|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਵਨ ਜੀ ਕਿਓ ਗਰੀਬ ਤੋ ਸਚ ਕਹਾਉਂਦੇ ਓ ਜੀ .... ਰਹਿਣ ਦੋ ਇਹ ਗੱਲਾ ਜੱਗ ਜਾਹਰ ਹੋਣ ਤੋ ... ਥੋੜੀ ਦੇਰ .... ਬਾਕੀ ਜਿਥੇ ਤਕ ਓਸਦੀ ਸਾਦਗੀ ਓਰ ਸੁੰਦਰਤਾ ਦਾ ਸਵਾਲ ਹੈ .....ਓਹ ਮੇਰੇ ਤੋ ਚੰਗੀ ਤਰਾ ਬਿਆਨ ਨਹੀ ਹੋ ਸਕਦਾ ....ਹਰ ਵਾਰ ਕੋਸ਼ਿਸ਼ ਕਰਦਾ ਕੇ ਮੈਂ ਉਸਦਾ ਸੋਹਨਾ ਪਨ ਆਪਣੇ ਕਲਮ rahi ਲਿਖ ਸਕਾ ...ਪਰ ਹਮੇਸ਼ਾ ਓਹ ਮੇਰੇ ਦਿਲ ਦੀ ਸੋਚ ਤੋ ਚਾਰ ਕਦਮ ਅਗੇ ਹੁੰਦੀ ਹੈ .... ਓਸਦੀ ਸਾਦਗੀ ਓਸਦਾ ਹੁਸਨ ਓਸਦਾ ਸੁਭਾ ਓਸਦਾ ਰੁਸਨਾ ਤੇ ਓਸਨੂ ਮ੍ਨੋਉਣਾ ਮੇਰੇ lai ਇਬਾਦਤ ਹੈ ..... ਸ਼ਾਯਦ ਮੈਰਿਆ ਗੱਲਾ ਨੂ ਪੜ ਕੇ ਕੋਈ ਮੇਨੂ ਕਮਲਾ ਕਹੇ .......ਕਹ ਸਕਦਾ ਹੈ ....ਵਾਜਿਬ ਹੈ ......
|
|
06 Jan 2011
|
|
|
|
mai kehni a tusi sachi kamle o.....krlo jo hunda tuhade to....hahahahahahaha
|
|
06 Jan 2011
|
|
|
|
ਬਿਲਕੁਲ ਸਹੀ ਕਿਹਾ ਤੁਸੀਂ ਮੈਂ ਸਚਮੁਚ ਕਮਲਾ ਬਣ ਗਿਆ .......
|
|
09 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|