|
 |
 |
 |
|
|
Home > Communities > Punjabi Poetry > Forum > messages |
|
|
|
|
|
|
|
very good effort Kulbir ji,
keep going and keep writing and keep putting your emotions here...
ਪਰ ਮਾਵੀ ਜੀ ਦਾ ਕਿਹਾ ਵੀ ਠੀਕ ਹੈ... ਨਾਲੇ ਮਾਵੀ ਜੀ ਸਾਡੇ ਸਾਰਿਆਂ ਵਿਚੋਂ ਸੂਝਵਾਨ ਨੇ... ਮੈਨੂ ਤੇ ਇੰਨਾ ਪਤਾ ਨਹੀਂ ਪਰ ਉਹਨਾਂ ਨੂੰ ਲੇਖਣੀ ਦੀ ਚੰਗੀ ਪਛਾਣ ਹੈ ... ਸੋ ਉਹਨਾਂ ਦੇ ਕਹੇ ਤੇ ਵੀ ਗੌਰ ਜ਼ਰੂਰ ਕਰਨਾ...
|
|
05 Apr 2011
|
|
|
|
ਮੇਰੇ ਹਿਸਾਬ ਨਾਲ ਇਹ ਰਚਨਾ ਲੈਅ ਵਿਚ ਨਹੀਂ ਹੈ ..ਤੇ ਵਿਸ਼ਾ ਵੀ ਕਮਜ਼ੋਰ ਹੈ ! ਮਾਵੀ ਸਾਅਬ ਨੇ ਸਹੀ ਕਿਹੈ ਕੀ ਜ਼ਿਆਦਾ ਤੋਂ ਜ਼ਿਆਦਾ ਪੜਨ ਦੀ ਕੋਸ਼ਿਸ਼ ਕਰੋ..ਕਵਿਤਾ ਤੇ ਪਕੜ ਆਪਣੇ ਆਪ ਬਣ ਜਾਵੇਗੀ ! ਭੁੱਲ ਚੁੱਕ ਮੁਆਫ ਸਰ ...
|
|
05 Apr 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|