Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap sabh da rachna pasand karan layee bahut bahut shukriaa.

 

Charanjit ji,

 

I supposed to be writing in 2122-2122-2122. Somewhere in my thought process I messed up and end up writing in 2212-2212-2122. Thanks for making the corrections. I rewrote the ghazal in 2122-2122-2122. Here it is:

 

ਨਾਮ ਮੇਰੇ ਆਪਣੀ ਇਕ ਸ਼ਾਮ ਤਾਂ ਲਾ
ਆਪਣੇ ਨਾਂ ਸੰਗ ਮੇਰਾ ਨਾਮ ਤਾਂ ਲਾ

ਜੋ ਸਜ਼ਾ ਹੈ ਮੇਰੀ ਮੈਨੂੰ ਦੇ ਦੇਵੀਂ ਪਰ
ਮੇਰੇ ਤੇ ਪਹਿਲਾ ਕੋਈ  ਇਲ੍ਜ਼ਾਮ ਤਾਂ ਲਾ

ਦੇਖ ਹੰਝੂ ਕਿਰਦੇ ਮੇਰੇ ਨੈਣਾ ਵਿਚੋ
ਦਿਲ ਵਿਚੋ ਢੂੰਘੀ ਕੋਈ ਤੂੰ ਤਾਣ ਤਾਂ ਲਾ

ਪੁੱਛ ਨ ਨੈਣਾ ’ਚੋ ਕਿਵੇਂ ਹੈ ਪੀਤੀ ਜਾਂਦੀ
ਬੈਠ ਮੇਰੇ ਸਾਮਣੇ ਇੱਕ ਜਾਮ ਤਾਂ ਲਾ

-A

11 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ........

14 Aug 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Thanks J ji...

25 Dec 2012

Showing page 2 of 2 << First   << Prev    1  2   Next >>     
Reply