੀ ਖੁਸ਼ੀ ਤੇਰਾ ਇਕ ਅਰਮਾਨ ਬਣ ਜਾਵਾ .....
ਜਿਵੇ ਬਣਾ ਲਿਆ ਮੈਂ ਤੇਨੁ ਆਪਣਾ .....
ਮੈਂ ਵੀ ਤੇਰੀ ਜਿੰਦ  ਜਾਨ ਬਣ ਜਾਵਾ ,
ਚੰਗੇ ਲੱਗੇ ਅਸੀਂ ਤੇਨੁ ...
ਤੇ ਕਿਸਮਤ ਸਾਡੀ ਤੇ ਤਕੀ ਭਾਵੇ ਲਖ ਵਾਰੀ ਸਾਨੂ ....
ਅਸੀਂ ਬੈਠ ਬੈਠ ਤੇਰਿਆ ਅਖਾ ਸਾਵੇ ਥਕਨਾ ਨਹੀਂ ....
ਬਸ ਦਿਲ ਚ ਵਸਾ ਲਈ ਤੇਰੀ ਤਸਵੀਰ...
ਹੁਣ ਭੁਲ ਕੇ ਵੀ ਕਿਸੇ ਹੋਰ ਵਲ ਤਕਨਾ ਨਹੀ  ,
ਤੇਰੀ ਤਸਵੀਰ ਵੇਖ ਵੇਖ ਅਸੀਂ ਏਨਾ ਕੁਝ ਲਿਖ ਦਿਤਾ ....
ਆਕੇ ਸਾਹਮਣੇ ਭਾਵੇ ਤੇਰੇ ਮੇਤ੍ਹੋ ਕੁਝ ਕੇਹਾ ਵੀ ਨਾ ਜਾਵੇ ....
ਬਸ ਕੋਸ਼ਿਸ਼ ਕਰੀ ਬਸ ਇਕੋ ਗੱਲ ਦੀ ....
ਬਸ ਮੇਰਾ ਲਿਖਇਆ ਤੇਰੇ ਨਾਲ ਕਿਸੇ ਲੇਖੇ ਲਗ ਜਾਵੇ ,


ਕੁਲਬੀਰ ਦਕੋਹਾ

05 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice One Kulbir...

05 Jan 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

TUHADA oh khaas dost kina kismat wala e jehnu tuhade jeha pyara hamsafar milia....mainu umeed e k os insan ne eh padia e te ohnu bhut pasand aia e......rab tuhanu jaldi e os nal mila deve te tusi hmesha khush rho......

05 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia ji .........maande rho piaare dian yaada da nigh .....khoe rho mast - rukmkde njaria ch  ..........

05 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

KUlbir Veer....


BHut hi vadiya ............

lajwab


so nice janab....

05 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia ji .........maande rho piaare dian yaada da nigh .....khoe rho mast - rukmkde njaria ch  ..........

05 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਹੀ ਸੋਹਣਾਂ ਲਿਖਿਆ ਬਾਈ ਜੀ..ਹਮੇਸ਼ਾ ਵਾਂਗ,,ਤੁਹਾਡੀ ਰਚਨਾਂ ਦੀ ਸਾਦਗੀ ਇਸਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਹੈ,,ਜਿਉਂਦੇ ਵੱਸਦੇ ਰਹੋ

06 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

diilo likhi gayi likhat i think 22 g

 

well written

06 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਰੇ ਸਾਰੇ ਰਬ ਵਰਗੇ ਦੋਸਤਾ ਦਾ ਬੋਹੁਤ ਬੋਹੁਤ ਧਨਵਾਦ ਜੋ ਆਪਣਾ ਕੀਮਤੀ ਸਮਾ ਕਢ ਕੇ ਆਪਣੇ ਕੀਮਤੀ ਸੁਝਾ ਦਿਤੇ ........
ਮੇਰੇ  ਦੋਸਤ ਨੇ ਜਦ ਇਹ ਰਚਨਾ ਪੜੀ ਤੇ ਓਸਦੀ ਪੂਰੀ ੩ ਘੰਟਇਆ ਦੇ ਸਫਰ  ਦੀ ਥਕਾਨ ਮਿੰਟਾ ਚ ਉਤਰ ਗਈ ....
ਸੋ ਮੈਂ ਜਿਸ ਮਕਸਦ ਨਾਲ ਇਹ ਲਿਖਿਆ ਸੀ ਰਬ ਨੇ ਓਸੇ ਤਰਾ ਕੀਤਾ ......
ਫੇਰ ਤੋ ਤੁਹਾਡਾ ਸਾਰਇਆ ਦਾ ਧਨਵਾਦ ਜੀ ......

06 Jan 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

lagda e kulvir ji tusi kuch jaida e goodi sanj pa lai a apne dost nal........wasde rho.......sare jane pucho kulvir ji nu k kon a oh......sanu v ta pta lage k o kon a jehne sade kulvir nu ena sohna likhan lai majboor kita....hahahaha

06 Jan 2011

Showing page 1 of 2 << Prev     1  2  Next >>   Last >> 
Reply